ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ta வாடகைக்காரில் டாக்ஸியில்

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [முப்பத்தி எட்டு]

38 [Muppatti eṭṭu]

வாடகைக்காரில் டாக்ஸியில்

[vāṭakaikkāril ṭāksiyil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। த---------- ஒ-ு-டாக்-ி-ை கூ-்ப-டுங்---. தயவ- ச-ய-த- ஒர- ட-க-ச-ய- க-ப-ப-ட-ங-கள-. த-வ- ச-ய-த- ஒ-ு ட-க-ச-ய- க-ப-ப-ட-ங-க-்- --------------------------------------- தயவு செய்து ஒரு டாக்சியை கூப்பிடுங்கள். 0
tayav----y-u--ru -ākciya- -ū---ṭ--k-ḷ. tayavu ceytu oru ṭākciyai kūppiṭuṅkaḷ. t-y-v- c-y-u o-u ṭ-k-i-a- k-p-i-u-k-ḷ- -------------------------------------- tayavu ceytu oru ṭākciyai kūppiṭuṅkaḷ.
ਸਟੇਸ਼ਨ ਤੱਕ ਕਿੰਨਾ ਲੱਗੇਗਾ? ஸ்-ேஷ---வரை---ல்-த--க- ---தனை--ணம-----ம்? ஸ-ட-ஷன- வர- ச-ல-வதற-க- எத-தன- பணம- ஆக-ம-? ஸ-ட-ஷ-் வ-ை ச-ல-வ-ற-க- எ-்-ன- ப-ம- ஆ-ு-்- ----------------------------------------- ஸ்டேஷன் வரை செல்வதற்கு எத்தனை பணம் ஆகும்? 0
S--ṣa- v--a--celv-t-ṟk-----a--i p---m ā--m? Sṭēṣaṉ varai celvataṟku ettaṉai paṇam ākum? S-ē-a- v-r-i c-l-a-a-k- e-t-ṉ-i p-ṇ-m ā-u-? ------------------------------------------- Sṭēṣaṉ varai celvataṟku ettaṉai paṇam ākum?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? வி--- நி-ை-ம் -ெ-்-த-்---எ-்தனை ப-ம--ஆ---்? வ-ம-ன ந-ல-யம- ச-ல-வதற-க- எத-தன- பணம- ஆக-ம-? வ-ம-ன ந-ல-ய-் ச-ல-வ-ற-க- எ-்-ன- ப-ம- ஆ-ு-்- ------------------------------------------- விமான நிலையம் செல்வதற்கு எத்தனை பணம் ஆகும்? 0
V---ṉa --l-i--- -e-vata-ku--t------p---m-āku-? Vimāṉa nilaiyam celvataṟku ettaṉai paṇam ākum? V-m-ṉ- n-l-i-a- c-l-a-a-k- e-t-ṉ-i p-ṇ-m ā-u-? ---------------------------------------------- Vimāṉa nilaiyam celvataṟku ettaṉai paṇam ākum?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। த-வ--ச-------ேரா--செ--லு--க--. தயவ- ச-ய-த- ந-ர-க ச-ல-ல-ங-கள-. த-வ- ச-ய-த- ந-ர-க ச-ல-ல-ங-க-்- ------------------------------ தயவு செய்து நேராக செல்லுங்கள். 0
Ta-av----y-u -ē-ā-a -----ṅ-a-. Tayavu ceytu nērāka celluṅkaḷ. T-y-v- c-y-u n-r-k- c-l-u-k-ḷ- ------------------------------ Tayavu ceytu nērāka celluṅkaḷ.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। த-வு-ச--்-ு இ-்க- -ல-ு--்க-்--ி--ம-ப---கள். தயவ- ச-ய-த- இங-க- வலத-பக-கம- த-ர-ம-ப-ங-கள-. த-வ- ச-ய-த- இ-்-ு வ-த-ப-்-ம- த-ர-ம-ப-ங-க-்- ------------------------------------------- தயவு செய்து இங்கு வலதுபக்கம் திரும்புங்கள். 0
Tayavu ceytu--ṅku-------p--kam-t--umpu-ka-. Tayavu ceytu iṅku valatupakkam tirumpuṅkaḷ. T-y-v- c-y-u i-k- v-l-t-p-k-a- t-r-m-u-k-ḷ- ------------------------------------------- Tayavu ceytu iṅku valatupakkam tirumpuṅkaḷ.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। தயவு-ச-ய------ல-------ட-ு-பக-கம் த-ர--்புங-க--. தயவ- ச-ய-த- ம-ல-ய-ல- இடத- பக-கம- த-ர-ம-ப-ங-கள-. த-வ- ச-ய-த- ம-ல-ய-ல- இ-த- ப-்-ம- த-ர-ம-ப-ங-க-்- ----------------------------------------------- தயவு செய்து மூலையில் இடது பக்கம் திரும்புங்கள். 0
T---vu c---u m--aiyil i-a----ak--- -ir-mpuṅka-. Tayavu ceytu mūlaiyil iṭatu pakkam tirumpuṅkaḷ. T-y-v- c-y-u m-l-i-i- i-a-u p-k-a- t-r-m-u-k-ḷ- ----------------------------------------------- Tayavu ceytu mūlaiyil iṭatu pakkam tirumpuṅkaḷ.
