ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   zh 从句连词:是否/会不会

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93[九十三]

93 [Jiǔshísān]

从句连词:是否/会不会

[cóngjù liáncí: Shìfǒu/ huì bù huì]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। 我----, 他--否 -我-。 我 不--- 他 是- 爱- 。 我 不-道- 他 是- 爱- 。 ---------------- 我 不知道, 他 是否 爱我 。 0
wǒ -- --īd--, tā--hìf-- ---wǒ. w- b- z------ t- s----- à- w-- w- b- z-ī-à-, t- s-ì-ǒ- à- w-. ------------------------------ wǒ bù zhīdào, tā shìfǒu ài wǒ.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। 我 ---,-他 -否-回--。 我 不--- 他 是- 回- 。 我 不-道- 他 是- 回- 。 ---------------- 我 不知道, 他 是否 回来 。 0
W- b---hīdà-,-t- --ì-ǒu-h-ílá-. W- b- z------ t- s----- h------ W- b- z-ī-à-, t- s-ì-ǒ- h-í-á-. ------------------------------- Wǒ bù zhīdào, tā shìfǒu huílái.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। 我-不知道--他-是否--- 打-话-。 我 不--- 他 是- 给- 打-- 。 我 不-道- 他 是- 给- 打-话 。 -------------------- 我 不知道, 他 是否 给我 打电话 。 0
W---- zh--ào, tā shì--- ----w- dǎ----n--à. W- b- z------ t- s----- g-- w- d- d------- W- b- z-ī-à-, t- s-ì-ǒ- g-i w- d- d-à-h-à- ------------------------------------------ Wǒ bù zhīdào, tā shìfǒu gěi wǒ dǎ diànhuà.
ਕੀ ਉਹ ਮੈਨੂੰ ਪਿਆਰ ਕਰਦਾ ਹੈ? 他-是- 爱我---? 他 是- 爱- 呢 ? 他 是- 爱- 呢 ? ----------- 他 是否 爱我 呢 ? 0
T- s----- -i-wǒ-ne? T- s----- à- w- n-- T- s-ì-ǒ- à- w- n-? ------------------- Tā shìfǒu ài wǒ ne?
ਕੀ ਉਹ ਵਾਪਸ ਆਏਗਾ? 他-会-会--来 - ? 他 会-- 回- 呢 ? 他 会-会 回- 呢 ? ------------ 他 会不会 回来 呢 ? 0
T- -uì bù-h-ì-huí--i-n-? T- h-- b- h-- h----- n-- T- h-ì b- h-ì h-í-á- n-? ------------------------ Tā huì bù huì huílái ne?
ਕੀ ਉਹ ਫੋਨ ਕਰੇਗਾ? 他 会-- -- 打-话-- ? 他 会-- 给- 打-- 呢 ? 他 会-会 给- 打-话 呢 ? ---------------- 他 会不会 给我 打电话 呢 ? 0
T---uì-b----ì gě- w--dǎ d--n--à ne? T- h-- b- h-- g-- w- d- d------ n-- T- h-ì b- h-ì g-i w- d- d-à-h-à n-? ----------------------------------- Tā huì bù huì gěi wǒ dǎ diànhuà ne?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। 我 问自-- 他 是否-想-我-。 我 问--- 他 是- 想 我 。 我 问-己- 他 是- 想 我 。 ----------------- 我 问自己, 他 是否 想 我 。 0
W- w-n z-j-- -- sh-fǒ- x-ǎn- --. W- w-- z---- t- s----- x---- w-- W- w-n z-j-, t- s-ì-ǒ- x-ǎ-g w-. -------------------------------- Wǒ wèn zìjǐ, tā shìfǒu xiǎng wǒ.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। 我 ---,-- -否---- 。 我 问--- 他 是- 有-- 。 我 问-己- 他 是- 有-人 。 ----------------- 我 问自己, 他 是否 有别人 。 0
Wǒ-wè- ---ǐ,--ā s-ì-----ǒu -i-r--. W- w-- z---- t- s----- y-- b------ W- w-n z-j-, t- s-ì-ǒ- y-u b-é-é-. ---------------------------------- Wǒ wèn zìjǐ, tā shìfǒu yǒu biérén.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। 我 ---, 他--否-撒- 。 我 问--- 他 是- 撒- 。 我 问-己- 他 是- 撒- 。 ---------------- 我 问自己, 他 是否 撒谎 。 0
Wǒ --- ---ǐ- -ā sh-fǒu s-hu--g. W- w-- z---- t- s----- s------- W- w-n z-j-, t- s-ì-ǒ- s-h-ǎ-g- ------------------------------- Wǒ wèn zìjǐ, tā shìfǒu sāhuǎng.
