ਪ੍ਹੈਰਾ ਕਿਤਾਬ

pa ਗਤੀਵਿਧੀਆਂ   »   he ‫עיסוקים‬

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

‫13 [שלוש עשרה]‬

13 [shlosh essreh]

‫עיסוקים‬

isuqim

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ‫מ----קצ-ע של--רת-?‬ ‫__ ה_____ ש_ מ_____ ‫-ה ה-ק-ו- ש- מ-ת-?- -------------------- ‫מה המקצוע של מרתה?‬ 0
ma- -a-iq-s--- -hel --rtah? m__ h_________ s___ m______ m-h h-m-q-s-'- s-e- m-r-a-? --------------------------- mah hamiqtso'a shel martah?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ‫ה-א -ו-ד- ב-ש--.‬ ‫___ ע____ ב______ ‫-י- ע-ב-ת ב-ש-ד-‬ ------------------ ‫היא עובדת במשרד.‬ 0
hi ---d---b'mi----d. h_ o_____ b_________ h- o-e-e- b-m-s-r-d- -------------------- hi ovedet b'missrad.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ‫ה-א ----- עם ----ב-/ ---שב‬ ‫___ ע____ ע_ ה____ / ב_____ ‫-י- ע-ב-ת ע- ה-ח-ב / ב-ח-ב- ---------------------------- ‫היא עובדת עם המחשב / במחשב‬ 0
hi o-e----b-----h---im hama-s-ev h_ o_____ b___________ h________ h- o-e-e- b-m-x-h-v-i- h-m-x-h-v -------------------------------- hi ovedet bamaxshev/im hamaxshev
ਮਾਰਥਾ ਕਿੱਥੇ ਹੈ? ‫--פה --ת--‬ ‫____ מ_____ ‫-י-ה מ-ת-?- ------------ ‫איפה מרתה?‬ 0
ey-o- -a-tah? e____ m______ e-f-h m-r-a-? ------------- eyfoh martah?
ਸਿਨੇਮਾਘਰ ਵਿੱਚ। ‫ב-ול--ע-‬ ‫_________ ‫-ק-ל-ו-.- ---------- ‫בקולנוע.‬ 0
b---ln--a. b_________ b-q-l-o-a- ---------- baqolno'a.
ਉਹ ਇੱਕ ਫਿਲਮ ਵੇਖ ਰਹੀ ਹੈ। ‫ה-א צו----ס--.‬ ‫___ צ___ ב_____ ‫-י- צ-פ- ב-ר-.- ---------------- ‫היא צופה בסרט.‬ 0
hi tso-a- b'-er--. h_ t_____ b_______ h- t-o-a- b-s-r-t- ------------------ hi tsofah b'seret.
ਪੀਟਰ ਕੀ ਕਰਦਾ ਹੈ? ‫--------- של פט-?‬ ‫__ ה_____ ש_ פ____ ‫-ה ה-ק-ו- ש- פ-ר-‬ ------------------- ‫מה המקצוע של פטר?‬ 0
m-h-h--i--s--a-s--- --t--? m__ h_________ s___ p_____ m-h h-m-q-s-'- s-e- p-t-r- -------------------------- mah hamiqtso'a shel peter?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ‫הוא-ל-מ- -א-נ-ב-ס--ה.‬ ‫___ ל___ ב____________ ‫-ו- ל-מ- ב-ו-י-ר-י-ה-‬ ----------------------- ‫הוא לומד באוניברסיטה.‬ 0
h- -om-d --'un-v-rs--a-. h_ l____ b______________ h- l-m-d b-'-n-v-r-i-a-. ------------------------ hu lomed ba'universitah.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ‫ה-----מ- שפ---‬ ‫___ ל___ ש_____ ‫-ו- ל-מ- ש-ו-.- ---------------- ‫הוא לומד שפות.‬ 0
h- l--e- s----t. h_ l____ s______ h- l-m-d s-a-o-. ---------------- hu lomed ssafot.
ਪੀਟਰ ਕਿੱਥੇ ਹੈ? ‫-יכן--ט--‬ ‫____ פ____ ‫-י-ן פ-ר-‬ ----------- ‫היכן פטר?‬ 0
he-k-an --ter? h______ p_____ h-y-h-n p-t-r- -------------- heykhan peter?
ਕੈਫੇ ਵਿੱਚ। ‫ב--ת -קפ--‬ ‫____ ה_____ ‫-ב-ת ה-פ-.- ------------ ‫בבית הקפה.‬ 0
b'-e---h-----h. b______________ b-v-y---a-a-e-. --------------- b'veyt-haqafeh.
ਉਹ ਕਾਫੀ ਪੀ ਰਿਹਾ ਹੈ। ‫-ו--שותה---ה.‬ ‫___ ש___ ק____ ‫-ו- ש-ת- ק-ה-‬ --------------- ‫הוא שותה קפה.‬ 0
hu--hote- q-feh. h_ s_____ q_____ h- s-o-e- q-f-h- ---------------- hu shoteh qafeh.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ‫ל-ן--ם -והבי- ---ת-‬ ‫___ ה_ א_____ ל_____ ‫-א- ה- א-ה-י- ל-א-?- --------------------- ‫לאן הם אוהבים לצאת?‬ 0
l-'an -------vim -a-s-'-? l____ h__ o_____ l_______ l-'-n h-m o-a-i- l-t-e-t- ------------------------- le'an hem ohavim latse't?
ਸੰਗੀਤ ਸਮਾਰੋਹ ਵਿੱਚ। ‫לקו-צ--.‬ ‫_________ ‫-ק-נ-ר-.- ---------- ‫לקונצרט.‬ 0
l--o---er-. l__________ l-q-n-s-r-. ----------- l'qontsert.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ‫-ם-א-הבים---אזי- ----י-ה.‬ ‫__ א_____ ל_____ ל________ ‫-ם א-ה-י- ל-א-י- ל-ו-י-ה-‬ --------------------------- ‫הם אוהבים להאזין למוסיקה.‬ 0
h---oh---- le-a'a-in-l--us--ah. h__ o_____ l________ l_________ h-m o-a-i- l-h-'-z-n l-m-s-q-h- ------------------------------- hem ohavim leha'azin lemusiqah.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? ‫-א- ה--לא -ו-בים--צ--?‬ ‫___ ה_ ל_ א_____ ל_____ ‫-א- ה- ל- א-ה-י- ל-א-?- ------------------------ ‫לאן הם לא אוהבים לצאת?‬ 0
le--n-he---lo---hav-m-latse--? l____ h__ [___ o_____ l_______ l-'-n h-m [-o- o-a-i- l-t-e-t- ------------------------------ le'an hem [lo] ohavim latse't?
ਡਿਸਕੋ ਵਿੱਚ। ‫ל-יס--.‬ ‫________ ‫-ד-ס-ו-‬ --------- ‫לדיסקו.‬ 0
l'd-s--. l_______ l-d-s-o- -------- l'disqo.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ‫---ל- א-ה--ם --קוד-‬ ‫__ ל_ א_____ ל______ ‫-ם ל- א-ה-י- ל-ק-ד-‬ --------------------- ‫הם לא אוהבים לרקוד.‬ 0
hem--o--------l--qod. h__ l_ o_____ l______ h-m l- o-a-i- l-r-o-. --------------------- hem lo ohavim lirqod.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)