ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   bn সাব-অর্ডিনেট ক্লজ: যদি / কি না

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

৯৩ [তিরানব্বই]

93 [tirānabba\'i]

সাব-অর্ডিনেট ক্লজ: যদি / কি না

[sāba-arḍinēṭa klaja: Yadi / ki nā]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। আ-- জ--ি-া সে-আ-া-ে ভাল--সে -ি ---৷ আ-- জ----- স- আ---- ভ------ ক- ন- ৷ আ-ি জ-ন-ন- স- আ-া-ে ভ-ল-া-ে ক- ন- ৷ ----------------------------------- আমি জানিনা সে আমাকে ভালবাসে কি না ৷ 0
āmi j--i-- -ē ā---ē b-ā-a-ā-- -- nā ā-- j----- s- ā---- b-------- k- n- ā-i j-n-n- s- ā-ā-ē b-ā-a-ā-ē k- n- ----------------------------------- āmi jāninā sē āmākē bhālabāsē ki nā
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। আম--জান-----ে -----আস-ে--ি--া-৷ আ-- জ----- স- ফ--- আ--- ক- ন- ৷ আ-ি জ-ন-ন- স- ফ-র- আ-ব- ক- ন- ৷ ------------------------------- আমি জানিনা সে ফিরে আসবে কি না ৷ 0
āmi-jān-----ē--hi-ē-ās--ē-k--nā ā-- j----- s- p---- ā---- k- n- ā-i j-n-n- s- p-i-ē ā-a-ē k- n- ------------------------------- āmi jāninā sē phirē āsabē ki nā
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। আ-ি-জ-ন-ন- -- --াকে ফ-ন----- কি না-৷ আ-- জ----- স- আ---- ফ-- ক--- ক- ন- ৷ আ-ি জ-ন-ন- স- আ-া-ে ফ-ন ক-ব- ক- ন- ৷ ------------------------------------ আমি জানিনা সে আমাকে ফোন করবে কি না ৷ 0
ā----āninā -ē--māk- phō---ka---- -- nā ā-- j----- s- ā---- p---- k----- k- n- ā-i j-n-n- s- ā-ā-ē p-ō-a k-r-b- k- n- -------------------------------------- āmi jāninā sē āmākē phōna karabē ki nā
ਕੀ ਉਹ ਮੈਨੂੰ ਪਿਆਰ ਕਰਦਾ ਹੈ? হ-ত--ে-আর-আম-কে-ভ-ল-া-ে---? হ-- স- আ- আ---- ভ------ ন-- হ-ত স- আ- আ-া-ে ভ-ল-া-ে ন-? --------------------------- হয়ত সে আর আমাকে ভালবাসে না? 0
h--a-- s- -r- ā---- b--l--ās---ā? h----- s- ā-- ā---- b-------- n-- h-ẏ-t- s- ā-a ā-ā-ē b-ā-a-ā-ē n-? --------------------------------- haẏata sē āra āmākē bhālabāsē nā?
ਕੀ ਉਹ ਵਾਪਸ ਆਏਗਾ? হ-ত -- -র-ফ-রে আস-ে না? হ-- স- আ- ফ--- আ--- ন-- হ-ত স- আ- ফ-র- আ-ব- ন-? ----------------------- হয়ত সে আর ফিরে আসবে না? 0
Ha---a--ē ā-a-ph-r--ā-abē n-? H----- s- ā-- p---- ā---- n-- H-ẏ-t- s- ā-a p-i-ē ā-a-ē n-? ----------------------------- Haẏata sē āra phirē āsabē nā?
ਕੀ ਉਹ ਫੋਨ ਕਰੇਗਾ? হ-- -ে আ- -মাক------ক-বে --? হ-- স- আ- আ---- ফ-- ক--- ন-- হ-ত স- আ- আ-া-ে ফ-ন ক-ব- ন-? ---------------------------- হয়ত সে আর আমাকে ফোন করবে না? 0
H-ẏa-a -- -ra ---kē-p---------b- n-? H----- s- ā-- ā---- p---- k----- n-- H-ẏ-t- s- ā-a ā-ā-ē p-ō-a k-r-b- n-? ------------------------------------ Haẏata sē āra āmākē phōna karabē nā?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। আমি জ--ি-ন- ---স- -ম-- -----া-ে-কি -া-৷ আ-- জ--- ন- য- স- আ--- ক-- ভ--- ক- ন- ৷ আ-ি জ-ন- ন- য- স- আ-া- ক-া ভ-ব- ক- ন- ৷ --------------------------------------- আমি জানি না যে সে আমার কথা ভাবে কি না ৷ 0
