ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   eo Subfrazoj kun ĉu

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [naŭdek tri]

Subfrazoj kun ĉu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਐਸਪਰੇਂਟੋ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Mi n- s---- ĉ- l- a--- m--. Mi ne scias ĉu li amas min. 0
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Mi n- s---- ĉ- l- r------. Mi ne scias ĉu li revenos. 0
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Mi n- s---- ĉ- l- v---- m--. Mi ne scias ĉu li vokos min. 0
ਕੀ ਉਹ ਮੈਨੂੰ ਪਿਆਰ ਕਰਦਾ ਹੈ? Ĉu l- e--- a--- m--? Ĉu li eble amas min? 0
ਕੀ ਉਹ ਵਾਪਸ ਆਏਗਾ? Ĉu l- e--- r------? Ĉu li eble revenos? 0
ਕੀ ਉਹ ਫੋਨ ਕਰੇਗਾ? Ĉu l- e--- v---- m--? Ĉu li eble vokos min? 0
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Mi d------- m-- ĉ- l- p----- p-- m-. Mi demandas min ĉu li pensas pri mi. 0
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Mi d------- m-- ĉ- l- h---- i-- a----. Mi demandas min ĉu li havas iun alian. 0
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Mi d------- m-- ĉ- l- m-------. Mi demandas min ĉu li mensogas. 0
ਕੀ ਉਹ ਮੇਰੇ ਬਾਰੇ ਸੋਚਦਾ ਹੈ? Ĉu l- e--- p----- p-- m-? Ĉu li eble pensas pri mi? 0
ਕੀ ਉਸਦੀ ਕੋਈ ਹੋਰ ਹੈ? Ĉu l- e--- h---- i-- a----? Ĉu li eble havas iun alian? 0
ਕੀ ਉਹ ਸੱਚ ਬੋਲ ਰਿਹਾ ਹੈ? Ĉu l- e--- d---- l- v----? Ĉu li eble diras la veron? 0
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Mi d---- ĉ- l- v--- ŝ---- m--. Mi dubas ĉu li vere ŝatas min. 0
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Mi d---- ĉ- l- s------ a- m-. Mi dubas ĉu li skribos al mi. 0
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Mi d---- ĉ- l- e------ j- m-. Mi dubas ĉu li edziĝos je mi. 0
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ĉu l- e--- v--- ŝ---- m--? Ĉu li eble vere ŝatas min? 0
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Ĉu l- e--- s------ a- m-? Ĉu li eble skribos al mi? 0
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Ĉu l- e--- e------ j- m-? Ĉu li eble edziĝos je mi? 0

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...