ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   zh 副词

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100[一百]

100 [Yībǎi]

副词

[fùcí]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। 已--次--来-有 已经一次–从来没有 已-一-–-来-有 --------- 已经一次–从来没有 0
yǐ-īng -ī-ì - -ó--l-i -éi-ǒu yǐjīng yīcì – cónglái méiyǒu y-j-n- y-c- – c-n-l-i m-i-ǒ- ---------------------------- yǐjīng yīcì – cónglái méiyǒu
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? 您 -- 去- -- ----? 您 已经 去过 柏林 了 吗 ? 您 已- 去- 柏- 了 吗 ? ---------------- 您 已经 去过 柏林 了 吗 ? 0
n-n ---ī-g--ùgu--b-----e ma? nín yǐjīng qùguò bólínle ma? n-n y-j-n- q-g-ò b-l-n-e m-? ---------------------------- nín yǐjīng qùguò bólínle ma?
ਨਹੀਂ,ਅਜੇ ਤੱਕ ਨਹੀਂ। 不,------ 。 不, 还没 去过 。 不- 还- 去- 。 ---------- 不, 还没 去过 。 0
B-- --i-m-i--ùguò. Bù, hái méi qùguò. B-, h-i m-i q-g-ò- ------------------ Bù, hái méi qùguò.
ਕਿਸੇ ਨੂੰ –ਕਿਸੇ ਨੂੰ ਨਹੀਂ। 某-------,--人 某人,有人–无人,没有人 某-,-人-无-,-有- ------------ 某人,有人–无人,没有人 0
M-- --n- yǒ-ré--–--ú-ré-,----y--r-n Mǒu rén, yǒurén – wú rén, méiyǒurén M-u r-n- y-u-é- – w- r-n- m-i-ǒ-r-n ----------------------------------- Mǒu rén, yǒurén – wú rén, méiyǒurén
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? 您-在-- 有认-的-人 吗 ? 您 在这儿 有认识的 人 吗 ? 您 在-儿 有-识- 人 吗 ? ---------------- 您 在这儿 有认识的 人 吗 ? 0
n-n z-i -----r yǒ- --n-hí -e-r-n m-? nín zài zhè'er yǒu rènshí de rén ma? n-n z-i z-è-e- y-u r-n-h- d- r-n m-? ------------------------------------ nín zài zhè'er yǒu rènshí de rén ma?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। 不- - 在这- 不-识-人-。 不, 我 在这儿 不认识 人 。 不- 我 在-儿 不-识 人 。 ---------------- 不, 我 在这儿 不认识 人 。 0
B-- -ǒ-zài zh--------r-nshí-ré-. Bù, wǒ zài zhè'er bù rènshí rén. B-, w- z-i z-è-e- b- r-n-h- r-n- -------------------------------- Bù, wǒ zài zhè'er bù rènshí rén.
ਹੋਰ – ਹੋਰ ਨਹੀਂ। 还--再有 还–不再有 还-不-有 ----- 还–不再有 0
H-- –-bù-zà- -ǒu Hái – bù zài yǒu H-i – b- z-i y-u ---------------- Hái – bù zài yǒu
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? 您-----这里-呆 很--吗 ? 您 还要 在这里 呆 很久 吗 ? 您 还- 在-里 呆 很- 吗 ? ----------------- 您 还要 在这里 呆 很久 吗 ? 0
ní-------à- --i -hèl- d---h------m-? nín hái yào zài zhèlǐ dāi hěnjiǔ ma? n-n h-i y-o z-i z-è-ǐ d-i h-n-i- m-? ------------------------------------ nín hái yào zài zhèlǐ dāi hěnjiǔ ma?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। 不, 这里 --不再多--了-。 不, 这里 我 不再多呆 了 。 不- 这- 我 不-多- 了 。 ---------------- 不, 这里 我 不再多呆 了 。 0
B-, z-èlǐ -ǒ-bù-zà- -u- -āil-. Bù, zhèlǐ wǒ bù zài duō dāile. B-, z-è-ǐ w- b- z-i d-ō d-i-e- ------------------------------ Bù, zhèlǐ wǒ bù zài duō dāile.
ਹੋਰ ਕੁਝ – ਹੋਰ ਕੁਝ ਨਹੀਂ। 还有什么–没-了 还有什么–没有了 还-什-–-有- -------- 还有什么–没有了 0
H-i--ǒu shé--e----------e Hái yǒu shé me – méiyǒule H-i y-u s-é m- – m-i-ǒ-l- ------------------------- Hái yǒu shé me – méiyǒule
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? 您--- 喝- 什--- ? 您 还要 喝点 什么 吗 ? 您 还- 喝- 什- 吗 ? -------------- 您 还要 喝点 什么 吗 ? 0
nín-h-- yào-h---iǎn sh--m- ma? nín hái yào hē diǎn shénme ma? n-n h-i y-o h- d-ǎ- s-é-m- m-? ------------------------------ nín hái yào hē diǎn shénme ma?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। 不,---不----了 不, 我 不想 喝 了 不- 我 不- 喝 了 ----------- 不, 我 不想 喝 了 0
B-, wǒ-b--i----h--e Bù, wǒ bùxiǎng hēle B-, w- b-x-ǎ-g h-l- ------------------- Bù, wǒ bùxiǎng hēle
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। 已经有–还没有 已经有–还没有 已-有-还-有 ------- 已经有–还没有 0
y----g-y-- – há- m-iyǒu yǐjīng yǒu – hái méiyǒu y-j-n- y-u – h-i m-i-ǒ- ----------------------- yǐjīng yǒu – hái méiyǒu
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? 您-已- -- --吗-? 您 已经 吃过 了 吗 ? 您 已- 吃- 了 吗 ? ------------- 您 已经 吃过 了 吗 ? 0
n-- -ǐ-īng--h-gu-le--a? nín yǐjīng chīguòle ma? n-n y-j-n- c-ī-u-l- m-? ----------------------- nín yǐjīng chīguòle ma?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। 还-- 我-还-- --没--呢 还没, 我 还什么 都 没吃 呢 还-, 我 还-么 都 没- 呢 ---------------- 还没, 我 还什么 都 没吃 呢 0
Hái -éi,--ǒ--ái s---m----- mé- ch- ne Hái méi, wǒ hái shénme dōu méi chī ne H-i m-i- w- h-i s-é-m- d-u m-i c-ī n- ------------------------------------- Hái méi, wǒ hái shénme dōu méi chī ne
ਹੋਰ ਕੋਈ – ਹੋਰ ਕੋਈ ਨਹੀਂ। 还有-–-人了 还有人–没人了 还-人-没-了 ------- 还有人–没人了 0
hái y---r-n – m-i--én-e hái yǒu rén – méi rénle h-i y-u r-n – m-i r-n-e ----------------------- hái yǒu rén – méi rénle
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? 还 -- 要 ---吗 ? 还 有人 要 咖啡 吗 ? 还 有- 要 咖- 吗 ? ------------- 还 有人 要 咖啡 吗 ? 0
hái-y-u-ré- -ào-kāfē---a? hái yǒu rén yào kāfēi ma? h-i y-u r-n y-o k-f-i m-? ------------------------- hái yǒu rén yào kāfēi ma?
ਨਹੀਂ,ਕੋਈ ਨਹੀਂ। 不--没---- 。 不, 没有人 了 。 不- 没-人 了 。 ---------- 不, 没有人 了 。 0
B-- -é-yǒu-r-nle Bù, méiyǒu rénle B-, m-i-ǒ- r-n-e ---------------- Bù, méiyǒu rénle

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...