ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   te జంతు ప్రదర్శనశాల వద్ద

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [నలభై మూడు]

43 [Nalabhai mūḍu]

జంతు ప్రదర్శనశాల వద్ద

Jantu pradarśanaśāla vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਚਿੜੀਆਘਰ ਉੱਥੇ ਹੈ। జంత- ప-ర-ర-శనశ-ల అ-్క----ది జం_ ప్_______ అ___ ఉం_ జ-త- ప-ర-ర-శ-శ-ల అ-్-డ ఉ-ద- --------------------------- జంతు ప్రదర్శనశాల అక్కడ ఉంది 0
Ja-tu--r--arś--aś--a a---ḍ---n-i J____ p_____________ a_____ u___ J-n-u p-a-a-ś-n-ś-l- a-k-ḍ- u-d- -------------------------------- Jantu pradarśanaśāla akkaḍa undi
ਜਿਰਾਫ ਉੱਥੇ ਹੈ। జిరా-ీ-ు-అ------న్న-యి జి___ అ___ ఉ___ జ-ర-ఫ-ల- అ-్-డ ఉ-్-ా-ి ---------------------- జిరాఫీలు అక్కడ ఉన్నాయి 0
J-rā-h------ka----nn--i J________ a_____ u_____ J-r-p-ī-u a-k-ḍ- u-n-y- ----------------------- Jirāphīlu akkaḍa unnāyi
ਭਾਲੂ ਕਿੱਥੇ ਹੈ? భ---ూక--ు ఎ--క-----నా-ి భ____ ఎ___ ఉ___ భ-్-ూ-ా-ు ఎ-్-డ ఉ-్-ా-ి ----------------------- భల్లూకాలు ఎక్కడ ఉన్నాయి 0
Bh-l-ūkā---e-------nnāyi B_________ e_____ u_____ B-a-l-k-l- e-k-ḍ- u-n-y- ------------------------ Bhallūkālu ekkaḍa unnāyi
ਹਾਥੀ ਕਿੱਥੇ ਹੈ? ఏ--గ-------కడ--న్-ాయి? ఏ___ ఎ___ ఉ____ ఏ-ు-ు-ు ఎ-్-డ ఉ-్-ా-ి- ---------------------- ఏనుగులు ఎక్కడ ఉన్నాయి? 0
Ē--gu-u -k--ḍa unn-y-? Ē______ e_____ u______ Ē-u-u-u e-k-ḍ- u-n-y-? ---------------------- Ēnugulu ekkaḍa unnāyi?
ਸੱਪ ਕਿੱਥੇ ਹੈ? ప-------క్కడ -న--ాయ-? పా__ ఎ___ ఉ____ ప-మ-ల- ఎ-్-డ ఉ-్-ా-ి- --------------------- పాములు ఎక్కడ ఉన్నాయి? 0
Pāmu-u e-kaḍ---nnā-i? P_____ e_____ u______ P-m-l- e-k-ḍ- u-n-y-? --------------------- Pāmulu ekkaḍa unnāyi?
ਸ਼ੇਰ ਕਿੱਥੇ ਹੈ? సి--ా-ు -క-క--ఉ--నాయి? సిం__ ఎ___ ఉ____ స-ం-ా-ు ఎ-్-డ ఉ-్-ా-ి- ---------------------- సింహాలు ఎక్కడ ఉన్నాయి? 0
Si-hā-- ------ --n-y-? S______ e_____ u______ S-n-ā-u e-k-ḍ- u-n-y-? ---------------------- Sinhālu ekkaḍa unnāyi?
ਮੇਰੇ ਕੋਲ ਇੱਕ ਕੈਮਰਾ ਹੈ। నా -ద్-----రా --ది నా వ__ కే__ ఉం_ న- వ-్- క-మ-ా ఉ-ద- ------------------ నా వద్ద కేమరా ఉంది 0
Nā---d-a-kē-a-ā ---i N_ v____ k_____ u___ N- v-d-a k-m-r- u-d- -------------------- Nā vadda kēmarā undi
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। న- వద్- వ-డి-ో -ే----కూ---ఉ--ి నా వ__ వీ__ కే__ కూ_ ఉం_ న- వ-్- వ-డ-య- క-మ-ా క-డ- ఉ-ద- ------------------------------ నా వద్ద వీడియో కేమరా కూడా ఉంది 0
Nā -add- vī-iy---ē--rā k-ḍ--undi N_ v____ v_____ k_____ k___ u___ N- v-d-a v-ḍ-y- k-m-r- k-ḍ- u-d- -------------------------------- Nā vadda vīḍiyō kēmarā kūḍā undi
ਬੈਟਰੀ ਕਿੱਥੇ ਹੈ? బ--ా-రీ-ఎ--కడ -ొ--కు--ంది? బ్___ ఎ___ దొ_____ బ-య-ట-ీ ఎ-్-డ ద-ర-క-త-ం-ి- -------------------------- బ్యాటరీ ఎక్కడ దొరుకుతుంది? 0
By-ṭ-rī e-ka-a d----utun-i? B______ e_____ d___________ B-ā-a-ī e-k-ḍ- d-r-k-t-n-i- --------------------------- Byāṭarī ekkaḍa dorukutundi?
