ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ta இயற்கையில்

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [இருபத்து ஆறு]

26 [Irupattu āṟu]

இயற்கையில்

[iyaṟkaiyil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? உ-க-கு -ந-த-கோ-ு--்-த-ரி-ிறதா? உனக-க- அந-த க-ப-ரம- த-ர-க-றத-? உ-க-க- அ-்- க-ப-ர-் த-ர-க-ற-ா- ------------------------------ உனக்கு அந்த கோபுரம் தெரிகிறதா? 0
uṉ---u------kōpuram --riki--t-? uṉakku anta kōpuram terikiṟatā? u-a-k- a-t- k-p-r-m t-r-k-ṟ-t-? ------------------------------- uṉakku anta kōpuram terikiṟatā?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? உனக-கு--ந்---லை--ெரிக----? உனக-க- அந-த மல- த-ர-க-றத-? உ-க-க- அ-்- ம-ை த-ர-க-ற-ா- -------------------------- உனக்கு அந்த மலை தெரிகிறதா? 0
Uṉ-k-u---t- ---ai-ter---ṟatā? Uṉakku anta malai terikiṟatā? U-a-k- a-t- m-l-i t-r-k-ṟ-t-? ----------------------------- Uṉakku anta malai terikiṟatā?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? உ-க--ு---்த -ி---ம்-தெரி-ிறத-? உனக-க- அந-த க-ர-மம- த-ர-க-றத-? உ-க-க- அ-்- க-ர-ம-் த-ர-க-ற-ா- ------------------------------ உனக்கு அந்த கிராமம் தெரிகிறதா? 0
U----- an---k-rām-- t-r--i--tā? Uṉakku anta kirāmam terikiṟatā? U-a-k- a-t- k-r-m-m t-r-k-ṟ-t-? ------------------------------- Uṉakku anta kirāmam terikiṟatā?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? உன-------்- -த- தெரி-----? உனக-க- அந-த நத- த-ர-க-றத-? உ-க-க- அ-்- ந-ி த-ர-க-ற-ா- -------------------------- உனக்கு அந்த நதி தெரிகிறதா? 0
Uṉ---u-an-a-na-i-teri-iṟ-tā? Uṉakku anta nati terikiṟatā? U-a-k- a-t- n-t- t-r-k-ṟ-t-? ---------------------------- Uṉakku anta nati terikiṟatā?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? உ--்-ு-அ-்த-ப--ம----ரிக-ற--? உனக-க- அந-த ப-லம- த-ர-க-றத-? உ-க-க- அ-்- ப-ல-் த-ர-க-ற-ா- ---------------------------- உனக்கு அந்த பாலம் தெரிகிறதா? 0
U-a----a--a -āla- -e-i-iṟa--? Uṉakku anta pālam terikiṟatā? U-a-k- a-t- p-l-m t-r-k-ṟ-t-? ----------------------------- Uṉakku anta pālam terikiṟatā?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? உன---- -ந-த-ஏ-- ---ி-ி--ா? உனக-க- அந-த ஏர- த-ர-க-றத-? உ-க-க- அ-்- ஏ-ி த-ர-க-ற-ா- -------------------------- உனக்கு அந்த ஏரி தெரிகிறதா? 0
Uṉakku ---a -ri-te--ki--t-? Uṉakku anta ēri terikiṟatā? U-a-k- a-t- ē-i t-r-k-ṟ-t-? --------------------------- Uṉakku anta ēri terikiṟatā?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। என-்-ு--ந-த பறவை ---ித--ிர--்க--த-. எனக-க- அந-த பறவ- ப-ட-த-த-ர-க-க-றத-. எ-க-க- அ-்- ப-வ- ப-ட-த-த-ர-க-க-ற-ு- ----------------------------------- எனக்கு அந்த பறவை பிடித்திருக்கிறது. 0
