ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ru Подчиненные предложения с ли

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [девяносто три]

93 [devyanosto tri]

Подчиненные предложения с ли

[Podchinennyye predlozheniya s li]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я н- з---- л---- л- о- м---. Я не знаю, любит ли он меня. 0
Y- n- z----, l----- l- o- m----. Ya n- z----- l----- l- o- m----. Ya ne znayu, lyubit li on menya. Y- n- z-a-u, l-u-i- l- o- m-n-a. -----------,-------------------.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я н- з---- в------- л- о-. Я не знаю, вернётся ли он. 0
Y- n- z----, v-------- l- o-. Ya n- z----- v-------- l- o-. Ya ne znayu, vernëtsya li on. Y- n- z-a-u, v-r-ë-s-a l- o-. -----------,----------------.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я н- з---- п------- л- о- м--. Я не знаю, позвонит ли он мне. 0
Y- n- z----, p------- l- o- m--. Ya n- z----- p------- l- o- m--. Ya ne znayu, pozvonit li on mne. Y- n- z-a-u, p-z-o-i- l- o- m-e. -----------,-------------------.
ਕੀ ਉਹ ਮੈਨੂੰ ਪਿਆਰ ਕਰਦਾ ਹੈ? Лю--- л- о- м---? Любит ли он меня? 0
L----- l- o- m----? Ly---- l- o- m----? Lyubit li on menya? L-u-i- l- o- m-n-a? ------------------?
ਕੀ ਉਹ ਵਾਪਸ ਆਏਗਾ? Ве------ л- о-? Вернётся ли он? 0
V-------- l- o-? Ve------- l- o-? Vernëtsya li on? V-r-ë-s-a l- o-? ---------------?
ਕੀ ਉਹ ਫੋਨ ਕਰੇਗਾ? По------ л- о- м--? Позвонит ли он мне? 0
P------- l- o- m--? Po------ l- o- m--? Pozvonit li on mne? P-z-o-i- l- o- m-e? ------------------?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я с--- с--------- д----- л- о- о-- м--. Я себя спрашиваю, думает ли он обо мне. 0
Y- s---- s----------, d------ l- o- o-- m--. Ya s---- s----------- d------ l- o- o-- m--. Ya sebya sprashivayu, dumayet li on obo mne. Y- s-b-a s-r-s-i-a-u, d-m-y-t l- o- o-o m-e. --------------------,----------------------.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я с--- с--------- е--- л- у н--- д-----. Я себя спрашиваю, есть ли у него другая. 0
Y- s---- s----------, y---- l- u n--- d------. Ya s---- s----------- y---- l- u n--- d------. Ya sebya sprashivayu, yestʹ li u nego drugaya. Y- s-b-a s-r-s-i-a-u, y-s-ʹ l- u n-g- d-u-a-a. --------------------,------------------------.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я с--- с--------- л--- л- о- м--. Я себя спрашиваю, лжёт ли он мне. 0
Y- s---- s----------, l---- l- o- m--. Ya s---- s----------- l---- l- o- m--. Ya sebya sprashivayu, lzhët li on mne. Y- s-b-a s-r-s-i-a-u, l-h-t l- o- m-e. --------------------,----------------.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ду---- л- о- о-- м--? Думает ли он обо мне? 0
D------ l- o- o-- m--? Du----- l- o- o-- m--? Dumayet li on obo mne? D-m-y-t l- o- o-o m-e? ---------------------?
ਕੀ ਉਸਦੀ ਕੋਈ ਹੋਰ ਹੈ? Ес-- л- у н--- д-----? Есть ли у него другая? 0
Y---- l- u n--- d------? Ye--- l- u n--- d------? Yestʹ li u nego drugaya? Y-s-ʹ l- u n-g- d-u-a-a? -----------------------?
ਕੀ ਉਹ ਸੱਚ ਬੋਲ ਰਿਹਾ ਹੈ? Го----- л- о- п-----? Говорит ли он правду? 0
G------ l- o- p-----? Go----- l- o- p-----? Govorit li on pravdu? G-v-r-t l- o- p-a-d-? --------------------?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я с---------- н------- л- я е-- д------------. Я сомневаюсь, нравлюсь ли я ему действительно. 0
Y- s----------, n-------- l- y- y--- d------------. Ya s----------- n-------- l- y- y--- d------------. Ya somnevayusʹ, nravlyusʹ li ya yemu deystvitelʹno. Y- s-m-e-a-u-ʹ, n-a-l-u-ʹ l- y- y-m- d-y-t-i-e-ʹ-o. --------------,-----------------------------------.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я с---------- н------ л- о- м--. Я сомневаюсь, напишет ли он мне. 0
Y- s----------, n------- l- o- m--. Ya s----------- n------- l- o- m--. Ya somnevayusʹ, napishet li on mne. Y- s-m-e-a-u-ʹ, n-p-s-e- l- o- m-e. --------------,-------------------.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я с---------- ж------ л- о- н- м--. Я сомневаюсь, женится ли он на мне. 0
Y- s----------, z-------- l- o- n- m--. Ya s----------- z-------- l- o- n- m--. Ya somnevayusʹ, zhenitsya li on na mne. Y- s-m-e-a-u-ʹ, z-e-i-s-a l- o- n- m-e. --------------,-----------------------.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Нр------ л- я е-- д------------? Нравлюсь ли я ему действительно? 0
N-------- l- y- y--- d------------? Nr------- l- y- y--- d------------? Nravlyusʹ li ya yemu deystvitelʹno? N-a-l-u-ʹ l- y- y-m- d-y-t-i-e-ʹ-o? ----------------------------------?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? На----- л- о- м--? Напишет ли он мне? 0
N------- l- o- m--? Na------ l- o- m--? Napishet li on mne? N-p-s-e- l- o- m-e? ------------------?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Же----- л- о- н- м--? Женится ли он на мне? 0
Z-------- l- o- n- m--? Zh------- l- o- n- m--? Zhenitsya li on na mne? Z-e-i-s-a l- o- n- m-e? ----------------------?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...