ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   bg желая, бих желал, искам, бих искал нещо

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седемдесет]

70 [sedemdeset]

желая, бих желал, искам, бих искал нещо

[zhelaya, bikh zhelal, iskam, bikh iskal neshcho]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Ис---е--и да-пушите? Искате ли да пушите? И-к-т- л- д- п-ш-т-? -------------------- Искате ли да пушите? 0
Is---- -- -- pu-h--e? Iskate li da pushite? I-k-t- l- d- p-s-i-e- --------------------- Iskate li da pushite?
ਕੀ ਤੁਸੀਂ ਨੱਚਣਾ ਹੈ? И---т--л---- та-цу----? Искате ли да танцувате? И-к-т- л- д- т-н-у-а-е- ----------------------- Искате ли да танцувате? 0
I-kate ----a t--ts----e? Iskate li da tantsuvate? I-k-t- l- d- t-n-s-v-t-? ------------------------ Iskate li da tantsuvate?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Иска-е--и д--се ---х-д--е? Искате ли да се разходите? И-к-т- л- д- с- р-з-о-и-е- -------------------------- Искате ли да се разходите? 0
Isk--- -- -a-se--a-------e? Iskate li da se razkhodite? I-k-t- l- d- s- r-z-h-d-t-? --------------------------- Iskate li da se razkhodite?
ਮੈਂ ਸਿਗਰਟ ਪੀਣੀ ਹੈ। Ис-а- да-пуш-. Искам да пуша. И-к-м д- п-ш-. -------------- Искам да пуша. 0
Isk------pus--. Iskam da pusha. I-k-m d- p-s-a- --------------- Iskam da pusha.
ਕੀ ਤੈਨੂੰ ਸਿਗਰਟ ਚਾਹੀਦੀ ਹੈ? И--ате-л--ци--р-? Искате ли цигара? И-к-т- л- ц-г-р-? ----------------- Искате ли цигара? 0
I-k--e-li --igara? Iskate li tsigara? I-k-t- l- t-i-a-a- ------------------ Iskate li tsigara?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Той-иска-ог--ч-. Той иска огънче. Т-й и-к- о-ъ-ч-. ---------------- Той иска огънче. 0
Toy i-k- --y-c--. Toy iska ogynche. T-y i-k- o-y-c-e- ----------------- Toy iska ogynche.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Ис--- -а пи---е-о. Искам да пия нещо. И-к-м д- п-я н-щ-. ------------------ Искам да пия нещо. 0
Is----da---y--nesh---. Iskam da piya neshcho. I-k-m d- p-y- n-s-c-o- ---------------------- Iskam da piya neshcho.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। И--ам д- -м-----. Искам да ям нещо. И-к-м д- я- н-щ-. ----------------- Искам да ям нещо. 0
I---m--- -a---e-h---. Iskam da yam neshcho. I-k-m d- y-m n-s-c-o- --------------------- Iskam da yam neshcho.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। И---м да -и отдъ-----алко. Искам да си отдъхна малко. И-к-м д- с- о-д-х-а м-л-о- -------------------------- Искам да си отдъхна малко. 0
Is-a- -- -- otd-k--a --l-o. Iskam da si otdykhna malko. I-k-m d- s- o-d-k-n- m-l-o- --------------------------- Iskam da si otdykhna malko.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Би--и-к---- ис-ала -а--- п--ита--н-що. Бих искал / искала да Ви попитам нещо. Б-х и-к-л / и-к-л- д- В- п-п-т-м н-щ-. -------------------------------------- Бих искал / искала да Ви попитам нещо. 0
B-k--is--- - i-k-la -- Vi -op-t-m----h---. Bikh iskal / iskala da Vi popitam neshcho. B-k- i-k-l / i-k-l- d- V- p-p-t-m n-s-c-o- ------------------------------------------ Bikh iskal / iskala da Vi popitam neshcho.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бих-и-ка--/-ис-а-а-д--В--п---ля--а---що. Бих искал / искала да Ви помоля за нещо. Б-х и-к-л / и-к-л- д- В- п-м-л- з- н-щ-. ---------------------------------------- Бих искал / искала да Ви помоля за нещо. 0
Bik- ---a--/--ska-a da V--p-m-ly- z- n--hc-o. Bikh iskal / iskala da Vi pomolya za neshcho. B-k- i-k-l / i-k-l- d- V- p-m-l-a z- n-s-c-o- --------------------------------------------- Bikh iskal / iskala da Vi pomolya za neshcho.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Б-- ----л - ис-а----а -и пок-н- -- --щ-. Бих искал / искала да Ви поканя на нещо. Б-х и-к-л / и-к-л- д- В- п-к-н- н- н-щ-. ---------------------------------------- Бих искал / искала да Ви поканя на нещо. 0
B-k- ------/ -s---a-d- Vi-p-kanya ---ne-----. Bikh iskal / iskala da Vi pokanya na neshcho. B-k- i-k-l / i-k-l- d- V- p-k-n-a n- n-s-c-o- --------------------------------------------- Bikh iskal / iskala da Vi pokanya na neshcho.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? К--в- -бич-т-------аете, --л-? Какво обичате / желаете, моля? К-к-о о-и-а-е / ж-л-е-е- м-л-? ------------------------------ Какво обичате / желаете, моля? 0
K--vo---ic---e---zh--a--e, -o--a? Kakvo obichate / zhelaete, molya? K-k-o o-i-h-t- / z-e-a-t-, m-l-a- --------------------------------- Kakvo obichate / zhelaete, molya?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ж---е-е л- ка-е? Желаете ли кафе? Ж-л-е-е л- к-ф-? ---------------- Желаете ли кафе? 0
Zh-------li -afe? Zhelaete li kafe? Z-e-a-t- l- k-f-? ----------------- Zhelaete li kafe?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Или---ед---и--те ---? Или предпочитате чай? И-и п-е-п-ч-т-т- ч-й- --------------------- Или предпочитате чай? 0
Il- ---dpo-h--------ay? Ili predpochitate chay? I-i p-e-p-c-i-a-e c-a-? ----------------------- Ili predpochitate chay?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Ние-и--а-е-д--с--пр---рем-вкъщ-. Ние искаме да се приберем вкъщи. Н-е и-к-м- д- с- п-и-е-е- в-ъ-и- -------------------------------- Ние искаме да се приберем вкъщи. 0
Nie -sk-me-d- -e---i-er-- -k-s-c--. Nie iskame da se priberem vkyshchi. N-e i-k-m- d- s- p-i-e-e- v-y-h-h-. ----------------------------------- Nie iskame da se priberem vkyshchi.
ਕੀ ਤੈਨੂੰ ਟੈਕਸੀ ਚਾਹੀਦੀ ਹੈ? Ж--ает- ли-та---? Желаете ли такси? Ж-л-е-е л- т-к-и- ----------------- Желаете ли такси? 0
Zh--ae---l-----si? Zhelaete li taksi? Z-e-a-t- l- t-k-i- ------------------ Zhelaete li taksi?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Те и--а- д--се--б--я--п--те--ф-н-. Те искат да се обадят по телефона. Т- и-к-т д- с- о-а-я- п- т-л-ф-н-. ---------------------------------- Те искат да се обадят по телефона. 0
T- -s--- -a -e ob-d--t -o------ona. Te iskat da se obadyat po telefona. T- i-k-t d- s- o-a-y-t p- t-l-f-n-. ----------------------------------- Te iskat da se obadyat po telefona.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।