ਪ੍ਹੈਰਾ ਕਿਤਾਬ

pa ਕੰਮ   »   ta வேலை செய்வது

55 [ਪਚਵੰਜਾ]

ਕੰਮ

ਕੰਮ

55 [ஐம்பத்தி ஐந்து]

55 [Aimpatti aintu]

வேலை செய்வது

[vēlai ceyvatu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? நீங-கள- ---ன-வ-ல-------ிற-ர்க-்? ந-ங-கள- என-ன வ-ல- ச-ய-க-ற-ர-கள-? ந-ங-க-் எ-்- வ-ல- ச-ய-க-ற-ர-க-்- -------------------------------- நீங்கள் என்ன வேலை செய்கிறீர்கள்? 0
n--ka-----a--ē-a---ey--ṟī-kaḷ? nīṅkaḷ eṉṉa vēlai ceykiṟīrkaḷ? n-ṅ-a- e-ṉ- v-l-i c-y-i-ī-k-ḷ- ------------------------------ nīṅkaḷ eṉṉa vēlai ceykiṟīrkaḷ?
ਮੇਰੇ ਪਤੀ ਡਾਕਟਰ ਹਨ। எ-- --வர்-ஒரு -ர-த---வர். என- கணவர- ஒர- மர-த-த-வர-. எ-் க-வ-் ஒ-ு ம-ு-்-ு-ர-. ------------------------- என் கணவர் ஒரு மருத்துவர். 0
E---aṇa--r-o-u -ar--tu-a-. Eṉ kaṇavar oru maruttuvar. E- k-ṇ-v-r o-u m-r-t-u-a-. -------------------------- Eṉ kaṇavar oru maruttuvar.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। நான- பகுத--ந-ர---்-ா- -ேல- செ-்கி--ன். ந-ன- பக-த- ந-ர நர-ஸ-க வ-ல- ச-ய-க-ற-ன-. ந-ன- ப-ு-ி ந-ர ந-்-ா- வ-ல- ச-ய-க-ற-ன-. -------------------------------------- நான் பகுதி நேர நர்ஸாக வேலை செய்கிறேன். 0
N-ṉ ---------ra----sāk--vēl-- --y-iṟ--. Nāṉ pakuti nēra narsāka vēlai ceykiṟēṉ. N-ṉ p-k-t- n-r- n-r-ā-a v-l-i c-y-i-ē-. --------------------------------------- Nāṉ pakuti nēra narsāka vēlai ceykiṟēṉ.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। எங்-----கு-சீக-கி-ம- ஓ--வூத-யம் -ந்து-ிட-ம-. எங-கள-க-க- ச-க-க-ரம- ஓய-வ-த-யம- வந-த-வ-ட-ம-. எ-்-ள-க-க- ச-க-க-ர-் ஓ-்-ூ-ி-ம- வ-்-ு-ி-ு-்- -------------------------------------------- எங்களுக்கு சீக்கிரம் ஓய்வூதியம் வந்துவிடும். 0
Eṅ--ḷu-ku -ī---ram ōyvū-iya--va-tu--ṭu-. Eṅkaḷukku cīkkiram ōyvūtiyam vantuviṭum. E-k-ḷ-k-u c-k-i-a- ō-v-t-y-m v-n-u-i-u-. ---------------------------------------- Eṅkaḷukku cīkkiram ōyvūtiyam vantuviṭum.
ਪਰ ਕਰ ਬਹੁਤ ਜ਼ਿਆਦਾ ਹੈ। ஆன-ல்----கள--மி--ு-----ிக----உள--ன. ஆன-ல- வர-கள- ம-கவ-ம- அத-கம-க உள-ளன. ஆ-ா-் வ-ி-ள- ம-க-ு-் அ-ி-ம-க உ-்-ன- ----------------------------------- ஆனால் வரிகள் மிகவும் அதிகமாக உள்ளன. 0
Ā-ā- -a-------i--v-- a-ik--ā----ḷ-a--. Āṉāl varikaḷ mikavum atikamāka uḷḷaṉa. Ā-ā- v-r-k-ḷ m-k-v-m a-i-a-ā-a u-ḷ-ṉ-. -------------------------------------- Āṉāl varikaḷ mikavum atikamāka uḷḷaṉa.