ਕੀ ਉਹ ਮੇਰੇ ਬਾਰੇ ਸੋਚਦਾ ਹੈ? 他 是否--我---? 他 是- 想- 呢 ? 他 是- 想- 呢 ? ----------- 他 是否 想我 呢 ? 0
Tā-s-ì-ǒ- --ǎn- wǒ -e? T- s----- x---- w- n-- T- s-ì-ǒ- x-ǎ-g w- n-? ---------------------- Tā shìfǒu xiǎng wǒ ne?
ਕੀ ਉਸਦੀ ਕੋਈ ਹੋਰ ਹੈ? 是--他有--外----女人 呢-? 是- 他- 另- 一- 女- 呢 ? 是- 他- 另- 一- 女- 呢 ? ------------------ 是否 他有 另外 一个 女人 呢 ? 0
Sh---- -- y-u-l-n-wài--ī-gè-n-r-n --? S----- t- y-- l------ y- g- n---- n-- S-ì-ǒ- t- y-u l-n-w-i y- g- n-r-n n-? ------------------------------------- Shìfǒu tā yǒu lìngwài yī gè nǚrén ne?
ਕੀ ਉਹ ਸੱਚ ਬੋਲ ਰਿਹਾ ਹੈ? 他说- 是否是--- 呢-? 他-- 是-- 实- 呢 ? 他-的 是-是 实- 呢 ? -------------- 他说的 是否是 实话 呢 ? 0
Tā----- d- s----u --ì --íh-à ne? T- s--- d- s----- s-- s----- n-- T- s-u- d- s-ì-ǒ- s-ì s-í-u- n-? -------------------------------- Tā shuō de shìfǒu shì shíhuà ne?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। 我-怀疑--- 是--真--喜--我-。 我 怀-- 他 是- 真- 喜- 我 。 我 怀-, 他 是- 真- 喜- 我 。 -------------------- 我 怀疑, 他 是否 真的 喜欢 我 。 0
W---uáiy-- -- -hìf---zhē--de------n-w-. W- h------ t- s----- z--- d- x----- w-- W- h-á-y-, t- s-ì-ǒ- z-ē- d- x-h-ā- w-. --------------------------------------- Wǒ huáiyí, tā shìfǒu zhēn de xǐhuān wǒ.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। 我 怀疑--他 -否--我 写--。 我 怀-- 他 是- 给- 写- 。 我 怀-, 他 是- 给- 写- 。 ------------------ 我 怀疑, 他 是否 给我 写信 。 0
Wǒ h---y-, -ā-shìf-u-gě---ǒ-xiě xìn. W- h------ t- s----- g-- w- x-- x--- W- h-á-y-, t- s-ì-ǒ- g-i w- x-ě x-n- ------------------------------------ Wǒ huáiyí, tā shìfǒu gěi wǒ xiě xìn.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। 我 ----他--否 ---。 我 怀-- 他 是- 娶- 。 我 怀-, 他 是- 娶- 。 --------------- 我 怀疑, 他 是否 娶我 。 0
W- --áiy----ā-shìfǒ- ---wǒ. W- h------ t- s----- q- w-- W- h-á-y-, t- s-ì-ǒ- q- w-. --------------------------- Wǒ huáiyí, tā shìfǒu qǔ wǒ.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? 他-是否 -- -欢-- - ? 他 是- 真- 喜- 我 呢 ? 他 是- 真- 喜- 我 呢 ? ---------------- 他 是否 真的 喜欢 我 呢 ? 0
T- -h---u -hē---e x--uān -- -e? T- s----- z--- d- x----- w- n-- T- s-ì-ǒ- z-ē- d- x-h-ā- w- n-? ------------------------------- Tā shìfǒu zhēn de xǐhuān wǒ ne?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? 他--- 真的-给我 -信-呢-? 他 是- 真- 给- 写- 呢 ? 他 是- 真- 给- 写- 呢 ? ----------------- 他 是否 真的 给我 写信 呢 ? 0
Tā-sh-f-u z--n-de -ěi--ǒ x-ě --- -e? T- s----- z--- d- g-- w- x-- x-- n-- T- s-ì-ǒ- z-ē- d- g-i w- x-ě x-n n-? ------------------------------------ Tā shìfǒu zhēn de gěi wǒ xiě xìn ne?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? 他 是否--的 会 娶- 呢 ? 他 是- 真- 会 娶- 呢 ? 他 是- 真- 会 娶- 呢 ? ---------------- 他 是否 真的 会 娶我 呢 ? 0
T- --ìfǒ---hēn-d----ì qǔ wǒ -e? T- s----- z--- d- h-- q- w- n-- T- s-ì-ǒ- z-ē- d- h-ì q- w- n-? ------------------------------- Tā shìfǒu zhēn de huì qǔ wǒ ne?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...