ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   uz Fruits and food

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [on besh]

Fruits and food

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਜ਼ਬੇਕ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। me--a-q---p--y b-r menda qulupnay bor m-n-a q-l-p-a- b-r ------------------ menda qulupnay bor 0
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Mend- k--- va -ovu- -or. Menda kivi va qovun bor. M-n-a k-v- v- q-v-n b-r- ------------------------ Menda kivi va qovun bor. 0
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। M-nda-ap-lsi- va-g--yf--t-b-r. Menda apelsin va greyfurt bor. M-n-a a-e-s-n v- g-e-f-r- b-r- ------------------------------ Menda apelsin va greyfurt bor. 0
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। M-----o-ma -- ---go b-r. Menda olma va mango bor. M-n-a o-m- v- m-n-o b-r- ------------------------ Menda olma va mango bor. 0
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Men-- --n-n-va----n-- -o-. Menda banan va ananas bor. M-n-a b-n-n v- a-a-a- b-r- -------------------------- Menda banan va ananas bor. 0
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। M-n-me--l----lat -a-y-rl----man. Men mevali salat tayyorlayapman. M-n m-v-l- s-l-t t-y-o-l-y-p-a-. -------------------------------- Men mevali salat tayyorlayapman. 0
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Men-tos- y-ym--. Men tost yeyman. M-n t-s- y-y-a-. ---------------- Men tost yeyman. 0
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Men-s--iy------an t--t -ey-an. Men sariyog bilan tost yeyman. M-n s-r-y-g b-l-n t-s- y-y-a-. ------------------------------ Men sariyog bilan tost yeyman. 0
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। M-n s-ri--- va-murab-----l-n---s--yeyman. Men sariyog va murabbo bilan tost yeyman. M-n s-r-y-g v- m-r-b-o b-l-n t-s- y-y-a-. ----------------------------------------- Men sariyog va murabbo bilan tost yeyman. 0
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। M-n s---v-ch-y--ya----. Men sendvich yeyyapman. M-n s-n-v-c- y-y-a-m-n- ----------------------- Men sendvich yeyyapman. 0
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। M----ar----nl--se--v-c- y--ma-. Men margarinli sendvich yeyman. M-n m-r-a-i-l- s-n-v-c- y-y-a-. ------------------------------- Men margarinli sendvich yeyman. 0
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Me- -a-garin--a -o-id-r bi--n s---v-c- -ey-a-. Men margarin va pomidor bilan sendvich yeyman. M-n m-r-a-i- v- p-m-d-r b-l-n s-n-v-c- y-y-a-. ---------------------------------------------- Men margarin va pomidor bilan sendvich yeyman. 0
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Bi-g---o---a --r--- ke---. Bizga non va guruch kerak. B-z-a n-n v- g-r-c- k-r-k- -------------------------- Bizga non va guruch kerak. 0
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। B-zg- -al-----------k--er--. Bizga baliq va biftek kerak. B-z-a b-l-q v- b-f-e- k-r-k- ---------------------------- Bizga baliq va biftek kerak. 0
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Bi--- --zza-v--------ti-k-r--. Bizga pizza va spagetti kerak. B-z-a p-z-a v- s-a-e-t- k-r-k- ------------------------------ Bizga pizza va spagetti kerak. 0
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Bi-g- --li ---- ker--? Bizga hali nima kerak? B-z-a h-l- n-m- k-r-k- ---------------------- Bizga hali nima kerak? 0
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। B-z----ho----u-h-n--abzi------mid-r ----k. Bizga shorva uchun sabzi va pomidor kerak. B-z-a s-o-v- u-h-n s-b-i v- p-m-d-r k-r-k- ------------------------------------------ Bizga shorva uchun sabzi va pomidor kerak. 0
ਸੁਪਰ – ਮਾਰਕੀਟ ਕਿੱਥੇ ਹੈ? Su----arket --y-rd-? Supermarket qayerda? S-p-r-a-k-t q-y-r-a- -------------------- Supermarket qayerda? 0

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!