ਅਤੇ ਬੀਮਾ ਬਹੁਤ ਜ਼ਿਆਦਾ ਹੈ। ம-்று------க-க-யக- கா-----------ண-்-மி--ும் அத-கமா- உள-ள--. மற-ற-ம- ஆர-க-க-யக- க-ப-ப-ட- கட-டணம- ம-கவ-ம- அத-கம-க உள-ளத-. ம-்-ு-் ஆ-ோ-்-ி-க- க-ப-ப-ட- க-்-ண-் ம-க-ு-் அ-ி-ம-க உ-்-த-. ----------------------------------------------------------- மற்றும் ஆரோக்கியக் காப்பீடு கட்டணம் மிகவும் அதிகமாக உள்ளது. 0
M---um ā---ki--k -----ṭu --ṭ-aṇ-m---k-vu- a--ka-ā-- u--a-u. Maṟṟum ārōkkiyak kāppīṭu kaṭṭaṇam mikavum atikamāka uḷḷatu. M-ṟ-u- ā-ō-k-y-k k-p-ī-u k-ṭ-a-a- m-k-v-m a-i-a-ā-a u-ḷ-t-. ----------------------------------------------------------- Maṟṟum ārōkkiyak kāppīṭu kaṭṭaṇam mikavum atikamāka uḷḷatu.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? நீ -ெ-ிய-னா---் போது-எ-்ன----ஆசைப-----ி-ா--? ந- ப-ர-யவன-க-ம- ப-த- என-னவ-க ஆச-ப-பட-க-ற-ய-? ந- ப-ர-ய-ன-க-ம- ப-த- எ-்-வ-க ஆ-ை-்-ட-க-ற-ய-? -------------------------------------------- நீ பெரியவனாகும் போது என்னவாக ஆசைப்படுகிறாய்? 0
N---e-i--v--ā--- -ōt---ṉ-av--a-āc-i-paṭukiṟ-y? Nī periyavaṉākum pōtu eṉṉavāka ācaippaṭukiṟāy? N- p-r-y-v-ṉ-k-m p-t- e-ṉ-v-k- ā-a-p-a-u-i-ā-? ---------------------------------------------- Nī periyavaṉākum pōtu eṉṉavāka ācaippaṭukiṟāy?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। ந--்-ஒர- ப---யா----ஆ--ஆசை-்பட----ே-். ந-ன- ஒர- ப-ற-ய-ளர- ஆக ஆச-ப-பட-க-ற-ன-. ந-ன- ஒ-ு ப-ற-ய-ள-் ஆ- ஆ-ை-்-ட-க-ற-ன-. ------------------------------------- நான் ஒரு பொறியாளர் ஆக ஆசைப்படுகிறேன். 0
N-ṉ-o-u p-ṟ-y---- -ka --ai-p-----ṟ-ṉ. Nāṉ oru poṟiyāḷar āka ācaippaṭukiṟēṉ. N-ṉ o-u p-ṟ-y-ḷ-r ā-a ā-a-p-a-u-i-ē-. ------------------------------------- Nāṉ oru poṟiyāḷar āka ācaippaṭukiṟēṉ.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ந-ன- --்----ய--் -டி-்க-ஆசைப-பட-கி-ே--. ந-ன- கல-ல-ர-ய-ல- பட-க-க ஆச-ப-பட-க-ற-ன-. ந-ன- க-்-ூ-ி-ி-் ப-ி-்- ஆ-ை-்-ட-க-ற-ன-. --------------------------------------- நான் கல்லூரியில் படிக்க ஆசைப்படுகிறேன். 0
N-ṉ--al-ūriy-- p-ṭ--k---c-i-p-----ṟē-. Nāṉ kallūriyil paṭikka ācaippaṭukiṟēṉ. N-ṉ k-l-ū-i-i- p-ṭ-k-a ā-a-p-a-u-i-ē-. -------------------------------------- Nāṉ kallūriyil paṭikka ācaippaṭukiṟēṉ.
