ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   mr फळे आणि खाद्यपदार्थ

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

१५ [पंधरा]

15 [Pandharā]

फळे आणि खाद्यपदार्थ

phaḷē āṇi khādyapadārtha

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। म--्-ाज---ए---्-्----र--आ-े. मा_____ ए_ स्____ आ__ म-झ-य-ज-ळ ए- स-ट-र-ब-र- आ-े- ---------------------------- माझ्याजवळ एक स्ट्रॉबेरी आहे. 0
mā-hy--a-a----ka sṭ--b-rī---ē. m___________ ē__ s_______ ā___ m-j-y-j-v-ḷ- ē-a s-r-b-r- ā-ē- ------------------------------ mājhyājavaḷa ēka sṭrŏbērī āhē.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। म--्--जवळ ए----वी-आ-ि ---ट-बूज आ--. मा_____ ए_ कि_ आ_ ए_ ट___ आ__ म-झ-य-ज-ळ ए- क-व- आ-ि ए- ट-ब-ज आ-े- ----------------------------------- माझ्याजवळ एक किवी आणि एक टरबूज आहे. 0
M---y-j--a-- ēka--i-ī-āṇi-----ṭa-a-ūja ā-ē. M___________ ē__ k___ ā__ ē__ ṭ_______ ā___ M-j-y-j-v-ḷ- ē-a k-v- ā-i ē-a ṭ-r-b-j- ā-ē- ------------------------------------------- Mājhyājavaḷa ēka kivī āṇi ēka ṭarabūja āhē.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। माझ्य---ळ एक-स--्रे आणि--- -्----ष----. मा_____ ए_ सं__ आ_ ए_ द्___ आ__ म-झ-य-ज-ळ ए- स-त-र- आ-ि ए- द-र-क-ष आ-े- --------------------------------------- माझ्याजवळ एक संत्रे आणि एक द्राक्ष आहे. 0
M-jhyā-a-a-a--ka---n--ē āṇi ēk- dr-kṣa āhē. M___________ ē__ s_____ ā__ ē__ d_____ ā___ M-j-y-j-v-ḷ- ē-a s-n-r- ā-i ē-a d-ā-ṣ- ā-ē- ------------------------------------------- Mājhyājavaḷa ēka santrē āṇi ēka drākṣa āhē.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। मा-्--जवळ-एक -फर--द-आण- ए- आंबा आह-. मा_____ ए_ स____ आ_ ए_ आं_ आ__ म-झ-य-ज-ळ ए- स-र-ं- आ-ि ए- आ-ब- आ-े- ------------------------------------ माझ्याजवळ एक सफरचंद आणि एक आंबा आहे. 0
Mā--yā-av--- ē---sa----acand----i --a ā--ā-āhē. M___________ ē__ s___________ ā__ ē__ ā___ ā___ M-j-y-j-v-ḷ- ē-a s-p-a-a-a-d- ā-i ē-a ā-b- ā-ē- ----------------------------------------------- Mājhyājavaḷa ēka sapharacanda āṇi ēka āmbā āhē.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। म--्या--ळ-एक क-ळे -णि ए- -नन- आ-े. मा_____ ए_ के_ आ_ ए_ अ___ आ__ म-झ-य-ज-ळ ए- क-ळ- आ-ि ए- अ-न- आ-े- ---------------------------------- माझ्याजवळ एक केळे आणि एक अननस आहे. 0
Mā-----av-ḷ- ēk----ḷē---i ē-a-a--n-sa --ē. M___________ ē__ k___ ā__ ē__ a______ ā___ M-j-y-j-v-ḷ- ē-a k-ḷ- ā-i ē-a a-a-a-a ā-ē- ------------------------------------------ Mājhyājavaḷa ēka kēḷē āṇi ēka ananasa āhē.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। मी फ-रू---ॅल-ड-ब-व---आहे. मी फ्__ सॅ__ ब___ आ__ म- फ-र-ट स-ल-ड ब-व-त आ-े- ------------------------- मी फ्रूट सॅलाड बनवित आहे. 0