Ā-i-jā-i -- ---sē--m-r- -at-ā-b---ē -- nā Ā-- j--- n- y- s- ā---- k---- b---- k- n- Ā-i j-n- n- y- s- ā-ā-a k-t-ā b-ā-ē k- n- ----------------------------------------- Āmi jāni nā yē sē āmāra kathā bhābē ki nā
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। আ-ি জান- না -- ত----ন-- -র --উ --ে--- -া-৷ আ-- জ--- ন- য- ত-- অ--- আ- ক-- আ-- ক- ন- ৷ আ-ি জ-ন- ন- য- ত-র অ-্- আ- ক-উ আ-ে ক- ন- ৷ ------------------------------------------ আমি জানি না যে তার অন্য আর কেউ আছে কি না ৷ 0
ā-i--ān--n---ē t-r- -n--a--ra -ē'u --hē -i--ā ā-- j--- n- y- t--- a---- ā-- k--- ā--- k- n- ā-i j-n- n- y- t-r- a-'-a ā-a k-'- ā-h- k- n- --------------------------------------------- āmi jāni nā yē tāra an'ya āra kē'u āchē ki nā
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। আ-ি--ান- ----ে সে -----ে---া-------ি----৷ আ-- জ--- ন- য- স- ম----- ক-- ব--- ক- ন- ৷ আ-ি জ-ন- ন- য- স- ম-থ-য- ক-া ব-ছ- ক- ন- ৷ ----------------------------------------- আমি জানি না যে সে মিথ্যে কথা বলছে কি না ৷ 0
āmi-jāni--------ē m--h---ka-h--bala--- -- nā ā-- j--- n- y- s- m----- k---- b------ k- n- ā-i j-n- n- y- s- m-t-y- k-t-ā b-l-c-ē k- n- -------------------------------------------- āmi jāni nā yē sē mithyē kathā balachē ki nā
ਕੀ ਉਹ ਮੇਰੇ ਬਾਰੇ ਸੋਚਦਾ ਹੈ? হয়---ে-আ-ার-কথ- -াবে? হ-- স- আ--- ক-- ভ---- হ-ত স- আ-া- ক-া ভ-ব-? --------------------- হয়ত সে আমার কথা ভাবে? 0
ha-at--s- ām-r--ka-----h---? h----- s- ā---- k---- b----- h-ẏ-t- s- ā-ā-a k-t-ā b-ā-ē- ---------------------------- haẏata sē āmāra kathā bhābē?
ਕੀ ਉਸਦੀ ਕੋਈ ਹੋਰ ਹੈ? হ-ত-----অন-- -র-কে- ---? হ-- ত-- অ--- আ- ক-- আ--- হ-ত ত-র অ-্- আ- ক-উ আ-ে- ------------------------ হয়ত তার অন্য আর কেউ আছে? 0
H-ẏ-ta----a-a--y---r- -ē-u-āc-ē? H----- t--- a---- ā-- k--- ā---- H-ẏ-t- t-r- a-'-a ā-a k-'- ā-h-? -------------------------------- Haẏata tāra an'ya āra kē'u āchē?
ਕੀ ਉਹ ਸੱਚ ਬੋਲ ਰਿਹਾ ਹੈ? হ-ত ----ম-ক- স-্য- -থা--ল-ে? হ-- স- আ---- স---- ক-- ব---- হ-ত স- আ-া-ে স-্-ি ক-া ব-ছ-? ---------------------------- হয়ত সে আমাকে সত্যি কথা বলছে? 0
H--a-a sē-āmākē s------at-ā -a---h-? H----- s- ā---- s---- k---- b------- H-ẏ-t- s- ā-ā-ē s-t-i k-t-ā b-l-c-ē- ------------------------------------ Haẏata sē āmākē satyi kathā balachē?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। আম-- স-্--হ--চ্----ে------্-ি--আম-ক---ছন-দ---ে ----া-৷ আ--- স----- হ---- য- স- স----- আ---- প---- ক-- ক- ন- ৷ আ-া- স-্-ে- হ-্-ে য- স- স-্-ি- আ-া-ে প-ন-দ ক-ে ক- ন- ৷ ------------------------------------------------------ আমার সন্দেহ হচ্ছে যে সে সত্যিই আমাকে পছন্দ করে কি না ৷ 0
