ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   kk Fruits and food

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [он бес]

15 [on bes]

Fruits and food

[Jemister men azıq-tülik]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। М--д------ын-й----. М---- қ------- б--- М-н-е қ-л-ы-а- б-р- ------------------- Менде құлпынай бар. 0
M-n-- ---p------a-. M---- q------- b--- M-n-e q-l-ı-a- b-r- ------------------- Mende qulpınay bar.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। М-н-- --в- --н -ау----а-. М---- к--- м-- қ---- б--- М-н-е к-в- м-н қ-у-н б-р- ------------------------- Менде киви мен қауын бар. 0
Me-de---vï men--awı- bar. M---- k--- m-- q---- b--- M-n-e k-v- m-n q-w-n b-r- ------------------------- Mende kïvï men qawın bar.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Менде апельсин-м---гре--ф-ут--а-. М---- а------- м-- г-------- б--- М-н-е а-е-ь-и- м-н г-е-п-р-т б-р- --------------------------------- Менде апельсин мен грейпфрут бар. 0
M---- a---sï---en grey---------. M---- a------ m-- g-------- b--- M-n-e a-e-s-n m-n g-e-p-r-t b-r- -------------------------------- Mende apelsïn men greypfrwt bar.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। М---е а-ма-ме- --н-о -ар. М---- а--- м-- м---- б--- М-н-е а-м- м-н м-н-о б-р- ------------------------- Менде алма мен манго бар. 0
Men-- --m----------- --r. M---- a--- m-- m---- b--- M-n-e a-m- m-n m-n-o b-r- ------------------------- Mende alma men mango bar.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। М--де-ба-ан-м-н ана--- ---. М---- б---- м-- а----- б--- М-н-е б-н-н м-н а-а-а- б-р- --------------------------- Менде банан мен ананас бар. 0
Men-- --n-- m-- an--as ba-. M---- b---- m-- a----- b--- M-n-e b-n-n m-n a-a-a- b-r- --------------------------- Mende banan men ananas bar.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Ме- ------са-аты- жа-аймын. М-- ж---- с------ ж-------- М-н ж-м-с с-л-т-н ж-с-й-ы-. --------------------------- Мен жеміс салатын жасаймын. 0
M---jem-s -a---ın -----m--. M-- j---- s------ j-------- M-n j-m-s s-l-t-n j-s-y-ı-. --------------------------- Men jemis salatın jasaymın.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Мен ---- ----ін. М-- т--- ж------ М-н т-с- ж-й-і-. ---------------- Мен тост жеймін. 0
M-n-to---j--m--. M-- t--- j------ M-n t-s- j-y-i-. ---------------- Men tost jeymin.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Мен-май-жағ-лғ----ос--ж-й--н. М-- м-- ж------- т--- ж------ М-н м-й ж-ғ-л-а- т-с- ж-й-і-. ----------------------------- Мен май жағылған тост жеймін. 0
M-- may---ğılğ-n tos- -e----. M-- m-- j------- t--- j------ M-n m-y j-ğ-l-a- t-s- j-y-i-. ----------------------------- Men may jağılğan tost jeymin.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Мен---- -е- --ем-жа---ғ-н---с- -ейм--. М-- м-- м-- д--- ж------- т--- ж------ М-н м-й м-н д-е- ж-ғ-л-а- т-с- ж-й-і-. -------------------------------------- Мен май мен джем жағылған тост жеймін. 0
M-- ------- --em -ağ-lğan----- jey--n. M-- m-- m-- d--- j------- t--- j------ M-n m-y m-n d-e- j-ğ-l-a- t-s- j-y-i-. -------------------------------------- Men may men djem jağılğan tost jeymin.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Мен-----вич жеймі-. М-- с------ ж------ М-н с-н-в-ч ж-й-і-. ------------------- Мен сэндвич жеймін. 0
