ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ar ‫فواكه ومواد غذائية.‬

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

‫15[خمسة عشر]‬

15[khimsat eashr]

‫فواكه ومواد غذائية.‬

[fwakih wamawadu ghadhayiyata.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। ‫-دي حب---ر-ول--‬ ‫--- ح-- ف------- ‫-د- ح-ة ف-ا-ل-.- ----------------- ‫لدي حبة فراولة.‬ 0
l--- h-bat-fa-aw-lat-. l--- h---- f---------- l-i- h-b-t f-r-w-l-t-. ---------------------- ldiy habat farawilata.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। ‫لدي-ح-- -ي---وشم--ة-‬ ‫--- ح-- ك--- و------- ‫-د- ح-ة ك-و- و-م-م-.- ---------------------- ‫لدي حبة كيوي وشمامة.‬ 0
ld-- ha-a--kay-i-n--a-himam-t-. l--- h---- k------ w----------- l-i- h-b-t k-y-i-n w-s-i-a-a-a- ------------------------------- ldiy habat kayuiun washimamata.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। ‫-د---رتقا-ة-و-------ب-فر-ت-‬ ‫--- ب------ و--- ج--- ف----- ‫-د- ب-ت-ا-ة و-ب- ج-ي- ف-و-.- ----------------------------- ‫لدي برتقالة وحبة جريب فروت.‬ 0
ldi-bi--a-a-at-----b-t j-rib-f-r---. l-- b--------- w------ j---- f------ l-i b-r-a-a-a- w-h-b-t j-r-b f-r-t-. ------------------------------------ ldi birtaqalat wahabat jarib faruta.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। ‫ل-ي --احة -ح-ة-مان-و-‬ ‫--- ت---- و--- م------ ‫-د- ت-ا-ة و-ب- م-ن-و-‬ ----------------------- ‫لدي تفاحة وحبة مانجو.‬ 0
l--- t-fah----a--b-- -a--i--. l--- t------ w------ m------- l-i- t-f-h-t w-h-b-t m-a-i-u- ----------------------------- ldiy tafahat wahubat maaniju.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। ‫--ي-م-زة--حب---ن-----‬ ‫--- م--- و--- أ------- ‫-د- م-ز- و-ب- أ-ا-ا-.- ----------------------- ‫لدي موزة وحبة أناناس.‬ 0
l-- mawzat -a-ib-t-'-nanas. l-- m----- w------ '------- l-i m-w-a- w-h-b-t '-n-n-s- --------------------------- ldi mawzat wahibat 'ananas.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। ‫إني---ض- --طة-فوا-ه.‬ ‫--- أ--- س--- ف------ ‫-ن- أ-ض- س-ط- ف-ا-ه-‬ ---------------------- ‫إني أحضر سلطة فواكه.‬ 0
'-ini-'a--ir --lt---n-faw---h-. '---- '----- s------- f-------- '-i-i '-h-i- s-l-a-a- f-w-k-h-. ------------------------------- 'iini 'ahdir sultatan fawakaha.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। ‫--ي آ-- -ب-ا---ح--اً.‬ ‫--- آ-- خ---- م------- ‫-ن- آ-ل خ-ز-ً م-م-ا-.- ----------------------- ‫إني آكل خبزاً محمصاً.‬ 0
'iin- --u----b-a-- mhm-aa-. '---- a--- k------ m------- '-i-i a-u- k-b-a-n m-m-a-n- --------------------------- 'iini akul khbzaan mhmsaan.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। ‫-آ---خب--ً مح---ً--ع-زب-ة-‬ ‫ آ-- خ---- م----- م- ز----- ‫ آ-ل خ-ز-ً م-م-ا- م- ز-د-.- ---------------------------- ‫ آكل خبزاً محمصاً مع زبدة.‬ 0
ak-l k-b--an -hm-a-n---e --b---a. a--- k------ m------ m-- z------- a-i- k-b-a-n m-m-a-n m-e z-b-a-a- --------------------------------- akil khbzaan mhmsaan mae zabdata.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। ‫آكل-خبزا--م--صاً--ع-ز----------‬ ‫--- خ---- م----- م- ز--- و------ ‫-ك- خ-ز-ً م-م-ا- م- ز-د- و-ر-ى-‬ --------------------------------- ‫آكل خبزاً محمصاً مع زبدة ومربى.‬ 0