M- p-rū-- ---ā-a--ana-i-a āhē. M_ p_____ s_____ b_______ ā___ M- p-r-ṭ- s-l-ḍ- b-n-v-t- ā-ē- ------------------------------ Mī phrūṭa sĕlāḍa banavita āhē.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। म- -ो--ट-खा- आह-. मी टो__ खा_ आ__ म- ट-स-ट ख-त आ-े- ----------------- मी टोस्ट खात आहे. 0
M- -ōsṭa k-āt--āh-. M_ ṭ____ k____ ā___ M- ṭ-s-a k-ā-a ā-ē- ------------------- Mī ṭōsṭa khāta āhē.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। मी --ण--ास-बत टोस्- --त--हे. मी लो_____ टो__ खा_ आ__ म- ल-ण-य-स-ब- ट-स-ट ख-त आ-े- ---------------------------- मी लोण्यासोबत टोस्ट खात आहे. 0
Mī-l-ṇy-----ta ṭ--ṭ- -h-ta --ē. M_ l__________ ṭ____ k____ ā___ M- l-ṇ-ā-ō-a-a ṭ-s-a k-ā-a ā-ē- ------------------------------- Mī lōṇyāsōbata ṭōsṭa khāta āhē.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। मी-लो---आणि--ॅ-सोब---ो-्- --त--ह-. मी लो_ आ_ जॅ____ टो__ खा_ आ__ म- ल-ण- आ-ि ज-म-ो-त ट-स-ट ख-त आ-े- ---------------------------------- मी लोणी आणि जॅमसोबत टोस्ट खात आहे. 0
Mī--ō---ā------a--bat- -ō-ṭa-k---a ---. M_ l___ ā__ j_________ ṭ____ k____ ā___ M- l-ṇ- ā-i j-m-s-b-t- ṭ-s-a k-ā-a ā-ē- --------------------------------------- Mī lōṇī āṇi jĕmasōbata ṭōsṭa khāta āhē.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। मी------व----ा- आ-े. मी सॅ____ खा_ आ__ म- स-न-ड-ि- ख-त आ-े- -------------------- मी सॅन्डविच खात आहे. 0
Mī----ḍ-v-c--k--t- -h-. M_ s________ k____ ā___ M- s-n-a-i-a k-ā-a ā-ē- ----------------------- Mī sĕnḍavica khāta āhē.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। म------ग-ी-स----सॅ-्ड--च-खात आह-. मी मा_______ सॅ____ खा_ आ__ म- म-र-ग-ी-स-ब- स-न-ड-ि- ख-त आ-े- --------------------------------- मी मार्गरीनसोबत सॅन्डविच खात आहे. 0
Mī--ārga---as-b-t----n-a---- k--ta-āh-. M_ m______________ s________ k____ ā___ M- m-r-a-ī-a-ō-a-a s-n-a-i-a k-ā-a ā-ē- --------------------------------------- Mī mārgarīnasōbata sĕnḍavica khāta āhē.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। म- ---्गरीन-आणि ट-मॅटो -ातल-ले स------च --- आहे. मी मा____ आ_ टो__ घा___ सॅ____ खा_ आ__ म- म-र-ग-ी- आ-ि ट-म-ट- घ-त-े-े स-न-ड-ि- ख-त आ-े- ------------------------------------------------ मी मार्गरीन आणि टोमॅटो घातलेले सॅन्डविच खात आहे. 0
Mī----g-r-n--ā-i-ṭō-ĕ---ghā---ē-- s-n----c---h-t----ē. M_ m________ ā__ ṭ_____ g________ s________ k____ ā___ M- m-r-a-ī-a ā-i ṭ-m-ṭ- g-ā-a-ē-ē s-n-a-i-a k-ā-a ā-ē- ------------------------------------------------------ Mī mārgarīna āṇi ṭōmĕṭō ghātalēlē sĕnḍavica khāta āhē.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। आ--हा-ा-प--ी-आण----- ----/ ह-ी आह-. आ___ पो_ आ_ भा_ ह_ / ह_ आ__ आ-्-ा-ा प-ळ- आ-ि भ-त ह-ा / ह-ी आ-े- ----------------------------------- आम्हाला पोळी आणि भात हवा / हवी आहे. 0