ਮੈਂ ਇੱਕ ਸਿਖਿਆਰਥੀ ਹਾਂ। நான்-ஓர- உ-்ளகப----ி-்ச--ப-ற--வன். ந-ன- ஓர- உள-ளகப- பய-ற-ச- ப-ற-பவன-. ந-ன- ஓ-் உ-்-க-் ப-ி-்-ி ப-ற-ப-ன-. ---------------------------------- நான் ஓர் உள்ளகப் பயிற்சி பெறுபவன். 0
Nā--------ak----ayi-ci----upa-a-. Nāṉ ōr uḷḷakap payiṟci peṟupavaṉ. N-ṉ ō- u-ḷ-k-p p-y-ṟ-i p-ṟ-p-v-ṉ- --------------------------------- Nāṉ ōr uḷḷakap payiṟci peṟupavaṉ.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। எ----ம-பள---அ--க---இல்லை. என- சம-பளம- அத-கம- இல-ல-. எ-் ச-்-ள-் அ-ி-ம- இ-்-ை- ------------------------- என் சம்பளம் அதிகம் இல்லை. 0
E---a---ḷ----t---- -l-a-. Eṉ campaḷam atikam illai. E- c-m-a-a- a-i-a- i-l-i- ------------------------- Eṉ campaḷam atikam illai.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ந-ன் --ள---ட-ட--் உள்ளக-்பயி-்----ெ-்-ு--க-ண்ட--இ---்--றே--. ந-ன- வ-ள-ந-ட-ட-ல- உள-ளகப-பய-ற-ச- ப-ற-ற-க-க-ண-ட- இர-க-க-ற-ன-. ந-ன- வ-ள-ந-ட-ட-ல- உ-்-க-்-ய-ற-ச- ப-ற-ற-க-க-ண-ட- இ-ு-்-ி-ே-்- ------------------------------------------------------------ நான் வெளிநாட்டில் உள்ளகப்பயிற்சி பெற்றுக்கொண்டு இருக்கிறேன். 0
N-- ve-inā--il-uḷḷ--a----iṟci-peṟ-ukko-ṭu --u-kiṟ-ṉ. Nāṉ veḷināṭṭil uḷḷakappayiṟci peṟṟukkoṇṭu irukkiṟēṉ. N-ṉ v-ḷ-n-ṭ-i- u-ḷ-k-p-a-i-c- p-ṟ-u-k-ṇ-u i-u-k-ṟ-ṉ- ---------------------------------------------------- Nāṉ veḷināṭṭil uḷḷakappayiṟci peṟṟukkoṇṭu irukkiṟēṉ.
ਉਹ ਮੇਰੇ ਸਾਹਿਬ ਹਨ। அ-----்ன-டை- --ல---். அத- என-ன-ட-ய ம-ல-ளர-. அ-ு எ-்-ு-ை- ம-ல-ள-்- --------------------- அது என்னுடைய மேலாளர். 0
A-- -ṉ----iy- m--ā---. Atu eṉṉuṭaiya mēlāḷar. A-u e-ṉ-ṭ-i-a m-l-ḷ-r- ---------------------- Atu eṉṉuṭaiya mēlāḷar.
ਮੇਰੇ ਸਹਿਕਰਮੀ ਚੰਗੇ ਹਨ। என-னுட-- பணிபு-----்--- ந---வ-----. என-ன-டன- பண-ப-ர-பவர-கள- நல-லவர-கள-. எ-்-ு-ன- ப-ி-ு-ி-வ-்-ள- ந-்-வ-்-ள-. ----------------------------------- என்னுடன் பணிபுரிபவர்கள் நல்லவர்கள். 0
Eṉ----ṉ--aṇi--r--a-a-k-- n-ll-va--a-. Eṉṉuṭaṉ paṇipuripavarkaḷ nallavarkaḷ. E-ṉ-ṭ-ṉ p-ṇ-p-r-p-v-r-a- n-l-a-a-k-ḷ- ------------------------------------- Eṉṉuṭaṉ paṇipuripavarkaḷ nallavarkaḷ.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। நாங்க-- ம----்த--்--ி-்ற-ண-ட--்--லை செ---ோம். ந-ங-கள- மத-யத-த-ல- ச-ற-ற-ண-ட-ச-ச-ல- ச-ல-வ-ம-. ந-ங-க-் ம-ி-த-த-ல- ச-ற-ற-ண-ட-ச-ச-ல- ச-ல-வ-ம-. --------------------------------------------- நாங்கள் மதியத்தில் சிற்றுண்டிச்சாலை செல்வோம். 0
