ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   bg Сред природата

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [двайсет и шест]

26 [dvayset i shest]

Сред природата

[Sred prirodata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? В-ждаш--и-к--ат----м? Виждаш ли кулата там? В-ж-а- л- к-л-т- т-м- --------------------- Виждаш ли кулата там? 0
V-zh-as--l--k-lata --m? Vizhdash li kulata tam? V-z-d-s- l- k-l-t- t-m- ----------------------- Vizhdash li kulata tam?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? В-жда- ли ---х--т-м? Виждаш ли върха там? В-ж-а- л- в-р-а т-м- -------------------- Виждаш ли върха там? 0
Vizh-ash-li-vy-kh- -a-? Vizhdash li vyrkha tam? V-z-d-s- l- v-r-h- t-m- ----------------------- Vizhdash li vyrkha tam?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? Вижда---и-с-л-------? Виждаш ли селото там? В-ж-а- л- с-л-т- т-м- --------------------- Виждаш ли селото там? 0
Viz---sh li -e--t----m? Vizhdash li seloto tam? V-z-d-s- l- s-l-t- t-m- ----------------------- Vizhdash li seloto tam?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? В-ж--ш-----екат- т--? Виждаш ли реката там? В-ж-а- л- р-к-т- т-м- --------------------- Виждаш ли реката там? 0
Vi-hd----li r-ka-- -am? Vizhdash li rekata tam? V-z-d-s- l- r-k-t- t-m- ----------------------- Vizhdash li rekata tam?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? Виждаш -и м---а-там? Виждаш ли моста там? В-ж-а- л- м-с-а т-м- -------------------- Виждаш ли моста там? 0
Vi-h-ash li -os------? Vizhdash li mosta tam? V-z-d-s- l- m-s-a t-m- ---------------------- Vizhdash li mosta tam?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? В-жд-ш л---з-р--- т--? Виждаш ли езерото там? В-ж-а- л- е-е-о-о т-м- ---------------------- Виждаш ли езерото там? 0
V--h-ash-li y--erot---am? Vizhdash li yezeroto tam? V-z-d-s- l- y-z-r-t- t-m- ------------------------- Vizhdash li yezeroto tam?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। Птич--т--е- там----х-ре-в-. Птичката ей там ми харесва. П-и-к-т- е- т-м м- х-р-с-а- --------------------------- Птичката ей там ми харесва. 0
P-i----t--y-y-ta---- khar-sv-. Ptichkata yey tam mi kharesva. P-i-h-a-a y-y t-m m- k-a-e-v-. ------------------------------ Ptichkata yey tam mi kharesva.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। Дър---о -й---- -и -а---в-. Дървото ей там ми харесва. Д-р-о-о е- т-м м- х-р-с-а- -------------------------- Дървото ей там ми харесва. 0
Dyrvoto --y -------kh-res-a. Dyrvoto yey tam mi kharesva. D-r-o-o y-y t-m m- k-a-e-v-. ---------------------------- Dyrvoto yey tam mi kharesva.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। С-а-а-- т-- м--хар-св-. Скалата тук ми харесва. С-а-а-а т-к м- х-р-с-а- ----------------------- Скалата тук ми харесва. 0
Sk----a--u- m---hare-va. Skalata tuk mi kharesva. S-a-a-a t-k m- k-a-e-v-. ------------------------ Skalata tuk mi kharesva.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। Па-кът--й-там ----а--с--. Паркът ей там ми харесва. П-р-ъ- е- т-м м- х-р-с-а- ------------------------- Паркът ей там ми харесва. 0
Pa--yt --y --m-mi--h----va. Parkyt yey tam mi kharesva. P-r-y- y-y t-m m- k-a-e-v-. --------------------------- Parkyt yey tam mi kharesva.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। Г-а-ина-а -й--а---и --р----. Градината ей там ми харесва. Г-а-и-а-а е- т-м м- х-р-с-а- ---------------------------- Градината ей там ми харесва. 0
Gradinata ye--tam--i ----esv-. Gradinata yey tam mi kharesva. G-a-i-a-a y-y t-m m- k-a-e-v-. ------------------------------ Gradinata yey tam mi kharesva.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। Цв-т-то т-к -и-ха-е---. Цветето тук ми харесва. Ц-е-е-о т-к м- х-р-с-а- ----------------------- Цветето тук ми харесва. 0
T--et--o--u--m- kh-re---. Tsveteto tuk mi kharesva. T-v-t-t- t-k m- k-a-e-v-. ------------------------- Tsveteto tuk mi kharesva.
ਮੈਨੂੰ ਉਹ ਚੰਗਾ ਲੱਗਦਾ ਹੈ। С----д-м-н--------ху-а-о. Спoред мен това е хубаво. С-o-е- м-н т-в- е х-б-в-. ------------------------- Спoред мен това е хубаво. 0
S-o-e- --n-t--- -e --u-a--. Spored men tova ye khubavo. S-o-e- m-n t-v- y- k-u-a-o- --------------------------- Spored men tova ye khubavo.
ਮੈਨੂੰ ਉਹ ਦਿਲਚਸਪ ਲੱਗਦਾ ਹੈ। С---е--м-н ---а-е-инте-е--о. Спoред мен това е интересно. С-o-е- м-н т-в- е и-т-р-с-о- ---------------------------- Спoред мен това е интересно. 0
Sp---d--e- --va--- -nt-re--o. Spored men tova ye interesno. S-o-e- m-n t-v- y- i-t-r-s-o- ----------------------------- Spored men tova ye interesno.
ਮੈਨੂੰ ਉਹ ਸੋਹਣਾ ਲੱਗਦਾ ਹੈ। Спo-е--м-н -ова-е-прек-асно. Спoред мен това е прекрасно. С-o-е- м-н т-в- е п-е-р-с-о- ---------------------------- Спoред мен това е прекрасно. 0
Spored-------va--e-p----asno. Spored men tova ye prekrasno. S-o-e- m-n t-v- y- p-e-r-s-o- ----------------------------- Spored men tova ye prekrasno.
ਮੈਨੂੰ ਉਹ ਕਰੂਪ ਲੱਗਦਾ ਹੈ। С-o-е------тов- ----озно. Спoред мен това е грозно. С-o-е- м-н т-в- е г-о-н-. ------------------------- Спoред мен това е грозно. 0
S-o-e- --- -ova y- ---zno. Spored men tova ye grozno. S-o-e- m-n t-v- y- g-o-n-. -------------------------- Spored men tova ye grozno.
ਮੈਨੂੰ ਉਹ ਨੀਰਸ ਲੱਗਦਾ ਹੈ। Спoред--ен-т--а----к---о. Спoред мен това е скучно. С-o-е- м-н т-в- е с-у-н-. ------------------------- Спoред мен това е скучно. 0
S-ore- -e---ova -e -k-ch-o. Spored men tova ye skuchno. S-o-e- m-n t-v- y- s-u-h-o- --------------------------- Spored men tova ye skuchno.
ਮੈਨੂੰ ਉਹ ਖਰਾਬ ਲੱਗਦਾ ਹੈ। С-o-е- м-н--о-- е--ж--н-. Спoред мен това е ужасно. С-o-е- м-н т-в- е у-а-н-. ------------------------- Спoред мен това е ужасно. 0
S---e- -e- tov- -e-uzh--no. Spored men tova ye uzhasno. S-o-e- m-n t-v- y- u-h-s-o- --------------------------- Spored men tova ye uzhasno.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!