M-- ---dvï--je-m--. M-- s------ j------ M-n s-n-v-ç j-y-i-. ------------------- Men séndvïç jeymin.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। М-н-м-р--р-н---ғ-л-ан-сэн---- -е--ін. М-- м------- ж------- с------ ж------ М-н м-р-а-и- ж-ғ-л-а- с-н-в-ч ж-й-і-. ------------------------------------- Мен маргарин жағылған сэндвич жеймін. 0
M-n-----arïn -a-ılğ-- --nd--ç jeymin. M-- m------- j------- s------ j------ M-n m-r-a-ï- j-ğ-l-a- s-n-v-ç j-y-i-. ------------------------------------- Men margarïn jağılğan séndvïç jeymin.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। М-----рг-ри- --н ---а-а--қ-с--ған---ндв-ч-жеймін. М-- м------- м-- қ------ қ------- с------ ж------ М-н м-р-а-и- м-н қ-з-н-қ қ-с-л-а- с-н-в-ч ж-й-і-. ------------------------------------------------- Мен маргарин мен қызанақ қосылған сэндвич жеймін. 0
Me- -ar-ar----en-q--ana- ---ı---- ---d-ï- j-ymi-. M-- m------- m-- q------ q------- s------ j------ M-n m-r-a-ï- m-n q-z-n-q q-s-l-a- s-n-v-ç j-y-i-. ------------------------------------------------- Men margarïn men qızanaq qosılğan séndvïç jeymin.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Біз-е н-н-м-н-кү-і- к-рек. Б---- н-- м-- к---- к----- Б-з-е н-н м-н к-р-ш к-р-к- -------------------------- Бізге нан мен күріш керек. 0
B-zg- n-n m---k---ş-k-r--. B---- n-- m-- k---- k----- B-z-e n-n m-n k-r-ş k-r-k- -------------------------- Bizge nan men küriş kerek.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Б---е -ал-қ пен -т--- к--е-. Б---- б---- п-- с---- к----- Б-з-е б-л-қ п-н с-е-к к-р-к- ---------------------------- Бізге балық пен стейк керек. 0
Bi-ge balıq pe- s--y- -e---. B---- b---- p-- s---- k----- B-z-e b-l-q p-n s-e-k k-r-k- ---------------------------- Bizge balıq pen steyk kerek.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Біз-- пиц-- ме- --агетти-кер--. Б---- п---- м-- с------- к----- Б-з-е п-ц-а м-н с-а-е-т- к-р-к- ------------------------------- Бізге пицца мен спагетти керек. 0
Bizg--p-cca-me--spa--tt- ke-e-. B---- p---- m-- s------- k----- B-z-e p-c-a m-n s-a-e-t- k-r-k- ------------------------------- Bizge pïcca men spagettï kerek.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Б--ге тағы ---ке--к? Б---- т--- н- к----- Б-з-е т-ғ- н- к-р-к- -------------------- Бізге тағы не керек? 0
B-z-- --ğı ne-k-rek? B---- t--- n- k----- B-z-e t-ğ- n- k-r-k- -------------------- Bizge tağı ne kerek?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Көж--е сәб-з б-н ---ан----ерек. К----- с---- б-- қ------ к----- К-ж-г- с-б-з б-н қ-з-н-қ к-р-к- ------------------------------- Көжеге сәбіз бен қызанақ керек. 0
Köje-- -ä--- ben-qı-a-a- ke--k. K----- s---- b-- q------ k----- K-j-g- s-b-z b-n q-z-n-q k-r-k- ------------------------------- Köjege säbiz ben qızanaq kerek.
ਸੁਪਰ – ਮਾਰਕੀਟ ਕਿੱਥੇ ਹੈ? Су----а-к---қайда? С---------- қ----- С-п-р-а-к-т қ-й-а- ------------------ Супермаркет қайда? 0
S-p----r--t--ay--? S---------- q----- S-p-r-a-k-t q-y-a- ------------------ Swpermarket qayda?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!