N-ṅ-aḷ m-t---ttil--i-ṟuṇ-i-cāla- -e-vō-. Nāṅkaḷ matiyattil ciṟṟuṇṭiccālai celvōm. N-ṅ-a- m-t-y-t-i- c-ṟ-u-ṭ-c-ā-a- c-l-ō-. ---------------------------------------- Nāṅkaḷ matiyattil ciṟṟuṇṭiccālai celvōm.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। நா-் ஒர--வ----தேட-க்க----ு --ுக-க----். ந-ன- ஒர- வ-ல- த-ட-க-க-ண-ட- இர-க-க-ற-ன-. ந-ன- ஒ-ு வ-ல- த-ட-க-க-ண-ட- இ-ு-்-ி-ே-்- --------------------------------------- நான் ஒரு வேலை தேடிக்கொண்டு இருக்கிறேன். 0
Nā- -ru-vē-ai -ē-ik-oṇṭ- --u---ṟē-. Nāṉ oru vēlai tēṭikkoṇṭu irukkiṟēṉ. N-ṉ o-u v-l-i t-ṭ-k-o-ṭ- i-u-k-ṟ-ṉ- ----------------------------------- Nāṉ oru vēlai tēṭikkoṇṭu irukkiṟēṉ.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ந-ன்---்--வே -ர- -ரு---- வேலை-ில-ல-ம-- -ர--்கிறே-். ந-ன- ஏற-கனவ- ஒர- வர-டம-க வ-ல-ய-ல-ல-மல- இர-க-க-ற-ன-. ந-ன- ஏ-்-ன-ே ஒ-ு வ-ு-ம-க வ-ல-ய-ல-ல-ம-் இ-ு-்-ி-ே-்- --------------------------------------------------- நான் ஏற்கனவே ஒரு வருடமாக வேலையில்லாமல் இருக்கிறேன். 0
N---ē----avē --u v--------a -ē-ai------a--i------ē-. Nāṉ ēṟkaṉavē oru varuṭamāka vēlaiyillāmal irukkiṟēṉ. N-ṉ ē-k-ṉ-v- o-u v-r-ṭ-m-k- v-l-i-i-l-m-l i-u-k-ṟ-ṉ- ---------------------------------------------------- Nāṉ ēṟkaṉavē oru varuṭamāka vēlaiyillāmal irukkiṟēṉ.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। இந்த-ந--்ட-ல- -ிற-ய வ-----ல்ல-த-மனி-------இர-க--ிற----ள். இந-த ந-ட-ட-ல- ந-ற-ய வ-ல-ய-ல-ல-த மன-தர-கள- இர-க-க-ற-ர-கள-. இ-்- ந-ட-ட-ல- ந-ற-ய வ-ல-ய-ல-ல-த ம-ி-ர-க-் இ-ு-்-ி-ா-்-ள-. --------------------------------------------------------- இந்த நாட்டில் நிறைய வேலையில்லாத மனிதர்கள் இருக்கிறார்கள். 0
In-a -ā--i--n-ṟa----v-l-----l--a---ṉi-ark-- --u--iṟā-k--. Inta nāṭṭil niṟaiya vēlaiyillāta maṉitarkaḷ irukkiṟārkaḷ. I-t- n-ṭ-i- n-ṟ-i-a v-l-i-i-l-t- m-ṉ-t-r-a- i-u-k-ṟ-r-a-. --------------------------------------------------------- Inta nāṭṭil niṟaiya vēlaiyillāta maṉitarkaḷ irukkiṟārkaḷ.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?