a-i-u-khb--a--m--saa--m-- ----d-t wa-a---a. a---- k------ m------ m-- z------ w-------- a-i-u k-b-a-n m-m-a-n m-e z-b-d-t w-m-r-a-. ------------------------------------------- akilu khbzaan mhmsaan mae zabadat wamarbaa.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। ‫آ-----د----‬ ‫--- س------- ‫-ك- س-د-ي-ة- ------------- ‫آكل سندويشة‬ 0
aki-u-sa----shat a---- s--------- a-i-u s-n-w-s-a- ---------------- akilu sandwishat
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। ‫-ك--س---ي-ة--- م-غ----‬ ‫--- س------ م- م------- ‫-ك- س-د-ي-ة م- م-غ-ي-.- ------------------------ ‫آكل سندويشة مع مرغرين.‬ 0
a--- sini-wis-a----e---rgh-ri--. a--- s---------- m-- m---------- a-i- s-n-d-i-h-t m-e m-r-h-r-n-. -------------------------------- akil sinidwishat mae murgharina.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ‫--ل-سن--ي-- مع مر-رين ---د-رة-‬ ‫--- س------ م- م----- و-------- ‫-ك- س-د-ي-ة م- م-غ-ي- و-ن-و-ة-‬ -------------------------------- ‫آكل سندويشة مع مرغرين وبندورة.‬ 0
ak-- -an-dw-s----m-- ---g-arin-wab-n-ur-t-. a--- s---------- m-- m-------- w----------- a-i- s-n-d-i-h-t m-e m-r-h-r-n w-b-n-u-a-a- ------------------------------------------- akil sanidwishat mae margharin wabindurata.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। ‫-ننا ن--ا--خ-ز-- وأ-ز-ً-‬ ‫---- ن---- خ---- و------- ‫-ن-ا ن-ت-ج خ-ز-ً و-ر-ا-.- -------------------------- ‫إننا نحتاج خبزاً وأرزاً.‬ 0
'ii-ana-----a--k--zaan-w-rza--. '------ n----- k------ w------- '-i-a-a n-h-a- k-b-a-n w-r-a-n- ------------------------------- 'iinana nahtaj khbzaan warzaan.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ‫-حن-بحاجة ---مك-وشرائح---لحم-‬ ‫--- ب---- ل---- و----- ا------ ‫-ح- ب-ا-ة ل-س-ك و-ر-ئ- ا-ل-م-‬ ------------------------------- ‫نحن بحاجة للسمك وشرائح اللحم.‬ 0
n-a---ih-ja--li---m-k ------a--h-a-lah--. n--- b------ l------- w--------- a------- n-a- b-h-j-t l-l-a-a- w-s-a-a-i- a-l-h-a- ----------------------------------------- nhan bihajat lilsamak washarayih allahma.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ‫نح- ---ج----ي-زا -سبا--تي-‬ ‫--- ب---- ل----- و--------- ‫-ح- ب-ا-ة ل-ي-ز- و-ب-غ-ت-.- ---------------------------- ‫نحن بحاجة لبيتزا وسباغيتي.‬ 0
n--n-------t-lib------na w--a-a-hia--. n--- b------ l---------- w------------ n-a- b-h-j-t l-b-y-a-a-a w-s-b-g-i-t-. -------------------------------------- nhan bihajat libaytazana wasabaghiati.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ‫--ذ----ت-- أ---ً-‬ ‫---- ن---- أ------ ‫-ا-ا ن-ت-ج أ-ض-ً-‬ ------------------- ‫ماذا نحتاج أيضاً؟‬ 0
ma-h---ahtaj -yda-n? m---- n----- a------ m-d-a n-h-a- a-d-a-? -------------------- madha nahtaj aydaan?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। ‫نح--ب--ج--ل-ز---ب--------حس---‬ ‫--- ب---- ل--- و------ ل------- ‫-ح- ب-ا-ة ل-ز- و-ن-و-ة ل-ح-ا-.- -------------------------------- ‫نحن بحاجة لجزر وبندورة للحساء.‬ 0
n-an bi-aja- lij--- wabi-durat li--sa-. n--- b------ l----- w--------- l------- n-a- b-h-j-t l-j-z- w-b-n-u-a- l-l-s-'- --------------------------------------- nhan bihajat lijazr wabindurat lilhsa'.
ਸੁਪਰ – ਮਾਰਕੀਟ ਕਿੱਥੇ ਹੈ? ‫أي---و ----ج- --ك--ر؟‬ ‫--- ه- ا----- ا------- ‫-ي- ه- ا-م-ج- ا-ك-ي-؟- ----------------------- ‫أين هو المتجر الكبير؟‬ 0
'ayn hu -lmu----r-a----i-? '--- h- a-------- a------- '-y- h- a-m-t-j-r a-k-b-r- -------------------------- 'ayn hu almutajir alkabir?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!