ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ky Fruits and food

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [он беш]

15 [on beş]

Fruits and food

[Jemişter jana azık-tülüktör]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। М--де -улп--ай ба-. М---- к------- б--- М-н-е к-л-у-а- б-р- ------------------- Менде кулпунай бар. 0
Me----k--p-nay b-r. M---- k------- b--- M-n-e k-l-u-a- b-r- ------------------- Mende kulpunay bar.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। М---е --ви---на ко-н--ар. М---- к--- ж--- к--- б--- М-н-е к-в- ж-н- к-о- б-р- ------------------------- Менде киви жана коон бар. 0
M-nde --vi-j-n- k-----ar. M---- k--- j--- k--- b--- M-n-e k-v- j-n- k-o- b-r- ------------------------- Mende kivi jana koon bar.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Ме-де-апе-ьс-- ж--а г--йпф-у-----. М---- а------- ж--- г-------- б--- М-н-е а-е-ь-и- ж-н- г-е-п-р-т б-р- ---------------------------------- Менде апельсин жана грейпфрут бар. 0
M--d- -p-lsin---n----eypfru----r. M---- a------ j--- g-------- b--- M-n-e a-e-s-n j-n- g-e-p-r-t b-r- --------------------------------- Mende apelsin jana greypfrut bar.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। М-н-- -лм- мене--манго ба-. М---- а--- м---- м---- б--- М-н-е а-м- м-н-н м-н-о б-р- --------------------------- Менде алма менен манго бар. 0
M--de--l-a--e--- m-n---bar. M---- a--- m---- m---- b--- M-n-e a-m- m-n-n m-n-o b-r- --------------------------- Mende alma menen mango bar.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। М--д- бан-н -ан- --а--с-б--. М---- б---- ж--- а----- б--- М-н-е б-н-н ж-н- а-а-а- б-р- ---------------------------- Менде банан жана ананас бар. 0
Men-e-ba-a- jan- --a--s -a-. M---- b---- j--- a----- b--- M-n-e b-n-n j-n- a-a-a- b-r- ---------------------------- Mende banan jana ananas bar.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। М-н--ем-- сала--жаса- -а-а--н. М-- ж---- с---- ж---- ж------- М-н ж-м-ш с-л-т ж-с-п ж-т-м-н- ------------------------------ Мен жемиш салат жасап жатамын. 0
M-- je--- -a-a- -a--- ---am--. M-- j---- s---- j---- j------- M-n j-m-ş s-l-t j-s-p j-t-m-n- ------------------------------ Men jemiş salat jasap jatamın.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Мен--о-т--е- жатам--. М-- т--- ж-- ж------- М-н т-с- ж-п ж-т-м-н- --------------------- Мен тост жеп жатамын. 0
Me--t-s- j----atam--. M-- t--- j-- j------- M-n t-s- j-p j-t-m-n- --------------------- Men tost jep jatamın.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Мен-сары---- ме-ен т----ж-п -ат-м--. М-- с--- м-- м---- т--- ж-- ж------- М-н с-р- м-й м-н-н т-с- ж-п ж-т-м-н- ------------------------------------ Мен сары май менен тост жеп жатамын. 0
M-n--ar- m-- me--n-t-s----p--ata-ı-. M-- s--- m-- m---- t--- j-- j------- M-n s-r- m-y m-n-n t-s- j-p j-t-m-n- ------------------------------------ Men sarı may menen tost jep jatamın.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। М--------а-а----м-ко---г----ост-жеп -ат--ы-. М-- м-- ж--- к--- к------- т--- ж-- ж------- М-н м-й ж-н- к-я- к-ш-л-а- т-с- ж-п ж-т-м-н- -------------------------------------------- Мен май жана кыям кошулган тост жеп жатамын. 0
Men------a-a--ıya- -o--lgan -o-- jep------ı-. M-- m-- j--- k---- k------- t--- j-- j------- M-n m-y j-n- k-y-m k-ş-l-a- t-s- j-p j-t-m-n- --------------------------------------------- Men may jana kıyam koşulgan tost jep jatamın.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। М-н-с-ндв-ч--е---ата-ын. М-- с------ ж-- ж------- М-н с-н-в-ч ж-п ж-т-м-н- ------------------------ Мен сэндвич жеп жатамын. 0
