ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ar ‫في الطبيعة‬

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

‫26 [ستة وعشرون]‬

26 [stat waeashruna]

‫في الطبيعة‬

[fi altabieat]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ‫---- ------ب---‬ ‫أترى ذلك البرج؟‬ ‫-ت-ى ذ-ك ا-ب-ج-‬ ----------------- ‫أترى ذلك البرج؟‬ 0
i-----a --lk -lb--? iataraa dhlk albrj? i-t-r-a d-l- a-b-j- ------------------- iataraa dhlk albrj?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ‫أتر--ذ-- -لج--؟‬ ‫أترى ذلك الجبل؟‬ ‫-ت-ى ذ-ك ا-ج-ل-‬ ----------------- ‫أترى ذلك الجبل؟‬ 0
i-t-ra- --l----jubl? iataraa dhlk aljubl? i-t-r-a d-l- a-j-b-? -------------------- iataraa dhlk aljubl?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ‫أترى ت-ك -ل--ي--‬ ‫أترى تلك القرية؟‬ ‫-ت-ى ت-ك ا-ق-ي-؟- ------------------ ‫أترى تلك القرية؟‬ 0
a------til---l--ri-a-a? ataraa tilk alqariyata? a-a-a- t-l- a-q-r-y-t-? ----------------------- ataraa tilk alqariyata?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ‫---- ذلك -ل-هر؟‬ ‫أترى ذلك النهر؟‬ ‫-ت-ى ذ-ك ا-ن-ر-‬ ----------------- ‫أترى ذلك النهر؟‬ 0
a----- dh-k al----a? ataraa dhlk alnahra? a-a-a- d-l- a-n-h-a- -------------------- ataraa dhlk alnahra?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ‫أترى---- -ل--ر؟‬ ‫أترى ذلك الجسر؟‬ ‫-ت-ى ذ-ك ا-ج-ر-‬ ----------------- ‫أترى ذلك الجسر؟‬ 0
a-ara--dhlk ---sr? ataraa dhlk aljsr? a-a-a- d-l- a-j-r- ------------------ ataraa dhlk aljsr?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ‫أ----تل- -ل-حيرة؟‬ ‫أترى تلك البحيرة؟‬ ‫-ت-ى ت-ك ا-ب-ي-ة-‬ ------------------- ‫أترى تلك البحيرة؟‬ 0
at--aa-tilk-alb--yra-? ataraa tilk albahyrat? a-a-a- t-l- a-b-h-r-t- ---------------------- ataraa tilk albahyrat?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ‫---بن----- -لطير.‬ ‫يعجبني ذلك الطير.‬ ‫-ع-ب-ي ذ-ك ا-ط-ر-‬ ------------------- ‫يعجبني ذلك الطير.‬ 0
ye-ji-a-- dh-- a-t-yra. yeajibani dhlk altayra. y-a-i-a-i d-l- a-t-y-a- ----------------------- yeajibani dhlk altayra.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ‫-ع-بني---- -لش----‬ ‫تعجبني تلك الشجرة.‬ ‫-ع-ب-ي ت-ك ا-ش-ر-.- -------------------- ‫تعجبني تلك الشجرة.‬ 0
i------n---i-k a--h-j-ata. itejabani tilk alshajrata. i-e-a-a-i t-l- a-s-a-r-t-. -------------------------- itejabani tilk alshajrata.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ‫--جبن--هذه--لص----‬ ‫تعجبني هذه الصخرة.‬ ‫-ع-ب-ي ه-ه ا-ص-ر-.- -------------------- ‫تعجبني هذه الصخرة.‬ 0
