ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   he ‫פעילויות בחופשה‬

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

‫48 [ארבעים ושמונה]‬

48 [arba'im ushmoneh]

‫פעילויות בחופשה‬

pe'eyluyot b'xufshah

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ‫----הח-- נק--‬ ‫___ ה___ נ____ ‫-א- ה-ו- נ-י-‬ --------------- ‫האם החוף נקי?‬ 0
ha-i- h-xof---q-? h____ h____ n____ h-'-m h-x-f n-q-? ----------------- ha'im haxof naqi?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ‫א--ר---ח-ת-ש--‬ ‫____ ל____ ש___ ‫-פ-ר ל-ח-ת ש-?- ---------------- ‫אפשר לשחות שם?‬ 0
e--h----i-s-o- ---m? e_____ l______ s____ e-s-a- l-s-x-t s-a-? -------------------- efshar lissxot sham?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? ‫-- ---כ-----ות שם?‬ ‫__ מ____ ל____ ש___ ‫-א מ-ו-ן ל-ח-ת ש-?- -------------------- ‫לא מסוכן לשחות שם?‬ 0
lo-m-suka--l-s-x-t ---m? l_ m______ l______ s____ l- m-s-k-n l-s-x-t s-a-? ------------------------ lo mesukan lissxot sham?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? ‫א-ש--לש--- ----שמ-י--‬ ‫____ ל____ כ__ ש______ ‫-פ-ר ל-כ-ר כ-ן ש-ש-ה-‬ ----------------------- ‫אפשר לשכור כאן שמשיה?‬ 0
e-s--- --ss--r---'n-s-im-h---? e_____ l______ k___ s_________ e-s-a- l-s-k-r k-'- s-i-s-i-h- ------------------------------ efshar lisskor ka'n shimshiah?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? ‫אפש- לש--ר --ן---א -וף?‬ ‫____ ל____ כ__ כ__ ח____ ‫-פ-ר ל-כ-ר כ-ן כ-א ח-ף-‬ ------------------------- ‫אפשר לשכור כאן כסא חוף?‬ 0
ef-ha- -is-k-r-k--n--i-e x--? e_____ l______ k___ k___ x___ e-s-a- l-s-k-r k-'- k-s- x-f- ----------------------------- efshar lisskor ka'n kise xof?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ‫אפ---------כ-ן ---ה?‬ ‫____ ל____ כ__ ס_____ ‫-פ-ר ל-כ-ר כ-ן ס-ר-?- ---------------------- ‫אפשר לשכור כאן סירה?‬ 0
efshar l--s--- -a-n-s-rah? e_____ l______ k___ s_____ e-s-a- l-s-k-r k-'- s-r-h- -------------------------- efshar lisskor ka'n sirah?
ਮੈਂ ਸਰਫ ਕਰਨਾ ਚਾਹੁੰਦਾ ਹਾਂ। ‫-י-ת- שמ------לגלוש-‬ ‫_____ ש__ / ה ל______ ‫-י-ת- ש-ח / ה ל-ל-ש-‬ ---------------------- ‫הייתי שמח / ה לגלוש.‬ 0
ha--i----mea---s-e--- -iglosh. h____ s______________ l_______ h-i-i s-a-e-x-s-m-x-h l-g-o-h- ------------------------------ haiti ssameax/ssmexah liglosh.
ਮੈਂ ਗੋਤਾ ਲਗਾਉਣਾ ਹੈ। ‫-יי----מח-- - ל-ל--.‬ ‫_____ ש__ / ה ל______ ‫-י-ת- ש-ח / ה ל-ל-ל-‬ ---------------------- ‫הייתי שמח / ה לצלול.‬ 0
h--ti---a-eax-----x-h -i--l-l. h____ s______________ l_______ h-i-i s-a-e-x-s-m-x-h l-t-l-l- ------------------------------ haiti ssameax/ssmexah litslol.
ਮੈਂ ਵਾਟਰ ਸਕੀਇੰਗ ਕਰਨੀ ਹੈ। ‫-י--י ב-מחה עו-- --י -י--‬ ‫_____ ב____ ע___ ס__ מ____ ‫-י-ת- ב-מ-ה ע-ש- ס-י מ-ם-‬ --------------------------- ‫הייתי בשמחה עושה סקי מים.‬ 0
