ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ta அனுமதித்தல்

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [எழுபத்து மூன்று]

73 [Eḻupattu mūṉṟu]

அனுமதித்தல்

[aṉumatittal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? உ----ு --்கன---வ---ி -ெல-த-த----மதி உ-்ளதா? உனக-க- ஏற-கனவ- வண-ட- ச-ல-த-த அன-மத- உள-ளத-? உ-க-க- ஏ-்-ன-ே வ-்-ி ச-ல-த-த அ-ு-த- உ-்-த-? ------------------------------------------- உனக்கு ஏற்கனவே வண்டி செலுத்த அனுமதி உள்ளதா? 0
u-a-k- ēṟk-ṉav- -a-ṭi --lu--------a---u-ḷat-? uṉakku ēṟkaṉavē vaṇṭi celutta aṉumati uḷḷatā? u-a-k- ē-k-ṉ-v- v-ṇ-i c-l-t-a a-u-a-i u-ḷ-t-? --------------------------------------------- uṉakku ēṟkaṉavē vaṇṭi celutta aṉumati uḷḷatā?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? உனக-கு ஏற-க-வ- மது-அ-ுந்த அ-ும-- உள-ள-ா? உனக-க- ஏற-கனவ- மத- அர-ந-த அன-மத- உள-ளத-? உ-க-க- ஏ-்-ன-ே ம-ு அ-ு-்- அ-ு-த- உ-்-த-? ---------------------------------------- உனக்கு ஏற்கனவே மது அருந்த அனுமதி உள்ளதா? 0
Uṉ-kku -ṟka--v--ma-----unta -ṉu-a-- u-ḷat-? Uṉakku ēṟkaṉavē matu arunta aṉumati uḷḷatā? U-a-k- ē-k-ṉ-v- m-t- a-u-t- a-u-a-i u-ḷ-t-? ------------------------------------------- Uṉakku ēṟkaṉavē matu arunta aṉumati uḷḷatā?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? உனக்-ு-ஏற----- வெளிந--ு ச--்- ----தி-உ-்--ா? உனக-க- ஏற-கனவ- வ-ள-ந-ட- ச-ல-ல அன-மத- உள-ளத-? உ-க-க- ஏ-்-ன-ே வ-ள-ந-ட- ச-ல-ல அ-ு-த- உ-்-த-? -------------------------------------------- உனக்கு ஏற்கனவே வெளிநாடு செல்ல அனுமதி உள்ளதா? 0
Uṉak-u ēṟ---avē -eḷ-nāṭ----ll-----m-t- u---tā? Uṉakku ēṟkaṉavē veḷināṭu cella aṉumati uḷḷatā? U-a-k- ē-k-ṉ-v- v-ḷ-n-ṭ- c-l-a a-u-a-i u-ḷ-t-? ---------------------------------------------- Uṉakku ēṟkaṉavē veḷināṭu cella aṉumati uḷḷatā?
ਕਰ ਸਕਣਾ அ-ு-த--பெ-ு-ல் அன-மத- ப-ற-தல- அ-ு-த- ப-ற-த-் -------------- அனுமதி பெறுதல் 0
A--m-t- pe-u-al Aṉumati peṟutal A-u-a-i p-ṟ-t-l --------------- Aṉumati peṟutal
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ந-ங்-ள் ----- ---ை ப-டிக்-லாம-? ந-ங-கள- இங-க- ப-க- ப-ட-க-கல-ம-? ந-ங-க-் இ-்-ு ப-க- ப-ட-க-க-ா-ா- ------------------------------- நாங்கள் இங்கு புகை பிடிக்கலாமா? 0
nāṅk-ḷ--ṅ-u-pukai-p-ṭ-k--l-mā? nāṅkaḷ iṅku pukai piṭikkalāmā? n-ṅ-a- i-k- p-k-i p-ṭ-k-a-ā-ā- ------------------------------ nāṅkaḷ iṅku pukai piṭikkalāmā?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? இங--ு ------ிடிக்க--ன-ம-----்---? இங-க- ப-க- ப-ட-க-க அன-மத- உள-ளத-? இ-்-ு ப-க- ப-ட-க-க அ-ு-த- உ-்-த-? --------------------------------- இங்கு புகை பிடிக்க அனுமதி உள்ளதா? 0