M-n --nd-iç j-p -a---ı-. M-- s------ j-- j------- M-n s-n-v-ç j-p j-t-m-n- ------------------------ Men sendviç jep jatamın.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। М-н-марга-и- ---у-----с---вич ж-- ж-та---. М-- м------- к------- с------ ж-- ж------- М-н м-р-а-и- к-ш-л-а- с-н-в-ч ж-п ж-т-м-н- ------------------------------------------ Мен маргарин кошулган сэндвич жеп жатамын. 0
Men--a--a--n -oşul-an ---d-iç-j-- -a----n. M-- m------- k------- s------ j-- j------- M-n m-r-a-i- k-ş-l-a- s-n-v-ç j-p j-t-m-n- ------------------------------------------ Men margarin koşulgan sendviç jep jatamın.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Мен м-р--р---ж-на-помидо---ош-лг---сэ-д-ич-ж---. М-- м------- ж--- п------ к------- с------ ж---- М-н м-р-а-и- ж-н- п-м-д-р к-ш-л-а- с-н-в-ч ж-й-. ------------------------------------------------ Мен маргарин жана помидор кошулган сэндвич жейм. 0
Me-------ri---a-- po---or ko-u--an ----vi---ey-. M-- m------- j--- p------ k------- s------ j---- M-n m-r-a-i- j-n- p-m-d-r k-ş-l-a- s-n-v-ç j-y-. ------------------------------------------------ Men margarin jana pomidor koşulgan sendviç jeym.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Бизг--нан -ана к--ү- ---е-. Б---- н-- ж--- к---- к----- Б-з-е н-н ж-н- к-р-ч к-р-к- --------------------------- Бизге нан жана күрүч керек. 0
Bi-ge---n -----k--üç -er--. B---- n-- j--- k---- k----- B-z-e n-n j-n- k-r-ç k-r-k- --------------------------- Bizge nan jana kürüç kerek.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Б--ге-ба--- ж--а--те-к --р-к. Б---- б---- ж--- с---- к----- Б-з-е б-л-к ж-н- с-е-к к-р-к- ----------------------------- Бизге балык жана стейк керек. 0
Biz---bal-----na stey- --r-k. B---- b---- j--- s---- k----- B-z-e b-l-k j-n- s-e-k k-r-k- ----------------------------- Bizge balık jana steyk kerek.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Б--ге -и-ца--а-а-сп-ге-ти-к-р--. Б---- п---- ж--- с------- к----- Б-з-е п-ц-а ж-н- с-а-е-т- к-р-к- -------------------------------- Бизге пицца жана спагетти керек. 0
Bizg----tst---jana-spa-et-i-k----. B---- p------ j--- s------- k----- B-z-e p-t-t-a j-n- s-a-e-t- k-r-k- ---------------------------------- Bizge pitstsa jana spagetti kerek.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Би--е---г---мн---е--к? Б---- д--- э--- к----- Б-з-е д-г- э-н- к-р-к- ---------------------- Бизге дагы эмне керек? 0
Biz-e -a-ı e--- -e-e-? B---- d--- e--- k----- B-z-e d-g- e-n- k-r-k- ---------------------- Bizge dagı emne kerek?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Шорп- -чү--би-г----биз ж-н----м---р-к--е-. Ш---- ү--- б---- с---- ж--- п------ к----- Ш-р-о ү-ү- б-з-е с-б-з ж-н- п-м-д-р к-р-к- ------------------------------------------ Шорпо үчүн бизге сабиз жана помидор керек. 0
Şor-- üç-n-bizge-sa--z -a-- -om-do- ker--. Ş---- ü--- b---- s---- j--- p------ k----- Ş-r-o ü-ü- b-z-e s-b-z j-n- p-m-d-r k-r-k- ------------------------------------------ Şorpo üçün bizge sabiz jana pomidor kerek.
ਸੁਪਰ – ਮਾਰਕੀਟ ਕਿੱਥੇ ਹੈ? С-п--ма-кет -ай-а? С---------- к----- С-п-р-а-к-т к-й-а- ------------------ Супермаркет кайда? 0
Sup---a-k-t k-y-a? S---------- k----- S-p-r-a-k-t k-y-a- ------------------ Supermarket kayda?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!