ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ar ‫الجمل الثانوية مع إنْ‬

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

‫93 [ثلاثة وتسعون]

93 [thlatht wataseun]

‫الجمل الثانوية مع إنْ‬

al-jumal al-tābi‘ah ma‘a if

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। ‫ل- أ-ري--ن-كان-ي-ب-ي. ‫__ أ___ إ_ ك__ ي_____ ‫-ا أ-ر- إ- ك-ن ي-ب-ي- ---------------------- ‫لا أدري إن كان يحبني. 0
l- -dr------ān- yu-ib--ī. l_ a___ i_ k___ y________ l- a-r- i- k-n- y-ḥ-b-n-. ------------------------- lā adrī in kāna yuḥibunī.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। ‫-----ري--- ---------. ‫__ أ___ إ_ ك__ س_____ ‫-ا أ-ر- إ- ك-ن س-ع-د- ---------------------- ‫لا أدري إن كان سيعود. 0
lā a-r- i- kā----a--a--d. l_ a___ i_ k___ s________ l- a-r- i- k-n- s---a-ū-. ------------------------- lā adrī in kāna sa-ya‘ūd.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। ‫ل----ر--إن -ا----تص- بي. ‫__ أ___ إ_ ك__ س____ ب__ ‫-ا أ-ر- إ- ك-ن س-ت-ل ب-. ------------------------- ‫لا أدري إن كان سيتصل بي. 0
l- a-rī ------- ----a--aṣ-l --. l_ a___ i_ k___ s__________ b__ l- a-r- i- k-n- s---a-t-ṣ-l b-. ------------------------------- lā adrī in kāna sa-yattaṣil bī.
ਕੀ ਉਹ ਮੈਨੂੰ ਪਿਆਰ ਕਰਦਾ ਹੈ? أ--اء- -- -حب--؟ أ_____ ه_ ي_____ أ-س-ء- ه- ي-ب-ي- ---------------- أتساءل هل يحبني؟ 0
atasā-----a---uḥi-unī? a_______ h__ y________ a-a-ā-a- h-l y-ḥ-b-n-? ---------------------- atasā’al hal yuḥibunī?
ਕੀ ਉਹ ਵਾਪਸ ਆਏਗਾ? أت-ا---ه- سي--د؟ أ_____ ه_ س_____ أ-س-ء- ه- س-ع-د- ---------------- أتساءل هل سيعود؟ 0
a-asā-al-h---sa-ya‘ūd? a_______ h__ s________ a-a-ā-a- h-l s---a-ū-? ---------------------- atasā’al hal sa-ya‘ūd?
ਕੀ ਉਹ ਫੋਨ ਕਰੇਗਾ? أ--اءل -- س---ل بي؟ أ_____ ه_ س____ ب__ أ-س-ء- ه- س-ت-ل ب-؟ ------------------- أتساءل هل سيتصل بي؟ 0
ata---a- ha---a---tt-ṣil --? a_______ h__ s__________ b__ a-a-ā-a- h-l s---a-t-ṣ-l b-? ---------------------------- atasā’al hal sa-yattaṣil bī?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। أت-ا-ل -- ك-ن -ف-----. أ_____ إ_ ك__ ي___ ب__ أ-س-ء- إ- ك-ن ي-ك- ب-. ---------------------- أتساءل إن كان يفكر بي. 0
a--s--a- -n-k-n- yufa-ki---ī. a_______ i_ k___ y_______ b__ a-a-ā-a- i- k-n- y-f-k-i- b-. ----------------------------- atasā’al in kāna yufakkir bī.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। أتس--ل -م- إ-ا-كا---ل--ه-ص-ي-ة-أخ-ى. أ_____ ع__ إ__ ك___ ل___ ص____ أ____ أ-س-ء- ع-ا إ-ا ك-ن- ل-ي- ص-ي-ة أ-ر-. ------------------------------------ أتساءل عما إذا كانت لديه صديقة أخرى. 0
a-a----- ---mā ---------- l-da--i -ad-q-h-u---a. a_______ ‘____ i___ k____ l______ ṣ______ u_____ a-a-ā-a- ‘-m-ā i-h- k-n-t l-d-y-i ṣ-d-q-h u-h-a- ------------------------------------------------ atasā’al ‘ammā idhā kānat ladayhi ṣadīqah ukhra.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। أ-سا-ل-ع-ا-إذا--ا- يكذ-. أ_____ ع__ إ__ ك__ ي____ أ-س-ء- ع-ا إ-ا ك-ن ي-ذ-. ------------------------ أتساءل عما إذا كان يكذب. 0
ata-ā’-- ‘---ā i-hā-kā-a-ya-d-i-. a_______ ‘____ i___ k___ y_______ a-a-ā-a- ‘-m-ā i-h- k-n- y-k-h-b- --------------------------------- atasā’al ‘ammā idhā kāna yakdhib.
ਕੀ ਉਹ ਮੇਰੇ ਬਾਰੇ ਸੋਚਦਾ ਹੈ? أ----ل-------ر -ي؟ أ_____ ه_ ي___ ب__ أ-س-ء- ه- ي-ك- ب-؟ ------------------ أتساءل هل يفكر بي؟ 0