Iṅ-- -uk-i -iṭi--a ---m-ti------ā? Iṅku pukai piṭikka aṉumati uḷḷatā? I-k- p-k-i p-ṭ-k-a a-u-a-i u-ḷ-t-? ---------------------------------- Iṅku pukai piṭikka aṉumati uḷḷatā?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? இங----க-ரெடிட்கா---்--ொண-----ண-்-ச-ல-----ாமா? இங-க- க-ர-ட-ட-க-ர-ட- க-ண-ட- பணம- ச-ல-த-தல-ம-? இ-்-ு க-ர-ட-ட-க-ர-ட- க-ண-ட- ப-ம- ச-ல-த-த-ா-ா- --------------------------------------------- இங்கு கிரெடிட்கார்ட் கொண்டு பணம் செலுத்தலாமா? 0
Iṅk--ki----ṭk-r- k-ṇṭ--paṇa---el-t-alā--? Iṅku kireṭiṭkārṭ koṇṭu paṇam celuttalāmā? I-k- k-r-ṭ-ṭ-ā-ṭ k-ṇ-u p-ṇ-m c-l-t-a-ā-ā- ----------------------------------------- Iṅku kireṭiṭkārṭ koṇṭu paṇam celuttalāmā?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? இங்-- -ா-ோ-- க--்ட--பண-்-ச-லுத----மா? இங-க- க-ச-ல- க-ண-ட- பணம- ச-ல-த-தல-ம-? இ-்-ு க-ச-ல- க-ண-ட- ப-ம- ச-ல-த-த-ா-ா- ------------------------------------- இங்கு காசோலை கொண்டு பணம் செலுத்தலாமா? 0
I-ku---c--a- k---u p----------t-lām-? Iṅku kācōlai koṇṭu paṇam celuttalāmā? I-k- k-c-l-i k-ṇ-u p-ṇ-m c-l-t-a-ā-ā- ------------------------------------- Iṅku kācōlai koṇṭu paṇam celuttalāmā?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? இங-க------க-்பண---த-ன--செ-ு-்த-ாமா? இங-க- ர-க-கப-பணம- த-ன- ச-ல-த-தல-ம-? இ-்-ு ர-க-க-்-ண-் த-ன- ச-ல-த-த-ா-ா- ----------------------------------- இங்கு ரொக்கப்பணம் தான் செலுத்தலாமா? 0
Iṅku--o---p-a--- tā---e--t---ā--? Iṅku rokkappaṇam tāṉ celuttalāmā? I-k- r-k-a-p-ṇ-m t-ṉ c-l-t-a-ā-ā- --------------------------------- Iṅku rokkappaṇam tāṉ celuttalāmā?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ந--- ஒ-ு ஃ------ெய்யல-ம-? ந-ன- ஒர- ஃப-ன- ச-ய-யல-ம-? ந-ன- ஒ-ு ஃ-ோ-் ச-ய-ய-ா-ா- ------------------------- நான் ஒரு ஃபோன் செய்யலாமா? 0
Nāṉ --u ---ṉ ce---lāmā? Nāṉ oru ḥpōṉ ceyyalāmā? N-ṉ o-u ḥ-ō- c-y-a-ā-ā- ----------------------- Nāṉ oru ḥpōṉ ceyyalāmā?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? நான- ----ும் -ே--க-ா--? ந-ன- ஏத-ன-ம- க-ட-கல-ம-? ந-ன- ஏ-ே-ு-் க-ட-க-ா-ா- ----------------------- நான் ஏதேனும் கேட்கலாமா? 0
Nā--ēt--u-----kal-mā? Nāṉ ētēṉum kēṭkalāmā? N-ṉ ē-ē-u- k-ṭ-a-ā-ā- --------------------- Nāṉ ētēṉum kēṭkalāmā?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ந--் ஏத--ு-- ச----லா-ா? ந-ன- ஏத-ன-ம- ச-ல-லல-ம-? ந-ன- ஏ-ே-ு-் ச-ல-ல-ா-ா- ----------------------- நான் ஏதேனும் சொல்லலாமா? 0
Nā--ē-ē--m-c--l---m-? Nāṉ ētēṉum collalāmā? N-ṉ ē-ē-u- c-l-a-ā-ā- --------------------- Nāṉ ētēṉum collalāmā?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। அவ-ுக--ு ---்க--ி-்--ூ-்க-அ-ுமத-யில-ல-. அவன-க-க- ப-ங-க-வ-ல- த-ங-க அன-மத-ய-ல-ல-. அ-ன-க-க- ப-ங-க-வ-ல- த-ங-க அ-ு-த-ய-ல-ல-. --------------------------------------- அவனுக்கு பூங்காவில் தூங்க அனுமதியில்லை. 0