Ā-----------a--a---- yē -ē-sa-y-'- ām-kē -ac-anda -ar- ki--ā Ā---- s------ h----- y- s- s------ ā---- p------- k--- k- n- Ā-ā-a s-n-ē-a h-c-h- y- s- s-t-i-i ā-ā-ē p-c-a-d- k-r- k- n- ------------------------------------------------------------ Āmāra sandēha hacchē yē sē satyi'i āmākē pachanda karē ki nā
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। আ-ার সন্দ---হ---ে -- ---আ--কে চি-- লিখ----- -া ৷ আ--- স----- হ---- য- স- আ---- চ--- ল---- ক- ন- ৷ আ-া- স-্-ে- হ-্-ে য- স- আ-া-ে চ-ঠ- ল-খ-ে ক- ন- ৷ ------------------------------------------------ আমার সন্দেহ হচ্ছে যে সে আমাকে চিঠি লিখবে কি না ৷ 0
ā---- -a-dēha hacchē -- s- -mā-----ṭh------abē ki nā ā---- s------ h----- y- s- ā---- c---- l------ k- n- ā-ā-a s-n-ē-a h-c-h- y- s- ā-ā-ē c-ṭ-i l-k-a-ē k- n- ---------------------------------------------------- āmāra sandēha hacchē yē sē āmākē ciṭhi likhabē ki nā
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। আমার-সন--েহ----ছে -- স----াকে----ে--রবে-কি--- ৷ আ--- স----- হ---- য- স- আ---- ব--- ক--- ক- ন- ৷ আ-া- স-্-ে- হ-্-ে য- স- আ-া-ে ব-য়- ক-ব- ক- ন- ৷ ----------------------------------------------- আমার সন্দেহ হচ্ছে যে সে আমাকে বিয়ে করবে কি না ৷ 0
ā--------d-h------hē-----ē -m----bi-- ----bē-ki-nā ā---- s------ h----- y- s- ā---- b--- k----- k- n- ā-ā-a s-n-ē-a h-c-h- y- s- ā-ā-ē b-ẏ- k-r-b- k- n- -------------------------------------------------- āmāra sandēha hacchē yē sē āmākē biẏē karabē ki nā
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? সে-------যিই-আমাকে--া-বাস-? স- ক- স----- আ---- ভ------- স- ক- স-্-ি- আ-া-ে ভ-ল-া-ে- --------------------------- সে কি সত্যিই আমাকে ভালবাসে? 0
sē -i sa---'- -m--ē b--l-b--ē? s- k- s------ ā---- b--------- s- k- s-t-i-i ā-ā-ē b-ā-a-ā-ē- ------------------------------ sē ki satyi'i āmākē bhālabāsē?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? সে কি -মা-- -ি-ি --খব-? স- ক- আ---- চ--- ল----- স- ক- আ-া-ে চ-ঠ- ল-খ-ে- ----------------------- সে কি আমাকে চিঠি লিখবে? 0
S-----ām-k---i-hi l--h-bē? S- k- ā---- c---- l------- S- k- ā-ā-ē c-ṭ-i l-k-a-ē- -------------------------- Sē ki āmākē ciṭhi likhabē?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? স- -ি ---কে ---- ক-ব-? স- ক- আ---- ব--- ক---- স- ক- আ-া-ে ব-য়- ক-ব-? ---------------------- সে কি আমাকে বিয়ে করবে? 0
Sē-ki ā---ē--iẏ- ka-a--? S- k- ā---- b--- k------ S- k- ā-ā-ē b-ẏ- k-r-b-? ------------------------ Sē ki āmākē biẏē karabē?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...