t---b-ni--a-hi- -ls-kh-at-. tejibuni hadhih alsakhrata. t-j-b-n- h-d-i- a-s-k-r-t-. --------------------------- tejibuni hadhih alsakhrata.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ‫يعجب----لك--ل-نتز-.‬ ‫يعجبني ذلك المنتزه.‬ ‫-ع-ب-ي ذ-ك ا-م-ت-ه-‬ --------------------- ‫يعجبني ذلك المنتزه.‬ 0
ye---b-ni -hlk-a---n-----. yeajibani dhlk almuntazih. y-a-i-a-i d-l- a-m-n-a-i-. -------------------------- yeajibani dhlk almuntazih.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ‫--ج-ن----ك -لحد--ة-‬ ‫تعجبني تلك الحديقة.‬ ‫-ع-ب-ي ت-ك ا-ح-ي-ة-‬ --------------------- ‫تعجبني تلك الحديقة.‬ 0
it---b-----il- a-ha----ta. itejabuni tilk alhadiqata. i-e-a-u-i t-l- a-h-d-q-t-. -------------------------- itejabuni tilk alhadiqata.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ‫-ع-ب---هذه-ال-ه--.‬ ‫تعجبني هذه الزهرة.‬ ‫-ع-ب-ي ه-ه ا-ز-ر-.- -------------------- ‫تعجبني هذه الزهرة.‬ 0
t-jib-n--ha-hi- alz-hr---. tejibuni hadhih alzahrata. t-j-b-n- h-d-i- a-z-h-a-a- -------------------------- tejibuni hadhih alzahrata.
ਮੈਨੂੰ ਉਹ ਚੰਗਾ ਲੱਗਦਾ ਹੈ। ‫أج-------م-ل-ً.‬ ‫أجد هذا جميلا-.‬ ‫-ج- ه-ا ج-ي-ا-.- ----------------- ‫أجد هذا جميلاً.‬ 0
aju- h-ha-j---aa-. ajud hdha jmylaan. a-u- h-h- j-y-a-n- ------------------ ajud hdha jmylaan.
ਮੈਨੂੰ ਉਹ ਦਿਲਚਸਪ ਲੱਗਦਾ ਹੈ। ‫-جد--ذا-م--ع-ً-‬ ‫أجد هذا ممتعا-.‬ ‫-ج- ه-ا م-ت-ا-.- ----------------- ‫أجد هذا ممتعاً.‬ 0
a--d-hdha mm-----. ajud hdha mmteaan. a-u- h-h- m-t-a-n- ------------------ ajud hdha mmteaan.
ਮੈਨੂੰ ਉਹ ਸੋਹਣਾ ਲੱਗਦਾ ਹੈ। ‫أ-- ----ر----ً.‬ ‫أجد هذا رائعا-.‬ ‫-ج- ه-ا ر-ئ-ا-.- ----------------- ‫أجد هذا رائعاً.‬ 0
a-u----ha ra--aa-. ajud hdha rayeaan. a-u- h-h- r-y-a-n- ------------------ ajud hdha rayeaan.
ਮੈਨੂੰ ਉਹ ਕਰੂਪ ਲੱਗਦਾ ਹੈ। ‫--- ه---قب-ح--.‬ ‫أجد هذا قبيح-ا.‬ ‫-ج- ه-ا ق-ي-ً-.- ----------------- ‫أجد هذا قبيحًا.‬ 0
aj-d-h----q---a-a. ajud hdha qbyhana. a-u- h-h- q-y-a-a- ------------------ ajud hdha qbyhana.
ਮੈਨੂੰ ਉਹ ਨੀਰਸ ਲੱਗਦਾ ਹੈ। ‫-جد---ا---مل-ً-‬ ‫أجد هذا م-ملا-.‬ ‫-ج- ه-ا م-م-ا-.- ----------------- ‫أجد هذا مُملاً.‬ 0
ajud---ha---mlaan. ajud hdha mumlaan. a-u- h-h- m-m-a-n- ------------------ ajud hdha mumlaan.
ਮੈਨੂੰ ਉਹ ਖਰਾਬ ਲੱਗਦਾ ਹੈ। ‫أ----ذ- -------‬ ‫أجد هذا مرعبا-.‬ ‫-ج- ه-ا م-ع-ا-.- ----------------- ‫أجد هذا مرعباً.‬ 0
aju- -dha m-e-a-n. ajud hdha mrebaan. a-u- h-h- m-e-a-n- ------------------ ajud hdha mrebaan.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!