Avaṉ-k---pū-k---- tū-k--aṉ--a---i---i. Avaṉukku pūṅkāvil tūṅka aṉumatiyillai. A-a-u-k- p-ṅ-ā-i- t-ṅ-a a-u-a-i-i-l-i- -------------------------------------- Avaṉukku pūṅkāvil tūṅka aṉumatiyillai.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। அ-ன---க---ோட-----------யி-- த--்--அனு-திய-ல-லை. அவன-க-க- ம-ட-ட-ர- வண-ட-ய-ல- த-ங-க அன-மத-ய-ல-ல-. அ-ன-க-க- ம-ட-ட-ர- வ-்-ி-ி-் த-ங-க அ-ு-த-ய-ல-ல-. ----------------------------------------------- அவனுக்கு மோட்டார் வண்டியில் தூங்க அனுமதியில்லை. 0
Av-ṉu-k--mōṭṭā- va-ṭ-y-- tūṅ---a--ma-iyi-la-. Avaṉukku mōṭṭār vaṇṭiyil tūṅka aṉumatiyillai. A-a-u-k- m-ṭ-ā- v-ṇ-i-i- t-ṅ-a a-u-a-i-i-l-i- --------------------------------------------- Avaṉukku mōṭṭār vaṇṭiyil tūṅka aṉumatiyillai.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। அ--ு--கு-ரயில-வே--்----ில--த-ங்---ன---ி--ல-ல-. அவன-க-க- ரய-ல-வ- ஸ-ட-ஷன-ல- த-ங-க அன-மத-ய-ல-ல-. அ-ன-க-க- ர-ி-்-ே ஸ-ட-ஷ-ி-் த-ங-க அ-ு-த-ய-ல-ல-. ---------------------------------------------- அவனுக்கு ரயில்வே ஸ்டேஷனில் தூங்க அனுமதியில்லை. 0
Av--u-ku---y--vē-sṭē-a-il -ūṅk- -ṉu-ati-il--i. Avaṉukku rayilvē sṭēṣaṉil tūṅka aṉumatiyillai. A-a-u-k- r-y-l-ē s-ē-a-i- t-ṅ-a a-u-a-i-i-l-i- ---------------------------------------------- Avaṉukku rayilvē sṭēṣaṉil tūṅka aṉumatiyillai.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ந-ங்கள்-உ--கார-ா--? ந-ங-கள- உட-க-ரல-ம-? ந-ங-க-் உ-்-ா-ல-ம-? ------------------- நாங்கள் உட்காரலாமா? 0
N-ṅka- u-kā--lām-? Nāṅkaḷ uṭkāralāmā? N-ṅ-a- u-k-r-l-m-? ------------------ Nāṅkaḷ uṭkāralāmā?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? எங்க-ு---ு ஓ-் உணவ-ப்-ட்----- -ிட--்--ம-? எங-கள-க-க- ஓர- உணவ-ப-பட-ட-யல- க-ட-க-க-ம-? எ-்-ள-க-க- ஓ-் உ-வ-ப-ப-்-ி-ல- க-ட-க-க-ம-? ----------------------------------------- எங்களுக்கு ஓர் உணவுப்பட்டியல் கிடைக்குமா? 0
Eṅk---k---ō- --avupp---i-a- --ṭ-ik-um-? Eṅkaḷukku ōr uṇavuppaṭṭiyal kiṭaikkumā? E-k-ḷ-k-u ō- u-a-u-p-ṭ-i-a- k-ṭ-i-k-m-? --------------------------------------- Eṅkaḷukku ōr uṇavuppaṭṭiyal kiṭaikkumā?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। நா-்கள-----த்----ாக--ட----- -ர-ா--? ந-ங-கள- தன-த-தன-ய-க கட-டணம- தரல-ம-? ந-ங-க-் த-ி-்-ன-ய-க க-்-ண-் த-ல-ம-? ----------------------------------- நாங்கள் தனித்தனியாக கட்டணம் தரலாமா? 0
Nā-kaḷ-ta--tt---y--- --ṭṭa----tara-ā-ā? Nāṅkaḷ taṉittaṉiyāka kaṭṭaṇam taralāmā? N-ṅ-a- t-ṉ-t-a-i-ā-a k-ṭ-a-a- t-r-l-m-? --------------------------------------- Nāṅkaḷ taṉittaṉiyāka kaṭṭaṇam taralāmā?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!