ਪ੍ਹੈਰਾ ਕਿਤਾਬ

pa ਬਾਤਚੀਤ 3   »   bg Кратък разговор 3

22 [ਬਾਈ]

ਬਾਤਚੀਤ 3

ਬਾਤਚੀਤ 3

22 [двайсет и две]

22 [dvayset i dve]

Кратък разговор 3

[Kratyk razgovor 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? Пуш-т- л-? Пушите ли? П-ш-т- л-? ---------- Пушите ли? 0
P---i-- l-? Pushite li? P-s-i-e l-? ----------- Pushite li?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। По----- -а. По-рано да. П---а-о д-. ----------- По-рано да. 0
Po-r-n- d-. Po-rano da. P---a-o d-. ----------- Po-rano da.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Н- се-- ---е н- -уш-. Но сега вече не пуша. Н- с-г- в-ч- н- п-ш-. --------------------- Но сега вече не пуша. 0
N--seg--v-che -e-----a. No sega veche ne pusha. N- s-g- v-c-e n- p-s-a- ----------------------- No sega veche ne pusha.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? Пр--и л---и---к---з пу-а? Пречи ли Ви, ако аз пуша? П-е-и л- В-, а-о а- п-ш-? ------------------------- Пречи ли Ви, ако аз пуша? 0
P--c-i ---V-, ak- az -u-h-? Prechi li Vi, ako az pusha? P-e-h- l- V-, a-o a- p-s-a- --------------------------- Prechi li Vi, ako az pusha?
ਜੀ ਨਹੀਂ, ਬਿਲਕੁਲ ਨਹੀਂ। Не--въ-б---н-. Не, въобще не. Н-, в-о-щ- н-. -------------- Не, въобще не. 0
Ne, -y----c-- -e. Ne, vyobshche ne. N-, v-o-s-c-e n-. ----------------- Ne, vyobshche ne.
ਮੈਨੂੰ ਤਕਲੀਫ ਨਹੀਂ ਹੋਵੇਗੀ। То-- не-м-----чи. Това не ми пречи. Т-в- н- м- п-е-и- ----------------- Това не ми пречи. 0
Tov- -e -i p----i. Tova ne mi prechi. T-v- n- m- p-e-h-. ------------------ Tova ne mi prechi.
ਕੀ ਤੁਸੀਂ ਕੁਝ ਪੀਵੋਗੇ? Щ----ете -и-нещ-? Ще пиете ли нещо? Щ- п-е-е л- н-щ-? ----------------- Ще пиете ли нещо? 0
Sh--- pi-t- li n--hc--? Shche piete li neshcho? S-c-e p-e-e l- n-s-c-o- ----------------------- Shche piete li neshcho?
ਇੱਕ ਬ੍ਰਾਂਡੀ? Ед---к-няк? Един коняк? Е-и- к-н-к- ----------- Един коняк? 0
Edi-------k? Edin konyak? E-i- k-n-a-? ------------ Edin konyak?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Не,-предпо--та---ир-. Не, предпочитам бира. Н-, п-е-п-ч-т-м б-р-. --------------------- Не, предпочитам бира. 0
N-- pr-dpo-hita- ---a. Ne, predpochitam bira. N-, p-e-p-c-i-a- b-r-. ---------------------- Ne, predpochitam bira.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? Пътув-т- -и-м--го? Пътувате ли много? П-т-в-т- л- м-о-о- ------------------ Пътувате ли много? 0
Py-u-ate--i---o--? Pytuvate li mnogo? P-t-v-t- l- m-o-o- ------------------ Pytuvate li mnogo?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Д-,---и-новено-в--ом----ро-к-. Да, обикновено в командировка. Д-, о-и-н-в-н- в к-м-н-и-о-к-. ------------------------------ Да, обикновено в командировка. 0
Da----i-n---n--v -om-nd---v-a. Da, obiknoveno v komandirovka. D-, o-i-n-v-n- v k-m-n-i-o-k-. ------------------------------ Da, obiknoveno v komandirovka.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Н- -е---сме--у---а-п-чи-к-. Но сега сме тук на почивка. Н- с-г- с-е т-к н- п-ч-в-а- --------------------------- Но сега сме тук на почивка. 0
N--se-a ----t-k -a -o-h---a. No sega sme tuk na pochivka. N- s-g- s-e t-k n- p-c-i-k-. ---------------------------- No sega sme tuk na pochivka.
ਕਿੰਨੀ ਗਰਮੀ ਹੈ! Ка--- ж--а! Каква жега! К-к-а ж-г-! ----------- Каква жега! 0
Kak-a----g-! Kakva zhega! K-k-a z-e-a- ------------ Kakva zhega!
ਹਾਂ, ਅੱਜ ਬਹੁਤ ਗਰਮੀ ਹੈ। Д-, д--с-на-с--на е гор---. Да, днес наистина е горещо. Д-, д-е- н-и-т-н- е г-р-щ-. --------------------------- Да, днес наистина е горещо. 0
D-,-dnes -a-st-n- -e-gor--hcho. Da, dnes naistina ye goreshcho. D-, d-e- n-i-t-n- y- g-r-s-c-o- ------------------------------- Da, dnes naistina ye goreshcho.
ਆਓ ਛੱਜੇ ਤੇ ਚੱਲੀਏ। Да -з------н- ----о--. Да излезем на балкона. Д- и-л-з-м н- б-л-о-а- ---------------------- Да излезем на балкона. 0
Da i--e------ -al---a. Da izlezem na balkona. D- i-l-z-m n- b-l-o-a- ---------------------- Da izlezem na balkona.
ਕੱਲ੍ਹ ਇੱਥੇ ਇੱਕ ਪਾਰਟੀ ਹੈ। У--е т-- ще--ма --р-и. Утре тук ще има парти. У-р- т-к щ- и-а п-р-и- ---------------------- Утре тук ще има парти. 0
U--e --- ---he-i-a pa---. Utre tuk shche ima parti. U-r- t-k s-c-e i-a p-r-i- ------------------------- Utre tuk shche ima parti.
ਕੀ ਤੁਸੀਂ ਵੀ ਆਉਣਵਾਲੇ ਹੋ? Ще д-й-е------и ---? Ще дойдете ли и Вие? Щ- д-й-е-е л- и В-е- -------------------- Ще дойдете ли и Вие? 0
Shch- -o--et- ---- V--? Shche doydete li i Vie? S-c-e d-y-e-e l- i V-e- ----------------------- Shche doydete li i Vie?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Да, ----с--о-сме-п-канени. Да, ние също сме поканени. Д-, н-е с-щ- с-е п-к-н-н-. -------------------------- Да, ние също сме поканени. 0
D-, --e --s-c----m--p-ka-e--. Da, nie syshcho sme pokaneni. D-, n-e s-s-c-o s-e p-k-n-n-. ----------------------------- Da, nie syshcho sme pokaneni.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!