ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ka ხილი და სურსათი

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [თხუთმეტი]

15 [tkhutmet\'i]

ხილი და სურსათი

[khili da sursati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। მე-მ-ქვ- --რწყვი. მ- მ---- მ------- მ- მ-ქ-ს მ-რ-ყ-ი- ----------------- მე მაქვს მარწყვი. 0
m--m-k-s---rt-'-vi. m- m---- m--------- m- m-k-s m-r-s-q-i- ------------------- me makvs marts'qvi.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। მე-მაქ-- კ--- დ---ა--მთრო. მ- მ---- კ--- დ- ს-------- მ- მ-ქ-ს კ-ვ- დ- ს-ზ-მ-რ-. -------------------------- მე მაქვს კივი და საზამთრო. 0
me-m------'-v---- s--am---. m- m---- k---- d- s-------- m- m-k-s k-i-i d- s-z-m-r-. --------------------------- me makvs k'ivi da sazamtro.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। მე ----ს ფორ-ოხ-ლ- და --ე---უ--. მ- მ---- ფ-------- დ- გ--------- მ- მ-ქ-ს ფ-რ-ო-ა-ი დ- გ-ე-ფ-უ-ი- -------------------------------- მე მაქვს ფორთოხალი და გრეიფრუტი. 0
me------ p--t---a-- da---e----t'i. m- m---- p--------- d- g---------- m- m-k-s p-r-o-h-l- d- g-e-p-u-'-. ---------------------------------- me makvs portokhali da greiprut'i.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। მ-----ვ--ვაშლ---ა ---გ-. მ- მ---- ვ---- დ- მ----- მ- მ-ქ-ს ვ-შ-ი დ- მ-ნ-ო- ------------------------ მე მაქვს ვაშლი და მანგო. 0
m- -ak-s -as--- -a ma-g-. m- m---- v----- d- m----- m- m-k-s v-s-l- d- m-n-o- ------------------------- me makvs vashli da mango.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। მე--ა--ს-ბანა-ი -- ა--ნ-ს-. მ- მ---- ბ----- დ- ა------- მ- მ-ქ-ს ბ-ნ-ნ- დ- ა-ა-ა-ი- --------------------------- მე მაქვს ბანანი და ანანასი. 0
m- m-kv- -an-n-----an-nas-. m- m---- b----- d- a------- m- m-k-s b-n-n- d- a-a-a-i- --------------------------- me makvs banani da ananasi.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। მე-ვ-კეთებ --ლი--------. მ- ვ------ ხ---- ს------ მ- ვ-კ-თ-ბ ხ-ლ-ს ს-ლ-თ-. ------------------------ მე ვაკეთებ ხილის სალათს. 0
m- ---'e----kh--is s--at-. m- v------- k----- s------ m- v-k-e-e- k-i-i- s-l-t-. -------------------------- me vak'eteb khilis salats.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। მ- --ა- ორცხობ--ა-. მ- ვ--- ო---------- მ- ვ-ა- ო-ც-ო-ი-ა-. ------------------- მე ვჭამ ორცხობილას. 0
me--c-'am-ort-k-o-il-s. m- v----- o------------ m- v-h-a- o-t-k-o-i-a-. ----------------------- me vch'am ortskhobilas.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। მე-ვ----ო-ცხობილ---კა-ა---. მ- ვ--- ო--------- კ------- მ- ვ-ა- ო-ც-ო-ი-ა- კ-რ-ქ-თ- --------------------------- მე ვჭამ ორცხობილას კარაქით. 0
me--c---m--rt--ho-ila--k'-r--i-. m- v----- o----------- k-------- m- v-h-a- o-t-k-o-i-a- k-a-a-i-. -------------------------------- me vch'am ortskhobilas k'arakit.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। მ--ვჭ-მ ორც----ლა--კა-აქით და ჯ--ით. მ- ვ--- ო--------- კ------ დ- ჯ----- მ- ვ-ა- ო-ც-ო-ი-ა- კ-რ-ქ-თ დ- ჯ-მ-თ- ------------------------------------ მე ვჭამ ორცხობილას კარაქით და ჯემით. 0
m--vc--a- ---sk-o-i-as---a--k-- da--e-it. m- v----- o----------- k------- d- j----- m- v-h-a- o-t-k-o-i-a- k-a-a-i- d- j-m-t- ----------------------------------------- me vch'am ortskhobilas k'arakit da jemit.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। მ- ვჭამ სე--ვ-ჩ-. მ- ვ--- ს-------- მ- ვ-ა- ს-ნ-ვ-ჩ-. ----------------- მე ვჭამ სენდვიჩს. 0
