ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   bg Четене и писане

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шест]

6 [shest]

Четене и писане

[Chetene i pisane]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Аз --та. Аз чета. А- ч-т-. -------- Аз чета. 0
Az-c--ta. Az cheta. A- c-e-a- --------- Az cheta.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Аз --та -дн--б--ва. Аз чета една буква. А- ч-т- е-н- б-к-а- ------------------- Аз чета една буква. 0
A------a-y-d------va. Az cheta yedna bukva. A- c-e-a y-d-a b-k-a- --------------------- Az cheta yedna bukva.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Аз----- -д-а ----. Аз чета една дума. А- ч-т- е-н- д-м-. ------------------ Аз чета една дума. 0
Az-c-------d---d--a. Az cheta yedna duma. A- c-e-a y-d-a d-m-. -------------------- Az cheta yedna duma.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। А---е-а-е-но-----чен--. Аз чета едно изречение. А- ч-т- е-н- и-р-ч-н-е- ----------------------- Аз чета едно изречение. 0
A-----ta----n- -z-e-h-n--. Az cheta yedno izrechenie. A- c-e-a y-d-o i-r-c-e-i-. -------------------------- Az cheta yedno izrechenie.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। А- ч--а е-но-пис--. Аз чета едно писмо. А- ч-т- е-н- п-с-о- ------------------- Аз чета едно писмо. 0
A- che-- y---- --s--. Az cheta yedno pismo. A- c-e-a y-d-o p-s-o- --------------------- Az cheta yedno pismo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Аз-------дна -ни-а. Аз чета една книга. А- ч-т- е-н- к-и-а- ------------------- Аз чета една книга. 0
Az-chet---e-n---n---. Az cheta yedna kniga. A- c-e-a y-d-a k-i-a- --------------------- Az cheta yedna kniga.
ਮੈਂ ਪੜ੍ਹਦਾ / ਪੜ੍ਹਦੀ ਹਾਂ। А- че--. Аз чета. А- ч-т-. -------- Аз чета. 0
Az---eta. Az cheta. A- c-e-a- --------- Az cheta.
ਤੂੰ ਪੜ੍ਹਦਾ / ਪੜ੍ਹਦੀ ਹੈਂ। Т---е--ш. Ти четеш. Т- ч-т-ш- --------- Ти четеш. 0
T- c--te--. Ti chetesh. T- c-e-e-h- ----------- Ti chetesh.
ਉਹ ਪੜ੍ਹਦਾ ਹੈ। Той ---е. Той чете. Т-й ч-т-. --------- Той чете. 0
To- chete. Toy chete. T-y c-e-e- ---------- Toy chete.
ਮੈਂ ਲਿਖਦਾ / ਲਿਖਦੀ ਹਾਂ। Аз ---а. Аз пиша. А- п-ш-. -------- Аз пиша. 0
Az -i-ha. Az pisha. A- p-s-a- --------- Az pisha.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Аз пи---една --к--. Аз пиша една буква. А- п-ш- е-н- б-к-а- ------------------- Аз пиша една буква. 0
Az--i-h- ----a-b-k--. Az pisha yedna bukva. A- p-s-a y-d-a b-k-a- --------------------- Az pisha yedna bukva.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Аз пи-а -д-а---ма. Аз пиша една дума. А- п-ш- е-н- д-м-. ------------------ Аз пиша една дума. 0
A--p-sh--ye--- -um-. Az pisha yedna duma. A- p-s-a y-d-a d-m-. -------------------- Az pisha yedna duma.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Аз -и-а е--о-изр--ени-. Аз пиша едно изречение. А- п-ш- е-н- и-р-ч-н-е- ----------------------- Аз пиша едно изречение. 0
A----s-- ye-no -zrech--i-. Az pisha yedno izrechenie. A- p-s-a y-d-o i-r-c-e-i-. -------------------------- Az pisha yedno izrechenie.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। А- -и-а--д-о пи-мо. Аз пиша едно писмо. А- п-ш- е-н- п-с-о- ------------------- Аз пиша едно писмо. 0
Az-pi--a --d---pi--o. Az pisha yedno pismo. A- p-s-a y-d-o p-s-o- --------------------- Az pisha yedno pismo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Аз п--а една -ни-а. Аз пиша една книга. А- п-ш- е-н- к-и-а- ------------------- Аз пиша една книга. 0
A---i-ha yed-a k--g-. Az pisha yedna kniga. A- p-s-a y-d-a k-i-a- --------------------- Az pisha yedna kniga.
ਮੈਂ ਲਿਖਦਾ / ਲਿਖਦੀ ਹਾਂ। Аз -и--. Аз пиша. А- п-ш-. -------- Аз пиша. 0
A- pisha. Az pisha. A- p-s-a- --------- Az pisha.
ਤੂੰ ਲਿਖਦਾ / ਲਿਖਦੀ ਹੈ। Ти пи--ш. Ти пишеш. Т- п-ш-ш- --------- Ти пишеш. 0
Ti-pi-h--h. Ti pishesh. T- p-s-e-h- ----------- Ti pishesh.
ਉਹ ਲਿਖਦਾ ਹੈ। Т-- п-ше. Той пише. Т-й п-ш-. --------- Той пише. 0
Toy---s-e. Toy pishe. T-y p-s-e- ---------- Toy pishe.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।