ha-ti-bes--mx-h----e--ossa- --i ---m. h____ b________ o__________ s__ m____ h-i-i b-s-i-x-h o-s-h-o-s-h s-i m-i-. ------------------------------------- haiti bessimxah osseh/ossah sqi maim.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। ‫א-שר--שכ-- -ל-ן-‬ ‫____ ל____ ג_____ ‫-פ-ר ל-כ-ר ג-ש-?- ------------------ ‫אפשר לשכור גלשן?‬ 0
efshar --s--or--als--n? e_____ l______ g_______ e-s-a- l-s-k-r g-l-h-n- ----------------------- efshar lisskor galshan?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? ‫-פשר ל-כו---י---צל----‬ ‫____ ל____ צ___ צ______ ‫-פ-ר ל-כ-ר צ-ו- צ-י-ה-‬ ------------------------ ‫אפשר לשכור ציוד צלילה?‬ 0
e-sh-r-li-s-or-ts--d-t-lil--? e_____ l______ t____ t_______ e-s-a- l-s-k-r t-i-d t-l-l-h- ----------------------------- efshar lisskor tsiud tslilah?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? ‫--שר ----ר --ל-י---ם-‬ ‫____ ל____ מ____ מ____ ‫-פ-ר ל-כ-ר מ-ל-י מ-ם-‬ ----------------------- ‫אפשר לשכור מגלשי מים?‬ 0
e-sh-- l--s----mi-le-he--maim? e_____ l______ m________ m____ e-s-a- l-s-k-r m-g-e-h-y m-i-? ------------------------------ efshar lisskor migleshey maim?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ‫א-י מת-יל-‬ ‫___ מ______ ‫-נ- מ-ח-ל-‬ ------------ ‫אני מתחיל.‬ 0
an- ----il. a__ m______ a-i m-t-i-. ----------- ani matxil.
ਮੈਂ ਸਧਾਰਣ ਹਾਂ। ‫א-- ----ני.‬ ‫___ ב_______ ‫-נ- ב-נ-נ-.- ------------- ‫אני בינוני.‬ 0
a-i--eyno-i. a__ b_______ a-i b-y-o-i- ------------ ani beynoni.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। ‫י- ל---י--ו--‬ ‫__ ל_ נ_______ ‫-ש ל- נ-ס-ו-.- --------------- ‫יש לי ניסיון.‬ 0
ye---l----s---n. y___ l_ n_______ y-s- l- n-s-y-n- ---------------- yesh li nisayon.
ਸਕੀ – ਲਿਫਟ ਕਿੱਥੇ ਹੇ? ‫היכן--מ----מעל---ה--י?‬ ‫____ נ____ מ____ ה_____ ‫-י-ן נ-צ-ת מ-ל-ת ה-ק-?- ------------------------ ‫היכן נמצאת מעלית הסקי?‬ 0
he-khan ni-ts-'- ma'ali---asq-? h______ n_______ m______ h_____ h-y-h-n n-m-s-'- m-'-l-t h-s-i- ------------------------------- heykhan nimtse't ma'alit hasqi?
ਕੀ ਤੇਰੇ ਕੋਲ ਸਕੀਜ਼ ਹੈ? ‫-א- -ש ---ך --ל-י סקי?‬ ‫___ י_ א___ מ____ ס____ ‫-א- י- א-ת- מ-ל-י ס-י-‬ ------------------------ ‫האם יש איתך מגלשי סקי?‬ 0
ha'-- ye-h-----a m--l----y--qi? h____ y___ i____ m________ s___ h-'-m y-s- i-k-a m-g-e-h-y s-i- ------------------------------- ha'im yesh itkha migleshey sqi?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? ‫ה-ם-י---יתך-נ--י ---?‬ ‫___ י_ א___ נ___ ס____ ‫-א- י- א-ת- נ-ל- ס-י-‬ ----------------------- ‫האם יש איתך נעלי סקי?‬ 0
h-'-- y----it--a --'---y-sq-? h____ y___ i____ n______ s___ h-'-m y-s- i-k-a n-'-l-y s-i- ----------------------------- ha'im yesh itkha na'aley sqi?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।