m- vch'a- -----i---. m- v----- s--------- m- v-h-a- s-n-v-c-s- -------------------- me vch'am sendvichs.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। მ----ამ ----ვიჩ- მ--გ--ინ-თ. მ- ვ--- ს------- მ---------- მ- ვ-ა- ს-ნ-ვ-ჩ- მ-რ-ა-ი-ი-. ---------------------------- მე ვჭამ სენდვიჩს მარგარინით. 0
m- v-h-am-se-dvi-hs m-r---i-i-. m- v----- s-------- m---------- m- v-h-a- s-n-v-c-s m-r-a-i-i-. ------------------------------- me vch'am sendvichs margarinit.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। მ- -ჭა- სე----ჩ--მ-რ-ა-ი--თ-და პომიდორი-. მ- ვ--- ს------- მ--------- დ- პ--------- მ- ვ-ა- ს-ნ-ვ-ჩ- მ-რ-ა-ი-ი- დ- პ-მ-დ-რ-თ- ----------------------------------------- მე ვჭამ სენდვიჩს მარგარინით და პომიდორით. 0
me-v----- -e--v--hs----ga--n-t -a -'o----r--. m- v----- s-------- m--------- d- p---------- m- v-h-a- s-n-v-c-s m-r-a-i-i- d- p-o-i-o-i-. --------------------------------------------- me vch'am sendvichs margarinit da p'omidorit.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। ჩ-ენ-პ--- დ--ბრ-ნჯ- --ჭ---ე-ა. ჩ--- პ--- დ- ბ----- გ--------- ჩ-ე- პ-რ- დ- ბ-ი-ჯ- გ-ჭ-რ-ე-ა- ------------------------------ ჩვენ პური და ბრინჯი გვჭირდება. 0
c-v-- --uri -a-b--n-- -vc-'ird-b-. c---- p---- d- b----- g----------- c-v-n p-u-i d- b-i-j- g-c-'-r-e-a- ---------------------------------- chven p'uri da brinji gvch'irdeba.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ჩ-ენ თე-ზ--დ- სტეიკ---ვჭ-რდე-ა. ჩ--- თ---- დ- ს----- გ--------- ჩ-ე- თ-ვ-ი დ- ს-ე-კ- გ-ჭ-რ-ე-ა- ------------------------------- ჩვენ თევზი და სტეიკი გვჭირდება. 0
ch-e--t-v-i d--s--e-k-- g-ch-i-d-ba. c---- t---- d- s------- g----------- c-v-n t-v-i d- s-'-i-'- g-c-'-r-e-a- ------------------------------------ chven tevzi da st'eik'i gvch'irdeba.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ჩ--- -იც--და ს--გ----გ---რდე-ა. ჩ--- პ--- დ- ს------ გ--------- ჩ-ე- პ-ც- დ- ს-ა-ე-ი გ-ჭ-რ-ე-ა- ------------------------------- ჩვენ პიცა და სპაგეტი გვჭირდება. 0
c-ven -'i-s- -a --'a---'i----h'-r-e-a. c---- p----- d- s-------- g----------- c-v-n p-i-s- d- s-'-g-t-i g-c-'-r-e-a- -------------------------------------- chven p'itsa da sp'aget'i gvch'irdeba.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। კ-დევ რა -ვჭირდ--ა? კ---- რ- გ--------- კ-დ-ვ რ- გ-ჭ-რ-ე-ა- ------------------- კიდევ რა გვჭირდება? 0
k'--e---a g---'i---ba? k----- r- g----------- k-i-e- r- g-c-'-r-e-a- ---------------------- k'idev ra gvch'irdeba?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। ჩ-ე---უპ-ს-ვის ს-აფ--ო--ა პომიდ-რი გვჭირდება. ჩ--- ს-------- ს------ დ- პ------- გ--------- ჩ-ე- ს-პ-ს-ვ-ს ს-ა-ი-ო დ- პ-მ-დ-რ- გ-ჭ-რ-ე-ა- --------------------------------------------- ჩვენ სუპისთვის სტაფილო და პომიდორი გვჭირდება. 0
c-ven--u-'i--vi- ---apilo----p-o----r- -v--'ird---. c---- s--------- s------- d- p-------- g----------- c-v-n s-p-i-t-i- s-'-p-l- d- p-o-i-o-i g-c-'-r-e-a- --------------------------------------------------- chven sup'istvis st'apilo da p'omidori gvch'irdeba.
ਸੁਪਰ – ਮਾਰਕੀਟ ਕਿੱਥੇ ਹੈ? ს-- --ის -უ-ე-მ-რ----? ს-- ა--- ს------------ ს-დ ა-ი- ს-პ-რ-ა-კ-ტ-? ---------------------- სად არის სუპერმარკეტი? 0
sa- a-----up'er-a-k---'-? s-- a--- s--------------- s-d a-i- s-p-e-m-r-'-t-i- ------------------------- sad aris sup'ermark'et'i?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!