ਪੇੰਗੁਈਨ ਕਿੱਥੇ ਹਨ? ప-ంగ-వ--్ల--ఎ-్-డ ---నాయి? పెం____ ఎ___ ఉ____ ప-ం-్-ి-్-ు ఎ-్-డ ఉ-్-ా-ి- -------------------------- పెంగ్విన్లు ఎక్కడ ఉన్నాయి? 0
Pe--vi-l- -kkaḍa--nn--i? P________ e_____ u______ P-ṅ-v-n-u e-k-ḍ- u-n-y-? ------------------------ Peṅgvinlu ekkaḍa unnāyi?
ਕੰਗਾਰੂ ਕਿੱਥੇ ਹਨ? కంగా---ు----క------ాయి? కం___ ఎ___ ఉ____ క-గ-ర-ల- ఎ-్-డ ఉ-్-ా-ి- ----------------------- కంగారూలు ఎక్కడ ఉన్నాయి? 0
K-ṅgā-ū-u-ek-a---unn--i? K________ e_____ u______ K-ṅ-ā-ū-u e-k-ḍ- u-n-y-? ------------------------ Kaṅgārūlu ekkaḍa unnāyi?
ਗੈਂਡੇ ਕਿੱਥੇ ਹਨ? ర-న-ల--ఎ-్కడ-ఉన్న-య-? రై__ ఎ___ ఉ____ ర-న-ల- ఎ-్-డ ఉ-్-ా-ి- --------------------- రైనోలు ఎక్కడ ఉన్నాయి? 0
R-inōlu ek--ḍa--nn--i? R______ e_____ u______ R-i-ō-u e-k-ḍ- u-n-y-? ---------------------- Rainōlu ekkaḍa unnāyi?
ਪਖਾਨਾ ਕਿੱਥੇ ਹੈ? మర-గ- గ-ి-ఎ-్-డ-ఉ---? మ__ గ_ ఎ___ ఉం__ మ-ు-ు గ-ి ఎ-్-డ ఉ-ద-? --------------------- మరుగు గది ఎక్కడ ఉంది? 0
M-r-g---adi--kk-ḍa--n-i? M_____ g___ e_____ u____ M-r-g- g-d- e-k-ḍ- u-d-? ------------------------ Marugu gadi ekkaḍa undi?
ਉੱਥੇ ਇੱਕ ਕੈਫੇ ਹੈ। అ---- ఒక -ఫే-ఉంది అ___ ఒ_ క_ ఉం_ అ-్-డ ఒ- క-ే ఉ-ద- ----------------- అక్కడ ఒక కఫే ఉంది 0
Akka-a-ok---ap-- ---i A_____ o__ k____ u___ A-k-ḍ- o-a k-p-ē u-d- --------------------- Akkaḍa oka kaphē undi
ਉੱਥੇ ਇੱਕ ਰੈਸਟੋਰੈਂਟ ਹੈ। అ--క---- ---్టార--ట--ఉ-ది అ___ ఒ_ రె____ ఉం_ అ-్-డ ఒ- ర-స-ట-ర-ం-్ ఉ-ద- ------------------------- అక్కడ ఒక రెస్టారెంట్ ఉంది 0
A-k-----k--res-ā--ṇ- ---i A_____ o__ r________ u___ A-k-ḍ- o-a r-s-ā-e-ṭ u-d- ------------------------- Akkaḍa oka resṭāreṇṭ undi
ਊਂਠ ਕਿੱਥੇ ਹੈ? ఒం--ల----్-- ఉ--నాయ-? ఒం__ ఎ___ ఉ____ ఒ-ట-ల- ఎ-్-డ ఉ-్-ా-ి- --------------------- ఒంటెలు ఎక్కడ ఉన్నాయి? 0
O-ṭe----k-a-a -n-ā--? O_____ e_____ u______ O-ṭ-l- e-k-ḍ- u-n-y-? --------------------- Oṇṭelu ekkaḍa unnāyi?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? గొ-ి----లు, జ--్ర-----క్---ఉన్నాయి? గొ_____ జీ___ ఎ___ ఉ____ గ-ర-ల-ల-ల-, జ-బ-ర-ల- ఎ-్-డ ఉ-్-ా-ి- ----------------------------------- గొరిల్లాలు, జీబ్రాలు ఎక్కడ ఉన్నాయి? 0
G-r--lā-u----b--l--e--aḍa-------? G_________ j______ e_____ u______ G-r-l-ā-u- j-b-ā-u e-k-ḍ- u-n-y-? --------------------------------- Gorillālu, jībrālu ekkaḍa unnāyi?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? పుల-లు---ొసళ్ళ- ఎక-క--ఉ--నాయి? పు___ మొ___ ఎ___ ఉ____ ప-ల-ల-, మ-స-్-ు ఎ-్-డ ఉ-్-ా-ి- ------------------------------ పులులు, మొసళ్ళు ఎక్కడ ఉన్నాయి? 0
Pul---, m--aḷḷ---kka-a---n-y-? P______ m______ e_____ u______ P-l-l-, m-s-ḷ-u e-k-ḍ- u-n-y-? ------------------------------ Pululu, mosaḷḷu ekkaḍa unnāyi?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !