ਪ੍ਹੈਰਾ ਕਿਤਾਬ

pa ਭੂਤਕਾਲ 2   »   ta இறந்த காலம் 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [எண்பத்து இரண்டு]

82 [Eṇpattu iraṇṭu]

இறந்த காலம் 2

[iṟanta kālam 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ந- ஆ-----ன-ஸைக் --ப--ிட-வேண்---வ---த-? ந- ஆம-ப-லன-ஸ-க- க-ப-ப-ட வ-ண-ட- வந-தத-? ந- ஆ-்-ு-ன-ஸ-க- க-ப-ப-ட வ-ண-ட- வ-்-த-? -------------------------------------- நீ ஆம்புலன்ஸைக் கூப்பிட வேண்டி வந்ததா? 0
nī----ulaṉ-----kū--iṭ- vē--i--an-at-? nī āmpulaṉsaik kūppiṭa vēṇṭi vantatā? n- ā-p-l-ṉ-a-k k-p-i-a v-ṇ-i v-n-a-ā- ------------------------------------- nī āmpulaṉsaik kūppiṭa vēṇṭi vantatā?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? உன--கு--ர--்த-வரை-் க---ப-ட-வ-ண்---வந--த-? உனக-க- மர-த-த-வர-க- க-ப-ப-ட வ-ண-ட- வந-தத-? உ-க-க- ம-ு-்-ு-ர-க- க-ப-ப-ட வ-ண-ட- வ-்-த-? ------------------------------------------ உனக்கு மருத்துவரைக் கூப்பிட வேண்டி வந்ததா? 0
Uṉakku m-r---u----i- kū--i-a-----i-v--t-tā? Uṉakku maruttuvaraik kūppiṭa vēṇṭi vantatā? U-a-k- m-r-t-u-a-a-k k-p-i-a v-ṇ-i v-n-a-ā- ------------------------------------------- Uṉakku maruttuvaraik kūppiṭa vēṇṭi vantatā?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? உ-க--ு -ோ-ி--க் கூப-ப---வ-ண--- வந-ததா? உனக-க- ப-ல-ஸ-க- க-ப-ப-ட வ-ண-ட- வந-தத-? உ-க-க- ப-ல-ஸ-க- க-ப-ப-ட வ-ண-ட- வ-்-த-? -------------------------------------- உனக்கு போலிஸைக் கூப்பிட வேண்டி வந்ததா? 0
U----- pō---ai----pp--a vē--i va---tā? Uṉakku pōlisaik kūppiṭa vēṇṭi vantatā? U-a-k- p-l-s-i- k-p-i-a v-ṇ-i v-n-a-ā- -------------------------------------- Uṉakku pōlisaik kūppiṭa vēṇṭi vantatā?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। உ---ள-டம----ல---ச---ம்-ர--இ---்க--தா- -ப-ப--ுது-எ-்--டம---த------்த--. உங-கள-டம- த-ல-ப-ச- நம-பர- இர-க-க-றத-? இப-ப-ழ-த- என-ன-டம- அத- இர-ந-தத-. உ-்-ள-ட-் த-ல-ப-ச- ந-்-ர- இ-ு-்-ி-த-? இ-்-ொ-ு-ு எ-்-ி-ம- அ-ு இ-ு-்-த-. ---------------------------------------------------------------------- உங்களிடம் தொலைபேசி நம்பர் இருக்கிறதா? இப்பொழுது என்னிடம் அது இருந்தது. 0
U-k-----m --la---ci -a---- i-ukki--tā---pp-ḻu---eṉṉiṭ-m-at---------u. Uṅkaḷiṭam tolaipēci nampar irukkiṟatā? Ippoḻutu eṉṉiṭam atu iruntatu. U-k-ḷ-ṭ-m t-l-i-ē-i n-m-a- i-u-k-ṟ-t-? I-p-ḻ-t- e-ṉ-ṭ-m a-u i-u-t-t-. --------------------------------------------------------------------- Uṅkaḷiṭam tolaipēci nampar irukkiṟatā? Ippoḻutu eṉṉiṭam atu iruntatu.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। உ---ள--ம--மு--ரி இர-க----தா?--தோ-இப்--ழ-து--ா-்-----ிடம----ு-----. உங-கள-டம- ம-கவர- இர-க-க-றத-? இத-,இப-ப-ழ-த- த-ன- என-ன-டம- இர-ந-தத-. உ-்-ள-ட-் ம-க-ர- இ-ு-்-ி-த-? இ-ோ-இ-்-ொ-ு-ு த-ன- எ-்-ி-ம- இ-ு-்-த-. ------------------------------------------------------------------ உங்களிடம் முகவரி இருக்கிறதா? இதோ,இப்பொழுது தான் என்னிடம் இருந்தது. 0
U---ḷ-ṭ-m mu-a-a-i---uk-i-a----Itō-ip-o-u----āṉ---ṉi----i-untatu. Uṅkaḷiṭam mukavari irukkiṟatā? Itō,ippoḻutu tāṉ eṉṉiṭam iruntatu. U-k-ḷ-ṭ-m m-k-v-r- i-u-k-ṟ-t-? I-ō-i-p-ḻ-t- t-ṉ e-ṉ-ṭ-m i-u-t-t-. ----------------------------------------------------------------- Uṅkaḷiṭam mukavari irukkiṟatā? Itō,ippoḻutu tāṉ eṉṉiṭam iruntatu.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। உங-களி-ம் நக-த்தி-- வ-ை-டம- இ-ுக்--றதா?இ-----்ன-டம்-அ-- இர-ந்-த-. உங-கள-டம- நகரத-த-ன- வர-படம- இர-க-க-றத-?இத- என-ன-டம- அத- இர-ந-தத-. உ-்-ள-ட-் ந-ர-்-ி-் வ-ை-ட-் இ-ு-்-ி-த-?-த- எ-்-ி-ம- அ-ு இ-ு-்-த-. ----------------------------------------------------------------- உங்களிடம் நகரத்தின் வரைபடம் இருக்கிறதா?இதோ என்னிடம் அது இருந்தது. 0
Uṅ-aḷ------a---attiṉ-v--ai-a-am --u-kiṟ--ā?--t- --ṉiṭ-m a----runt--u. Uṅkaḷiṭam nakarattiṉ varaipaṭam irukkiṟatā? Itō eṉṉiṭam atu iruntatu. U-k-ḷ-ṭ-m n-k-r-t-i- v-r-i-a-a- i-u-k-ṟ-t-? I-ō e-ṉ-ṭ-m a-u i-u-t-t-. --------------------------------------------------------------------- Uṅkaḷiṭam nakarattiṉ varaipaṭam irukkiṟatā? Itō eṉṉiṭam atu iruntatu.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। அ-ன-----த்த--- வ-----ா- அவன--- ---த்-ி---வரமுடிய-ி-்--. அவன- சமயத-த-ல- வந-த-ன-? அவன-ல- சமயத-த-ல- வரம-ட-யவ-ல-ல-. அ-ன- ச-ய-்-ி-் வ-்-ா-ா- அ-ன-ல- ச-ய-்-ி-் வ-ம-ட-ய-ி-்-ை- ------------------------------------------------------- அவன் சமயத்தில் வந்தானா? அவனால் சமயத்தில் வரமுடியவில்லை. 0
Ava- c-----tti- -antā-----v---l c---y---il--a--m---ya-i--a-. Avaṉ camayattil vantāṉā? Avaṉāl camayattil varamuṭiyavillai. A-a- c-m-y-t-i- v-n-ā-ā- A-a-ā- c-m-y-t-i- v-r-m-ṭ-y-v-l-a-. ------------------------------------------------------------ Avaṉ camayattil vantāṉā? Avaṉāl camayattil varamuṭiyavillai.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। அ--ுக-கு---ி தெர-ந--தா- --ன-ல- -ழி---்-ு-------க--ுடியவ-ல்ல-. அவன-க-க- வழ- த-ர-ந-தத-? அவன-ல- வழ- கண-ட- ப-ட-க-க ம-ட-யவ-ல-ல-. அ-ன-க-க- வ-ி த-ர-ந-த-ா- அ-ன-ல- வ-ி க-்-ு ப-ட-க-க ம-ட-ய-ி-்-ை- ------------------------------------------------------------- அவனுக்கு வழி தெரிந்ததா? அவனால் வழி கண்டு பிடிக்க முடியவில்லை. 0
Avaṉ---u -aḻi t-rint--ā--Av-ṉāl------ka--u -i---ka --ṭ-------ai. Avaṉukku vaḻi terintatā? Avaṉāl vaḻi kaṇṭu piṭikka muṭiyavillai. A-a-u-k- v-ḻ- t-r-n-a-ā- A-a-ā- v-ḻ- k-ṇ-u p-ṭ-k-a m-ṭ-y-v-l-a-. ---------------------------------------------------------------- Avaṉukku vaḻi terintatā? Avaṉāl vaḻi kaṇṭu piṭikka muṭiyavillai.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। அ--ு--க---ீ -ொல்--- ப--ி--த-ா?-அ-ன--்-ு --ன்--ொல-வது ப-ரி----்--. அவன-க-க- ந- ச-ல-வத- ப-ர-ந-தத-? அவன-க-க- ந-ன- ச-ல-வத- ப-ர-யவ-ல-ல-. அ-ன-க-க- ந- ச-ல-வ-ு ப-ர-ந-த-ா- அ-ன-க-க- ந-ன- ச-ல-வ-ு ப-ர-ய-ி-்-ை- ----------------------------------------------------------------- அவனுக்கு நீ சொல்வது புரிந்ததா? அவனுக்கு நான் சொல்வது புரியவில்லை. 0
A-a--kku -ī----v--u-p---n-atā?---a---ku -āṉ---lv--u pu-iya-illa-. Avaṉukku nī colvatu purintatā? Avaṉukku nāṉ colvatu puriyavillai. A-a-u-k- n- c-l-a-u p-r-n-a-ā- A-a-u-k- n-ṉ c-l-a-u p-r-y-v-l-a-. ----------------------------------------------------------------- Avaṉukku nī colvatu purintatā? Avaṉukku nāṉ colvatu puriyavillai.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? உ-்ன-ல- ஏன்----த----்க- வ- ம-டி-வ---லை? உன-ன-ல- ஏன- ந-ரத-த-ற-க- வர ம-ட-யவ-ல-ல-? உ-்-ா-் ஏ-் ந-ர-்-ி-்-ு வ- ம-ட-ய-ி-்-ை- --------------------------------------- உன்னால் ஏன் நேரத்திற்கு வர முடியவில்லை? 0
U---l -----ra-ti-ku-va-a -u-iyav-l---? Uṉṉāl ēṉ nērattiṟku vara muṭiyavillai? U-ṉ-l ē- n-r-t-i-k- v-r- m-ṭ-y-v-l-a-? -------------------------------------- Uṉṉāl ēṉ nērattiṟku vara muṭiyavillai?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? உ--ன--் ஏன் --ி ---டு---டி-்க முட--வி-்-ை? உன-ன-ல- ஏன- வழ- கண-ட- ப-ட-க-க ம-ட-யவ-ல-ல-? உ-்-ா-் ஏ-் வ-ி க-்-ு ப-ட-க-க ம-ட-ய-ி-்-ை- ------------------------------------------ உன்னால் ஏன் வழி கண்டு பிடிக்க முடியவில்லை? 0
U---l-ēṉ----i ---ṭu--i-ik----uṭ-ya--l-ai? Uṉṉāl ēṉ vaḻi kaṇṭu piṭikka muṭiyavillai? U-ṉ-l ē- v-ḻ- k-ṇ-u p-ṭ-k-a m-ṭ-y-v-l-a-? ----------------------------------------- Uṉṉāl ēṉ vaḻi kaṇṭu piṭikka muṭiyavillai?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? உ--ன-ல் --- --ன- ---ிந--ு --ள்ள -ுடி-வ-ல-ல-? உன-ன-ல- ஏன- அவன- ப-ர-ந-த- க-ள-ள ம-ட-யவ-ல-ல-? உ-்-ா-் ஏ-் அ-ன- ப-ர-ந-த- க-ள-ள ம-ட-ய-ி-்-ை- -------------------------------------------- உன்னால் ஏன் அவனை புரிந்து கொள்ள முடியவில்லை? 0
Uṉ-āl-ē- av-ṉa- ---i----k---------ya-i--ai? Uṉṉāl ēṉ avaṉai purintu koḷḷa muṭiyavillai? U-ṉ-l ē- a-a-a- p-r-n-u k-ḷ-a m-ṭ-y-v-l-a-? ------------------------------------------- Uṉṉāl ēṉ avaṉai purintu koḷḷa muṭiyavillai?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। என்னால் சமயத-தில--வ---டி--ில-ல--ஏன-ன்ற-ல்-ப---ந-----ண-டிக-் இ--ல-. என-ன-ல- சமயத-த-ல- வரம-ட-யவ-ல-ல- ஏன-ன-ற-ல- ப-ர-ந-த- வண-ட-கள- இல-ல-. எ-்-ா-் ச-ய-்-ி-் வ-ம-ட-ய-ி-்-ை ஏ-ெ-்-ா-் ப-ர-ந-த- வ-்-ி-ள- இ-்-ை- ------------------------------------------------------------------ என்னால் சமயத்தில் வரமுடியவில்லை ஏனென்றால் பேருந்து வண்டிகள் இல்லை. 0
