ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   tl At the zoo

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [apatnapu’t tatlo]

At the zoo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਾਗਾਲੋਗ ਖੇਡੋ ਹੋਰ
ਚਿੜੀਆਘਰ ਉੱਥੇ ਹੈ। Na---- a-- z--. Naroon ang zoo. 0
ਜਿਰਾਫ ਉੱਥੇ ਹੈ। Na---- a-- m-- d-----. Naroon ang mga dyirap. 0
ਭਾਲੂ ਕਿੱਥੇ ਹੈ? Na---- a-- m-- u--? Nasaan ang mga uso? 0
ਹਾਥੀ ਕਿੱਥੇ ਹੈ? Na---- a-- m-- e-------? Nasaan ang mga elepante? 0
ਸੱਪ ਕਿੱਥੇ ਹੈ? Na---- a-- m-- a---? Nasaan ang mga ahas? 0
ਸ਼ੇਰ ਕਿੱਥੇ ਹੈ? Na---- a-- m-- l---? Nasaan ang mga leon? 0
ਮੇਰੇ ਕੋਲ ਇੱਕ ਕੈਮਰਾ ਹੈ। Ma- k----- a--. May kamera ako. 0
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। Me--- d-- a---- b---- k-----. Meron din akong bidyo kamera. 0
ਬੈਟਰੀ ਕਿੱਥੇ ਹੈ? Sa-- a-- m---------- n- b------? Saan ako makakahanap ng baterya? 0
ਪੇੰਗੁਈਨ ਕਿੱਥੇ ਹਨ? Na---- a-- m-- p------? Nasaan ang mga penguin? 0
ਕੰਗਾਰੂ ਕਿੱਥੇ ਹਨ? Na---- a-- m-- k-------? Nasaan ang mga kangaroo? 0
ਗੈਂਡੇ ਕਿੱਥੇ ਹਨ? Na---- a-- m-- r----? Nasaan ang mga rhino? 0
ਪਖਾਨਾ ਕਿੱਥੇ ਹੈ? Na---- a-- p--------? Nasaan ang palikuran? 0
ਉੱਥੇ ਇੱਕ ਕੈਫੇ ਹੈ। Ma- c--- d---. May café doon. 0
ਉੱਥੇ ਇੱਕ ਰੈਸਟੋਰੈਂਟ ਹੈ। Ma- i---- r-------- d---. May isang restawran doon. 0
ਊਂਠ ਕਿੱਥੇ ਹੈ? Na---- a-- m-- k------? Nasaan ang mga kamelyo? 0
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? Na---- a-- m-- g------ a- m-- z----? Nasaan ang mga gorilya at mga zebra? 0
ਬਘਿਆੜ ਅਤੇ ਮਗਰਮੱਛ ਕਿੱਥੇ ਹੈ? Na---- a-- m-- t---- a- m-- b-----? Nasaan ang mga tigre at mga buwaya? 0

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !