ਪ੍ਹੈਰਾ ਕਿਤਾਬ

pa ਭੂਤਕਾਲ 2   »   bg Минало време 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [осемдесет и две]

82 [osemdeset i dve]

Минало време 2

[Minalo vreme 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? Т--бваше -- да -икаш-лин-й-а? Трябваше ли да викаш линейка? Т-я-в-ш- л- д- в-к-ш л-н-й-а- ----------------------------- Трябваше ли да викаш линейка? 0
Tr-ab--she-l--d- ------ -i-e-ka? Tryabvashe li da vikash lineyka? T-y-b-a-h- l- d- v-k-s- l-n-y-a- -------------------------------- Tryabvashe li da vikash lineyka?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? Тря----- ли -а--и--ш--е--ря? Трябваше ли да викаш лекаря? Т-я-в-ш- л- д- в-к-ш л-к-р-? ---------------------------- Трябваше ли да викаш лекаря? 0
Tr-a---she l------i-a---le--rya? Tryabvashe li da vikash lekarya? T-y-b-a-h- l- d- v-k-s- l-k-r-a- -------------------------------- Tryabvashe li da vikash lekarya?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? Т-я-в--е л---- -ика- -о-и---т-? Трябваше ли да викаш полицията? Т-я-в-ш- л- д- в-к-ш п-л-ц-я-а- ------------------------------- Трябваше ли да викаш полицията? 0
Try--v-sh- l---a vik--h --l-tsiy-t-? Tryabvashe li da vikash politsiyata? T-y-b-a-h- l- d- v-k-s- p-l-t-i-a-a- ------------------------------------ Tryabvashe li da vikash politsiyata?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। Имате-ли телефо--ия-н-м--?-Тъ--- г--в---. Имате ли телефонния номер? Тъкмо го взех. И-а-е л- т-л-ф-н-и- н-м-р- Т-к-о г- в-е-. ----------------------------------------- Имате ли телефонния номер? Тъкмо го взех. 0
I--te-li -e----n-iya--om--- --kmo -- v-ekh. Imate li telefonniya nomer? Tykmo go vzekh. I-a-e l- t-l-f-n-i-a n-m-r- T-k-o g- v-e-h- ------------------------------------------- Imate li telefonniya nomer? Tykmo go vzekh.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। Им-т--ли--д-еса--Тъ-мо го-в--х. Имате ли адреса? Тъкмо го взех. И-а-е л- а-р-с-? Т-к-о г- в-е-. ------------------------------- Имате ли адреса? Тъкмо го взех. 0
Ima-e--i a----a- -y----go -----. Imate li adresa? Tykmo go vzekh. I-a-e l- a-r-s-? T-k-o g- v-e-h- -------------------------------- Imate li adresa? Tykmo go vzekh.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। Има-е-л- -а-т- н- -рад-- ----- - вз--. Имате ли карта на града? Тъкмо я взех. И-а-е л- к-р-а н- г-а-а- Т-к-о я в-е-. -------------------------------------- Имате ли карта на града? Тъкмо я взех. 0
I-a-- l- k-r-a--a----da? Ty--o ----z-kh. Imate li karta na grada? Tykmo ya vzekh. I-a-e l- k-r-a n- g-a-a- T-k-o y- v-e-h- ---------------------------------------- Imate li karta na grada? Tykmo ya vzekh.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। Т-- ---р-м- ли -ой-е--Той--е-м-жа -а --йд--на--ем-. Той навреме ли дойде? Той не можа да дойде навреме. Т-й н-в-е-е л- д-й-е- Т-й н- м-ж- д- д-й-е н-в-е-е- --------------------------------------------------- Той навреме ли дойде? Той не можа да дойде навреме. 0
To- -a-------- -o--e?-T-y -- m-zh--d- -oyd--n-vrem-. Toy navreme li doyde? Toy ne mozha da doyde navreme. T-y n-v-e-e l- d-y-e- T-y n- m-z-a d- d-y-e n-v-e-e- ---------------------------------------------------- Toy navreme li doyde? Toy ne mozha da doyde navreme.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। То--на--р---и п--я------не-м-жа -а-на-ер---ътя. Той намери ли пътя? Той не можа да намери пътя. Т-й н-м-р- л- п-т-? Т-й н- м-ж- д- н-м-р- п-т-. ----------------------------------------------- Той намери ли пътя? Той не можа да намери пътя. 0
To--n-m-r--l-------- -o-------z-- d- n-mer- ---y-. Toy nameri li pytya? Toy ne mozha da nameri pytya. T-y n-m-r- l- p-t-a- T-y n- m-z-a d- n-m-r- p-t-a- -------------------------------------------------- Toy nameri li pytya? Toy ne mozha da nameri pytya.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। Т-й---з-ра ---т-- То- не м-жа-д--м--ра-б---. Той разбра ли те? Той не можа да ме разбере. Т-й р-з-р- л- т-? Т-й н- м-ж- д- м- р-з-е-е- -------------------------------------------- Той разбра ли те? Той не можа да ме разбере. 0