ਮੈਂ ਜਲਦੀ ਵਿੱਚ ਹਾਂ। ந-ன் ----த்--ல- ---க--ி----. ந-ன- அவசரத-த-ல- இர-க-க-ற-ன-. ந-ன- அ-ச-த-த-ல- இ-ு-்-ி-ே-்- ---------------------------- நான் அவசரத்தில் இருக்கிறேன். 0
N----v--a----i--i-u---ṟ-ṉ. Nāṉ avacarattil irukkiṟēṉ. N-ṉ a-a-a-a-t-l i-u-k-ṟ-ṉ- -------------------------- Nāṉ avacarattil irukkiṟēṉ.
ਮੇਰੇ ਕੋਲ ਸਮਾਂ ਹੈ। என்னி--் -மய-- -ருக்-----. என-ன-டம- சமயம- இர-க-க-றத-. எ-்-ி-ம- ச-ய-் இ-ு-்-ி-த-. -------------------------- என்னிடம் சமயம் இருக்கிறது. 0
E----a--ca-a--m-ir---iṟ-tu. Eṉṉiṭam camayam irukkiṟatu. E-ṉ-ṭ-m c-m-y-m i-u-k-ṟ-t-. --------------------------- Eṉṉiṭam camayam irukkiṟatu.
ਕਿਰਪਾ ਕਰਕੇ ਹੌਲੀ ਚਲਾਓ। த--ு ச--்-- -ெத--ாக ச---ல-ங்--். தயவ- ச-ய-த- ம-த-வ-க ச-ல-ல-ங-கள-. த-வ- ச-ய-த- ம-த-வ-க ச-ல-ல-ங-க-்- -------------------------------- தயவு செய்து மெதுவாக செல்லுங்கள். 0
Ta-avu --ytu -e---ā---c-l---k--. Tayavu ceytu metuvāka celluṅkaḷ. T-y-v- c-y-u m-t-v-k- c-l-u-k-ḷ- -------------------------------- Tayavu ceytu metuvāka celluṅkaḷ.
ਕਿਰਪਾ ਕਰਕੇ ਇੱਥੇ ਰੁਕੋ। த-வ----ய--- இங--ு நிற--்துங்-ள். தயவ- ச-ய-த- இங-க- ந-ற-த-த-ங-கள-. த-வ- ச-ய-த- இ-்-ு ந-ற-த-த-ங-க-்- -------------------------------- தயவு செய்து இங்கு நிறுத்துங்கள். 0
T---v----yt- -ṅ-u n----tuṅ-a-. Tayavu ceytu iṅku niṟuttuṅkaḷ. T-y-v- c-y-u i-k- n-ṟ-t-u-k-ḷ- ------------------------------ Tayavu ceytu iṅku niṟuttuṅkaḷ.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। த--- செய--ு---- --ம---- காத்---ுங்கள-. தயவ- ச-ய-த- ஒர- ந-ம-டம- க-த-த-ர-ங-கள-. த-வ- ச-ய-த- ஒ-ு ந-ம-ட-் க-த-த-ர-ங-க-்- -------------------------------------- தயவு செய்து ஒரு நிமிடம் காத்திருங்கள். 0
Taya---cey-u oru---miṭ-m-kāt-ir-----. Tayavu ceytu oru nimiṭam kāttiruṅkaḷ. T-y-v- c-y-u o-u n-m-ṭ-m k-t-i-u-k-ḷ- ------------------------------------- Tayavu ceytu oru nimiṭam kāttiruṅkaḷ.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ந-ன---ட-ட-ய-க திரும-----ந--ு வ-ட--ேன-. ந-ன- உடனட-ய-க த-ர-ம-ப- வந-த- வ-ட-வ-ன-. ந-ன- உ-ன-ி-ா- த-ர-ம-ப- வ-்-ு வ-ட-வ-ன-. -------------------------------------- நான் உடனடியாக திரும்பி வந்து விடுவேன். 0
N-- u--ṉ--iyāka---rump---an-u -iṭ-v-ṉ. Nāṉ uṭaṉaṭiyāka tirumpi vantu viṭuvēṉ. N-ṉ u-a-a-i-ā-a t-r-m-i v-n-u v-ṭ-v-ṉ- -------------------------------------- Nāṉ uṭaṉaṭiyāka tirumpi vantu viṭuvēṉ.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। த--ு-செய்-ு---ு----த- கொட--்-ள-. தயவ- ச-ய-த- ஒர- ரஸ-த- க-ட-ங-கள-. த-வ- ச-ய-த- ஒ-ு ர-ீ-ு க-ட-ங-க-்- -------------------------------- தயவு செய்து ஒரு ரஸீது கொடுங்கள். 0
Tayav- c-y-- o---r-sī-u k-ṭ--ka-. Tayavu ceytu oru rasītu koṭuṅkaḷ. T-y-v- c-y-u o-u r-s-t- k-ṭ-ṅ-a-. --------------------------------- Tayavu ceytu oru rasītu koṭuṅkaḷ.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। எ--னி--்-சி----ை-இ--ல-. என-ன-டம- ச-ல-லர- இல-ல-. எ-்-ி-ம- ச-ல-ல-ை இ-்-ை- ----------------------- என்னிடம் சில்லரை இல்லை. 0
E---ṭ-- -i----a- --l--. Eṉṉiṭam cillarai illai. E-ṉ-ṭ-m c-l-a-a- i-l-i- ----------------------- Eṉṉiṭam cillarai illai.