Eṉa-k--a-ta pa----i piṭ-ttir--k--a-u. Eṉakku anta paṟavai piṭittirukkiṟatu. E-a-k- a-t- p-ṟ-v-i p-ṭ-t-i-u-k-ṟ-t-. ------------------------------------- Eṉakku anta paṟavai piṭittirukkiṟatu.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। எ-க்க- அ--த -ர-- ----த்த--ு--க-றத-. எனக-க- அந-த மரம- ப-ட-த-த-ர-க-க-றத-. எ-க-க- அ-்- ம-ம- ப-ட-த-த-ர-க-க-ற-ு- ----------------------------------- எனக்கு அந்த மரம் பிடித்திருக்கிறது. 0
Eṉ-kku anta m---- p-ṭ-t---u-k--at-. Eṉakku anta maram piṭittirukkiṟatu. E-a-k- a-t- m-r-m p-ṭ-t-i-u-k-ṟ-t-. ----------------------------------- Eṉakku anta maram piṭittirukkiṟatu.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। என-்---இந-த -ல் பி-ி-்தி-ுக-கிறத-. எனக-க- இந-த கல- ப-ட-த-த-ர-க-க-றத-. எ-க-க- இ-்- க-் ப-ட-த-த-ர-க-க-ற-ு- ---------------------------------- எனக்கு இந்த கல் பிடித்திருக்கிறது. 0
Eṉ---u---ta k-l--i-ittiru--iṟ---. Eṉakku inta kal piṭittirukkiṟatu. E-a-k- i-t- k-l p-ṭ-t-i-u-k-ṟ-t-. --------------------------------- Eṉakku inta kal piṭittirukkiṟatu.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। என-்கு -ந்த--ூங்கா ப--ித-த--ு-்கிறது. எனக-க- அந-த ப-ங-க- ப-ட-த-த-ர-க-க-றத-. எ-க-க- அ-்- ப-ங-க- ப-ட-த-த-ர-க-க-ற-ு- ------------------------------------- எனக்கு அந்த பூங்கா பிடித்திருக்கிறது. 0
Eṉ--ku-ant- -ū-k- piṭi--i--kkiṟa-u. Eṉakku anta pūṅkā piṭittirukkiṟatu. E-a-k- a-t- p-ṅ-ā p-ṭ-t-i-u-k-ṟ-t-. ----------------------------------- Eṉakku anta pūṅkā piṭittirukkiṟatu.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। எனக்-- -ந்த த-ட---்--ிட-த--ிர------து. எனக-க- அந-த த-ட-டம- ப-ட-த-த-ர-க-க-றத-. எ-க-க- அ-்- த-ட-ட-் ப-ட-த-த-ர-க-க-ற-ு- -------------------------------------- எனக்கு அந்த தோட்டம் பிடித்திருக்கிறது. 0
Eṉ-k-- anta -----m-p--it-i--k-i----. Eṉakku anta tōṭṭam piṭittirukkiṟatu. E-a-k- a-t- t-ṭ-a- p-ṭ-t-i-u-k-ṟ-t-. ------------------------------------ Eṉakku anta tōṭṭam piṭittirukkiṟatu.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। எனக்கு -ந்- -- பிட-த்--ரு----றத-. எனக-க- இந-த ப- ப-ட-த-த-ர-க-க-றத-. எ-க-க- இ-்- ப- ப-ட-த-த-ர-க-க-ற-ு- --------------------------------- எனக்கு இந்த பூ பிடித்திருக்கிறது. 0
Eṉ--k- i-------piṭ----r----ṟ--u. Eṉakku inta pū piṭittirukkiṟatu. E-a-k- i-t- p- p-ṭ-t-i-u-k-ṟ-t-. -------------------------------- Eṉakku inta pū piṭittirukkiṟatu.