Āmhā-ā pōḷ--āṇi ----a--av-/-havī--hē. Ā_____ p___ ā__ b____ h____ h___ ā___ Ā-h-l- p-ḷ- ā-i b-ā-a h-v-/ h-v- ā-ē- ------------------------------------- Āmhālā pōḷī āṇi bhāta havā/ havī āhē.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। आम्-ा---मास- -ण----ट-क्स--व--आ-े. आ___ मा_ आ_ स्___ ह_ आ__ आ-्-ा-ा म-स- आ-ि स-ट-क-स ह-े आ-े- --------------------------------- आम्हाला मासे आणि स्टीक्स हवे आहे. 0
Ā-hā----āsē-āṇi --ī-s- -----āh-. Ā_____ m___ ā__ s_____ h___ ā___ Ā-h-l- m-s- ā-i s-ī-s- h-v- ā-ē- -------------------------------- Āmhālā māsē āṇi sṭīksa havē āhē.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। आ--ह----प-झ्---आण--स्----ट- ह---आहे. आ___ पि__ आ_ स्___ ह_ आ__ आ-्-ा-ा प-झ-झ- आ-ि स-प-ग-ट- ह-े आ-े- ------------------------------------ आम्हाला पिझ्झा आणि स्पागेटी हवे आहे. 0
Āmh-l------jh----i ----ēṭī--a-ē ---. Ā_____ p______ ā__ s______ h___ ā___ Ā-h-l- p-j-j-ā ā-i s-ā-ē-ī h-v- ā-ē- ------------------------------------ Āmhālā pijhjhā āṇi spāgēṭī havē āhē.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। आ--हा-ा---खी क--त्य- ---------गरज--ह-? आ___ आ__ को___ व___ ग__ आ__ आ-्-ा-ा आ-ख- क-ण-्-ा व-्-ू-च- ग-ज आ-े- -------------------------------------- आम्हाला आणखी कोणत्या वस्तूंची गरज आहे? 0
Āmhā-ā-ā--khī ----t-ā vastū---ī --r--a--hē? Ā_____ ā_____ k______ v_______ g_____ ā___ Ā-h-l- ā-a-h- k-ṇ-t-ā v-s-ū-̄-ī g-r-j- ā-ē- ------------------------------------------- Āmhālā āṇakhī kōṇatyā vastūn̄cī garaja āhē?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। आम-हा------स-ठी ग--- आण- ट-म---ंची-गर---ह-. आ___ सू___ गा__ आ_ टो___ ग__ आ__ आ-्-ा-ा स-प-ा-ी ग-ज- आ-ि ट-म-ट-ं-ी ग-ज आ-े- ------------------------------------------- आम्हाला सूपसाठी गाजर आणि टोमॅटोंची गरज आहे. 0
Ā-h-lā --pas-ṭhī---ja-a ā-----mĕ-ō-̄c---a---a āhē. Ā_____ s________ g_____ ā__ ṭ________ g_____ ā___ Ā-h-l- s-p-s-ṭ-ī g-j-r- ā-i ṭ-m-ṭ-n-c- g-r-j- ā-ē- -------------------------------------------------- Āmhālā sūpasāṭhī gājara āṇi ṭōmĕṭōn̄cī garaja āhē.
ਸੁਪਰ – ਮਾਰਕੀਟ ਕਿੱਥੇ ਹੈ? सुपर-ार्--ट--ुठ- -ह-? सु______ कु_ आ__ स-प-म-र-क-ट क-ठ- आ-े- --------------------- सुपरमार्केट कुठे आहे? 0
S-pa------ēṭa-ku-h- āh-? S____________ k____ ā___ S-p-r-m-r-ē-a k-ṭ-ē ā-ē- ------------------------ Suparamārkēṭa kuṭhē āhē?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!