E-ṉ-l-camayat-il v--amu--y-vi-l----ṉeṉ--- pērun-----ṇṭ--aḷ----a-. Eṉṉāl camayattil varamuṭiyavillai ēṉeṉṟāl pēruntu vaṇṭikaḷ illai. E-ṉ-l c-m-y-t-i- v-r-m-ṭ-y-v-l-a- ē-e-ṟ-l p-r-n-u v-ṇ-i-a- i-l-i- ----------------------------------------------------------------- Eṉṉāl camayattil varamuṭiyavillai ēṉeṉṟāl pēruntu vaṇṭikaḷ illai.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। என்னி-ம- -க--்-ின் -ர----- இல்ல-த-ா-்-எ----ு வ-ி-தெரி-வி---ை. என-ன-டம- நகரத-த-ன- வர-படம- இல-ல-தத-ல- எனக-க- வழ- த-ர-யவ-ல-ல-. எ-்-ி-ம- ந-ர-்-ி-் வ-ை-ட-் இ-்-ா-த-ல- எ-க-க- வ-ி த-ர-ய-ி-்-ை- ------------------------------------------------------------- என்னிடம் நகரத்தின் வரைபடம் இல்லாததால் எனக்கு வழி தெரியவில்லை. 0
E-ṉ-ṭa---ak-rat-i------i--ṭ-m--ll--at-l -ṉa--u-v----ter--a-----i. Eṉṉiṭam nakarattiṉ varaipaṭam illātatāl eṉakku vaḻi teriyavillai. E-ṉ-ṭ-m n-k-r-t-i- v-r-i-a-a- i-l-t-t-l e-a-k- v-ḻ- t-r-y-v-l-a-. ----------------------------------------------------------------- Eṉṉiṭam nakarattiṉ varaipaṭam illātatāl eṉakku vaḻi teriyavillai.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। இ-ை----வ-ம- சத----- ---ந-தத-ல----ன் ச----த---ுரியவ----ை. இச- ம-கவ-ம- சத-தம-க இர-ந-தத-ல- அவன- ச-ன-னத- ப-ர-யவ-ல-ல-. இ-ை ம-க-ு-் ச-்-ம-க இ-ு-்-த-ல- அ-ன- ச-ன-ன-ு ப-ர-ய-ி-்-ை- -------------------------------------------------------- இசை மிகவும் சத்தமாக இருந்ததால் அவன் சொன்னது புரியவில்லை. 0
Ic-i-mi-a-um cat-a-ā--------at-- -v---coṉṉ-----u-i---i--a-. Icai mikavum cattamāka iruntatāl avaṉ coṉṉatu puriyavillai. I-a- m-k-v-m c-t-a-ā-a i-u-t-t-l a-a- c-ṉ-a-u p-r-y-v-l-a-. ----------------------------------------------------------- Icai mikavum cattamāka iruntatāl avaṉ coṉṉatu puriyavillai.
ਮੈਨੂੰ ਟੈਕਸੀ ਲੈਣੀ ਪਈ। நான் -ரு--ாக--ி--டுக்- --------ந்-து. ந-ன- ஒர- ட-க-ச- எட-க-க வ-ண-ட- வந-தத-. ந-ன- ஒ-ு ட-க-ச- எ-ு-்- வ-ண-ட- வ-்-த-. ------------------------------------- நான் ஒரு டாக்சி எடுக்க வேண்டி வந்தது. 0
N-- or--ṭāk-- eṭ-kk- vē-ṭ--v-ntatu. Nāṉ oru ṭākci eṭukka vēṇṭi vantatu. N-ṉ o-u ṭ-k-i e-u-k- v-ṇ-i v-n-a-u- ----------------------------------- Nāṉ oru ṭākci eṭukka vēṇṭi vantatu.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। ந--- ஒர- ----வர--டம------- வே-்-ி -ந்தத-. ந-ன- ஒர- நகர வர-படம- வ-ங-க வ-ண-ட- வந-தத-. ந-ன- ஒ-ு ந-ர வ-ை-ட-் வ-ங-க வ-ண-ட- வ-்-த-. ----------------------------------------- நான் ஒரு நகர வரைபடம் வாங்க வேண்டி வந்தது. 0
N---o-u---k--- v---i-a-a- v--k- --ṇ-i -a-t---. Nāṉ oru nakara varaipaṭam vāṅka vēṇṭi vantatu. N-ṉ o-u n-k-r- v-r-i-a-a- v-ṅ-a v-ṇ-i v-n-a-u- ---------------------------------------------- Nāṉ oru nakara varaipaṭam vāṅka vēṇṭi vantatu.
ਮੈਨੂੰ ਰੇਡੀਓ ਬੰਦ ਕਰਨਾ ਪਿਆ। ந--- ரேடிய--- அணைக்க ----டி-வ--தது. ந-ன- ர-ட-ய-வ- அண-க-க வ-ண-ட- வந-தத-. ந-ன- ர-ட-ய-வ- அ-ை-்- வ-ண-ட- வ-்-த-. ----------------------------------- நான் ரேடியோவை அணைக்க வேண்டி வந்தது. 0
Nāṉ-----yōv-i -----ka v---i --n-at-. Nāṉ rēṭiyōvai aṇaikka vēṇṭi vantatu. N-ṉ r-ṭ-y-v-i a-a-k-a v-ṇ-i v-n-a-u- ------------------------------------ Nāṉ rēṭiyōvai aṇaikka vēṇṭi vantatu.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!