ਮੈਨੂੰ ਉਹ ਚੰਗਾ ਲੱਗਦਾ ਹੈ। என-்-----ு-அ-க------ெர-க--து எனக-க- அத- அழக-கத- த-ர-க-றத- எ-க-க- அ-ு அ-க-க-் த-ர-க-ற-ு ---------------------------- எனக்கு அது அழகாகத் தெரிகிறது 0
Eṉ-kku --- aḻ-kākat -erik--a-u Eṉakku atu aḻakākat terikiṟatu E-a-k- a-u a-a-ā-a- t-r-k-ṟ-t- ------------------------------ Eṉakku atu aḻakākat terikiṟatu
ਮੈਨੂੰ ਉਹ ਦਿਲਚਸਪ ਲੱਗਦਾ ਹੈ। எ--்-ு அ-- --வ---்-மாக---தெ--க-றது எனக-க- அத- ஸ-வ-ரஸ-யம-கத- த-ர-க-றத- எ-க-க- அ-ு ஸ-வ-ர-்-ம-க-் த-ர-க-ற-ு ---------------------------------- எனக்கு அது ஸ்வாரஸ்யமாகத் தெரிகிறது 0
eṉakk- at- svār--y-m--at ter-k-ṟ--u eṉakku atu svārasyamākat terikiṟatu e-a-k- a-u s-ā-a-y-m-k-t t-r-k-ṟ-t- ----------------------------------- eṉakku atu svārasyamākat terikiṟatu
ਮੈਨੂੰ ਉਹ ਸੋਹਣਾ ਲੱਗਦਾ ਹੈ। எ--்-- --- --க---- அழக-கத் ---ி--ற-ு எனக-க- அத- ம-கவ-ம- அழக-கத- த-ர-க-றத- எ-க-க- அ-ு ம-க-ு-் அ-க-க-் த-ர-க-ற-ு ------------------------------------ எனக்கு அது மிகவும் அழகாகத் தெரிகிறது 0
eṉ-k-u-a-u-mi---u- ---kā--- --rik----u eṉakku atu mikavum aḻakākat terikiṟatu e-a-k- a-u m-k-v-m a-a-ā-a- t-r-k-ṟ-t- -------------------------------------- eṉakku atu mikavum aḻakākat terikiṟatu
ਮੈਨੂੰ ਉਹ ਕਰੂਪ ਲੱਗਦਾ ਹੈ। எனக-க---த- அ-ல--சணம---்---ர--ிறது எனக-க- அத- அவலட-சணம-கத- த-ர-க-றத- எ-க-க- அ-ு அ-ல-்-ண-ா-த- த-ர-க-ற-ு --------------------------------- எனக்கு அது அவலட்சணமாகத் தெரிகிறது 0
eṉ--ku--t---v--a--a-a--kat terikiṟatu eṉakku atu avalaṭcaṇamākat terikiṟatu e-a-k- a-u a-a-a-c-ṇ-m-k-t t-r-k-ṟ-t- ------------------------------------- eṉakku atu avalaṭcaṇamākat terikiṟatu
ਮੈਨੂੰ ਉਹ ਨੀਰਸ ਲੱਗਦਾ ਹੈ। எ-க-கு---- சலி-----ஏ-்--ு--த-வ--கத---ெ-ிகிற-ு. எனக-க- அத- சல-ப-ப- ஏற-பட-த-த-வத-கத- த-ர-க-றத-. எ-க-க- அ-ு ச-ி-்-ு ஏ-்-ட-த-த-வ-ா-த- த-ர-க-ற-ு- ---------------------------------------------- எனக்கு அது சலிப்பு ஏற்படுத்துவதாகத் தெரிகிறது. 0
eṉ-kku -t--calip----ṟpaṭ-ttuv---kat -er-k---t-. eṉakku atu calippu ēṟpaṭuttuvatākat terikiṟatu. e-a-k- a-u c-l-p-u ē-p-ṭ-t-u-a-ā-a- t-r-k-ṟ-t-. ----------------------------------------------- eṉakku atu calippu ēṟpaṭuttuvatākat terikiṟatu.
ਮੈਨੂੰ ਉਹ ਖਰਾਬ ਲੱਗਦਾ ਹੈ। எனக-கு-அத- கொடூ---கத- தெர-க---ு எனக-க- அத- க-ட-ரம-கத- த-ர-க-றத- எ-க-க- அ-ு க-ட-ர-ா-த- த-ர-க-ற-ு ------------------------------- எனக்கு அது கொடூரமாகத் தெரிகிறது 0
E--k-u --- ---ū--mā--- t-r-k-ṟatu Eṉakku atu koṭūramākat terikiṟatu E-a-k- a-u k-ṭ-r-m-k-t t-r-k-ṟ-t- --------------------------------- Eṉakku atu koṭūramākat terikiṟatu

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!