atasā--l-ha- y-f-k--r --? a_______ h__ y_______ b__ a-a-ā-a- h-l y-f-k-i- b-? ------------------------- atasā’al hal yufakkir bī?
ਕੀ ਉਸਦੀ ਕੋਈ ਹੋਰ ਹੈ? أ--اء--ه- لدي----ص--خ-؟ أ_____ ه_ ل___ ش__ آ___ أ-س-ء- ه- ل-ي- ش-ص آ-ر- ----------------------- أتساءل هل لديه شخص آخر؟ 0
at---’a- h-l-la-a--i -h--hṣ--k-ar? a_______ h__ l______ s_____ ā_____ a-a-ā-a- h-l l-d-y-i s-a-h- ā-h-r- ---------------------------------- atasā’al hal ladayhi shakhṣ ākhar?
ਕੀ ਉਹ ਸੱਚ ਬੋਲ ਰਿਹਾ ਹੈ? أتس-ءل--ل -قو- --ح---ة؟ أ_____ ه_ ي___ ا_______ أ-س-ء- ه- ي-و- ا-ح-ي-ة- ----------------------- أتساءل هل يقول الحقيقة؟ 0
at-s-’-- -a--y-q-l-al---q--a-? a_______ h__ y____ a__________ a-a-ā-a- h-l y-q-l a---a-ī-a-? ------------------------------ atasā’al hal yaqūl al-ḥaqīqah?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। أ-- --ك--ي---ه -ح--ي-----. أ__ أ__ ف_ أ__ ي____ ح___ أ-ا أ-ك ف- أ-ه ي-ب-ي ح-ا-. -------------------------- أنا أشك في أنه يحبني حقاً. 0
ana as-u-k--ī -nna-u ---ib-n- ----an. a__ a_____ f_ a_____ y_______ ḥ______ a-a a-h-k- f- a-n-h- y-ḥ-b-n- ḥ-q-a-. ------------------------------------- ana ashukk fī annahu yuḥibunī ḥaqqan.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। أن- ----ف--أن--س-ف --تب--ي. أ__ أ__ ف_ أ__ س__ ي___ ل__ أ-ا أ-ك ف- أ-ه س-ف ي-ت- ل-. --------------------------- أنا أشك في أنه سوف يكتب لي. 0
a---ashu-k fī-an---u sawf------ub l-. a__ a_____ f_ a_____ s____ y_____ l__ a-a a-h-k- f- a-n-h- s-w-a y-k-u- l-. ------------------------------------- ana ashukk fī annahu sawfa yaktub lī.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। أنا --ك-في--نه-س--زو-ني. أ__ أ__ ف_ أ__ س________ أ-ا أ-ك ف- أ-ه س-ت-و-ن-. ------------------------ أنا أشك في أنه سيتزوجني. 0
a-a as-u-k fī-an--h- sa--a--zaw-a----. a__ a_____ f_ a_____ s________________ a-a a-h-k- f- a-n-h- s---a-a-a-w-j-n-. -------------------------------------- ana ashukk fī annahu sa-yatazawwajunī.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? ‫-تس----إن ك-ت----- ----ه. ‫______ إ_ ك__ ح__ أ_____ ‫-ت-ا-ل إ- ك-ت ح-ا- أ-ج-ه- -------------------------- ‫أتساءل إن كنت حقاً أعجبه. 0
atasā--l-------ta -aq--- a-ji-u-. a_______ i_ k____ ḥ_____ a_______ a-a-ā-a- i- k-n-a ḥ-q-a- a-j-b-h- --------------------------------- atasā’al in kunta ḥaqqan a‘jibuh.
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? أت---ل-إ- كا---قاً -س---- لي. أ_____ إ_ ك__ ح__ ‫_____ ل__ أ-س-ء- إ- ك-ن ح-ا- ‫-ي-ت- ل-. ----------------------------- أتساءل إن كان حقاً ‫سيكتب لي. 0
ata---al -- ---a ḥa-qa- s---a-t---l-. a_______ i_ k___ ḥ_____ s________ l__ a-a-ā-a- i- k-n- ḥ-q-a- s---a-t-b l-. ------------------------------------- atasā’al in kāna ḥaqqan sa-yaktub lī.
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? ‫أ-س-ءل -- كا------ سيتز----. ‫______ إ_ ك__ ح__ س________ ‫-ت-ا-ل إ- ك-ن ح-ا- س-ت-و-ن-. ----------------------------- ‫أتساءل إن كان حقاً سيتزوجني. 0
a-a--’al in -ān----q--- s---at-za-w--un-. a_______ i_ k___ ḥ_____ s________________ a-a-ā-a- i- k-n- ḥ-q-a- s---a-a-a-w-j-n-. ----------------------------------------- atasā’al in kāna ḥaqqan sa-yatazawwajunī.

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...