To--razb-a -- --? -o- -e -o--a ---m--r--b--e. Toy razbra li te? Toy ne mozha da me razbere. T-y r-z-r- l- t-? T-y n- m-z-a d- m- r-z-e-e- --------------------------------------------- Toy razbra li te? Toy ne mozha da me razbere.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? З-що-не-м--а-д--до-д-ш-н-вр--е? Защо не можа да дойдеш навреме? З-щ- н- м-ж- д- д-й-е- н-в-е-е- ------------------------------- Защо не можа да дойдеш навреме? 0
Za-h-h- -e-m-zha d- doy-es- --v-e--? Zashcho ne mozha da doydesh navreme? Z-s-c-o n- m-z-a d- d-y-e-h n-v-e-e- ------------------------------------ Zashcho ne mozha da doydesh navreme?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? З--- н- м-жа------ме--ш --тя? Защо не можа да намериш пътя? З-щ- н- м-ж- д- н-м-р-ш п-т-? ----------------------------- Защо не можа да намериш пътя? 0
Z---c--------zh---a nam--i-h --t-a? Zashcho ne mozha da namerish pytya? Z-s-c-o n- m-z-a d- n-m-r-s- p-t-a- ----------------------------------- Zashcho ne mozha da namerish pytya?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? З--о-не-мож---- -----збер-ш? Защо не можа да го разбереш? З-щ- н- м-ж- д- г- р-з-е-е-? ---------------------------- Защо не можа да го разбереш? 0
Z-s-ch--ne -o--- -a-g--raz--re--? Zashcho ne mozha da go razberesh? Z-s-c-o n- m-z-a d- g- r-z-e-e-h- --------------------------------- Zashcho ne mozha da go razberesh?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। Н- -о--х--а до--- ----е-е,-з-щот- -я--ше -вт---с. Не можах да дойда навреме, защото нямаше автобус. Н- м-ж-х д- д-й-а н-в-е-е- з-щ-т- н-м-ш- а-т-б-с- ------------------------------------------------- Не можах да дойда навреме, защото нямаше автобус. 0
Ne--o--a-h -a ----a -avrem-,--ash----- nya-a-h---vt---s. Ne mozhakh da doyda navreme, zashchoto nyamashe avtobus. N- m-z-a-h d- d-y-a n-v-e-e- z-s-c-o-o n-a-a-h- a-t-b-s- -------------------------------------------------------- Ne mozhakh da doyda navreme, zashchoto nyamashe avtobus.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। Не мо-а--д- -ам----път-- -а-о-о -я-ах--а-та -а---ад-. Не можах да намеря пътя, защото нямах карта на града. Н- м-ж-х д- н-м-р- п-т-, з-щ-т- н-м-х к-р-а н- г-а-а- ----------------------------------------------------- Не можах да намеря пътя, защото нямах карта на града. 0
N-------kh-da -a----- --t--,--ash--ot----am-kh -a-----a -rada. Ne mozhakh da namerya pytya, zashchoto nyamakh karta na grada. N- m-z-a-h d- n-m-r-a p-t-a- z-s-c-o-o n-a-a-h k-r-a n- g-a-a- -------------------------------------------------------------- Ne mozhakh da namerya pytya, zashchoto nyamakh karta na grada.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। Не---жа------о-разб-р-, защ-т- -уз-к-та б-ше--ного -илна. Не можах да го разбера, защото музиката беше много силна. Н- м-ж-х д- г- р-з-е-а- з-щ-т- м-з-к-т- б-ш- м-о-о с-л-а- --------------------------------------------------------- Не можах да го разбера, защото музиката беше много силна. 0
Ne-m--h-k- -a -o---zb--a,------ho-o--u-ik-------he -n--o--i-n-. Ne mozhakh da go razbera, zashchoto muzikata beshe mnogo silna. N- m-z-a-h d- g- r-z-e-a- z-s-c-o-o m-z-k-t- b-s-e m-o-o s-l-a- --------------------------------------------------------------- Ne mozhakh da go razbera, zashchoto muzikata beshe mnogo silna.
ਮੈਨੂੰ ਟੈਕਸੀ ਲੈਣੀ ਪਈ। Т-ябв-ш---- взе-- т----. Трябваше за взема такси. Т-я-в-ш- з- в-е-а т-к-и- ------------------------ Трябваше за взема такси. 0
T---bvas---za-v--m---a--i. Tryabvashe za vzema taksi. T-y-b-a-h- z- v-e-a t-k-i- -------------------------- Tryabvashe za vzema taksi.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। Тря-в----да к--- ка-т--на--ра--. Трябваше да купя карта на града. Т-я-в-ш- д- к-п- к-р-а н- г-а-а- -------------------------------- Трябваше да купя карта на града. 0
T-----ashe----ku--- -ar-a--- g-ad-. Tryabvashe da kupya karta na grada. T-y-b-a-h- d- k-p-a k-r-a n- g-a-a- ----------------------------------- Tryabvashe da kupya karta na grada.
ਮੈਨੂੰ ਰੇਡੀਓ ਬੰਦ ਕਰਨਾ ਪਿਆ। Тря-в--е -а-----юч- ра---то. Трябваше за изключа радиото. Т-я-в-ш- з- и-к-ю-а р-д-о-о- ---------------------------- Трябваше за изключа радиото. 0
T-yab---he ----zk---ch--radi-t-. Tryabvashe za izklyucha radioto. T-y-b-a-h- z- i-k-y-c-a r-d-o-o- -------------------------------- Tryabvashe za izklyucha radioto.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!