ਠੀਕ ਹੈ ਬਾਕੀ ਤੁਹਾਡੇ ਲਈ ਹੈ। பர---ில-ல--த-வு-----த- சில்ல---ை -----ுக--ொ---ுங்க-். பரவ-ய-ல-ல-,தயவ- ச-ய-த- ச-ல-லர-ய- வ-த-த-க-க-ள-ள-ங-கள-. ப-வ-ய-ல-ல-,-ய-ு ச-ய-த- ச-ல-ல-ை-ை வ-த-த-க-க-ள-ள-ங-க-்- ----------------------------------------------------- பரவாயில்லை,தயவு செய்து சில்லரையை வைத்துக்கொள்ளுங்கள். 0
P-ra-āyil--i---y--u--e----ci--a--i-ai --ittu-ko-ḷ---aḷ. Paravāyillai,tayavu ceytu cillaraiyai vaittukkoḷḷuṅkaḷ. P-r-v-y-l-a-,-a-a-u c-y-u c-l-a-a-y-i v-i-t-k-o-ḷ-ṅ-a-. ------------------------------------------------------- Paravāyillai,tayavu ceytu cillaraiyai vaittukkoḷḷuṅkaḷ.
ਮੈਨੂੰ ਇਸ ਪਤੇ ਤੇ ਲੈ ਚੱਲੋ। என்ன- ------ுக-ரிக--ு --ைத்---்-ச-ல்ல---கள். என-ன- இந-த ம-கவர-க-க- அழ-த-த-ச- ச-ல-ல-ங-கள-. எ-்-ை இ-்- ம-க-ர-க-க- அ-ை-்-ு-் ச-ல-ல-ங-க-்- -------------------------------------------- என்னை இந்த முகவரிக்கு அழைத்துச் செல்லுங்கள். 0
Eṉ--- -n---m--av-ri-ku--ḻa--t-----ll-----. Eṉṉai inta mukavarikku aḻaittuc celluṅkaḷ. E-ṉ-i i-t- m-k-v-r-k-u a-a-t-u- c-l-u-k-ḷ- ------------------------------------------ Eṉṉai inta mukavarikku aḻaittuc celluṅkaḷ.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। எ-்ன---ன----ைய ----டலு-----அ-ை---ுச் ச-ல---ங-க-். என-ன- என-ன-ட-ய ஹ-ட-டல-க-க- அழ-த-த-ச- ச-ல-ல-ங-கள-. எ-்-ை எ-்-ு-ை- ஹ-ட-ட-ு-்-ு அ-ை-்-ு-் ச-ல-ல-ங-க-்- ------------------------------------------------- என்னை என்னுடைய ஹோட்டலுக்கு அழைத்துச் செல்லுங்கள். 0
Eṉ--- --ṉu-aiy- h-ṭṭalu--u-aḻai--u---e---ṅ-aḷ. Eṉṉai eṉṉuṭaiya hōṭṭalukku aḻaittuc celluṅkaḷ. E-ṉ-i e-ṉ-ṭ-i-a h-ṭ-a-u-k- a-a-t-u- c-l-u-k-ḷ- ---------------------------------------------- Eṉṉai eṉṉuṭaiya hōṭṭalukku aḻaittuc celluṅkaḷ.
ਮੈਨੂੰ ਕਿਨਾਰੇ ਤੇ ਲੈ ਚੱਲੋ। என்ன--------க-க--அழ-த்-ுச--ச---ல----ள-. என-ன- ப-ச-ச-க-க- அழ-த-த-ச- ச-ல-ல-ங-கள-. எ-்-ை ப-ச-ச-க-க- அ-ை-்-ு-் ச-ல-ல-ங-க-்- --------------------------------------- என்னை பீச்சுக்கு அழைத்துச் செல்லுங்கள். 0
Eṉ-a- p--cu----a--i---c-c-l------. Eṉṉai pīccukku aḻaittuc celluṅkaḷ. E-ṉ-i p-c-u-k- a-a-t-u- c-l-u-k-ḷ- ---------------------------------- Eṉṉai pīccukku aḻaittuc celluṅkaḷ.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?