ਪ੍ਹੈਰਾ ਕਿਤਾਬ

pa ਭੂਤਕਾਲ 2   »   ar ‫صيغة الماضي 2‬

82 [ਬਿਆਸੀ]

ਭੂਤਕਾਲ 2

ਭੂਤਕਾਲ 2

‫82[اثنان وثمانون]‬

82[athnan wathamanuna]

‫صيغة الماضي 2‬

[syghat almadi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ‫---ا---رت إل- --- -يا-ة إس----‬ ‫هل اضطررت إلى طلب سيارة إسعاف؟‬ ‫-ل ا-ط-ر- إ-ى ط-ب س-ا-ة إ-ع-ف-‬ -------------------------------- ‫هل اضطررت إلى طلب سيارة إسعاف؟‬ 0
h----tarar-- 'i-l-a-talab -aya--- '----af? hl adtararat 'iilaa talab sayarat 'iiseaf? h- a-t-r-r-t '-i-a- t-l-b s-y-r-t '-i-e-f- ------------------------------------------ hl adtararat 'iilaa talab sayarat 'iiseaf?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? ‫ه- اض---ت إلى -ست-عا- -ل-بي-؟‬ ‫هل اضطررت إلى استدعاء الطبيب؟‬ ‫-ل ا-ط-ر- إ-ى ا-ت-ع-ء ا-ط-ي-؟- ------------------------------- ‫هل اضطررت إلى استدعاء الطبيب؟‬ 0
hl --dt--arat --i-a--a-s----a'-a-tbyb? hl aidtararat 'iilaa aistidea' altbyb? h- a-d-a-a-a- '-i-a- a-s-i-e-' a-t-y-? -------------------------------------- hl aidtararat 'iilaa aistidea' altbyb?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? ‫هل--ض-ر-ت--ل- طل- --ش-ط-؟‬ ‫هل اضطررت إلى طلب الشرطة؟‬ ‫-ل ا-ط-ر- إ-ى ط-ب ا-ش-ط-؟- --------------------------- ‫هل اضطررت إلى طلب الشرطة؟‬ 0
h- --t-ra-a- '-il-a -al-b-----rt--? hl adtararat 'iilaa talab alshrtat? h- a-t-r-r-t '-i-a- t-l-b a-s-r-a-? ----------------------------------- hl adtararat 'iilaa talab alshrtat?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। ‫-ب----ك-رقم------ف؟ -ا- ل-- --- --ي--‬ ‫أبحوزتك رقم الهاتف؟ كان لدي منذ قليل.‬ ‫-ب-و-ت- ر-م ا-ه-ت-؟ ك-ن ل-ي م-ذ ق-ي-.- --------------------------------------- ‫أبحوزتك رقم الهاتف؟ كان لدي منذ قليل.‬ 0
abi-u-t-k----m alh-tif-? --n-laday -und--q----. abihuztak raqm alhatifa? kan laday mundh qalil. a-i-u-t-k r-q- a-h-t-f-? k-n l-d-y m-n-h q-l-l- ----------------------------------------------- abihuztak raqm alhatifa? kan laday mundh qalil.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। ‫------ك-ال-نو-ن؟ كان --- م-ذ --يل-‬ ‫أبحوزتك العنوان؟ كان لدي منذ قليل.‬ ‫-ب-و-ت- ا-ع-و-ن- ك-ن ل-ي م-ذ ق-ي-.- ------------------------------------ ‫أبحوزتك العنوان؟ كان لدي منذ قليل.‬ 0
a-ih--a-t-k-ale--w---?---n la-ay-m-nd- -al-l. abihawaztuk aleunwana? kan laday mundh qalil. a-i-a-a-t-k a-e-n-a-a- k-n l-d-y m-n-h q-l-l- --------------------------------------------- abihawaztuk aleunwana? kan laday mundh qalil.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। ‫-بحو--- م-طط-ا---ين-؟ كا---دي م-ذ ق-ي-.‬ ‫أبحوزتك مخطط المدينة؟ كان لدي منذ قليل.‬ ‫-ب-و-ت- م-ط- ا-م-ي-ة- ك-ن ل-ي م-ذ ق-ي-.- ----------------------------------------- ‫أبحوزتك مخطط المدينة؟ كان لدي منذ قليل.‬ 0
a-ihaw---- mu-ha--t -l-a-i-na-i?--an-lad-y ---d- qa--l. abihawaztk mukhatat almadiinati? kan laday mundh qalil. a-i-a-a-t- m-k-a-a- a-m-d-i-a-i- k-n l-d-y m-n-h q-l-l- ------------------------------------------------------- abihawaztk mukhatat almadiinati? kan laday mundh qalil.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। ‫ه- أ---في--لموعد؟-ل- ي-م-ن -ن ا-ق-----ي-الو-ت-المن---.‬ ‫هل أتى في الموعد؟ لم يتمكن من القدوم في الوقت المناسب.‬ ‫-ل أ-ى ف- ا-م-ع-؟ ل- ي-م-ن م- ا-ق-و- ف- ا-و-ت ا-م-ا-ب-‬ -------------------------------------------------------- ‫هل أتى في الموعد؟ لم يتمكن من القدوم في الوقت المناسب.‬ 0
h--'-t----- a-m--ed- -m ------k---m-- a--u-um--i alw--t---mna-b. hl 'ataa fi almawed? lm yatamakan min alqudum fi alwaqt almnasb. h- '-t-a f- a-m-w-d- l- y-t-m-k-n m-n a-q-d-m f- a-w-q- a-m-a-b- ---------------------------------------------------------------- hl 'ataa fi almawed? lm yatamakan min alqudum fi alwaqt almnasb.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। ‫ه--و---ا-طر--؟ -- --مكن------ع-و- --ي-.‬ ‫هل وجد الطريق؟ لم يتمكن من العثور عليه.‬ ‫-ل و-د ا-ط-ي-؟ ل- ي-م-ن م- ا-ع-و- ع-ي-.- ----------------------------------------- ‫هل وجد الطريق؟ لم يتمكن من العثور عليه.‬ 0
h- -aj-- -l--r-------y-t-mak-n ----ale--hu----l--ha. hl wajad altariq? lm yatamakan min aleuthur ealayha. h- w-j-d a-t-r-q- l- y-t-m-k-n m-n a-e-t-u- e-l-y-a- ---------------------------------------------------- hl wajad altariq? lm yatamakan min aleuthur ealayha.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। ‫ه- فهمك؟ لم--------ن -ه---‬ ‫هل فهمك؟ لم يتمكن من فهمي.‬ ‫-ل ف-م-؟ ل- ي-م-ن م- ف-م-.- ---------------------------- ‫هل فهمك؟ لم يتمكن من فهمي.‬ 0
hl -----? ----a---a-a- m-n -ah--i. hl fahmk? lm yatamakan min fahami. h- f-h-k- l- y-t-m-k-n m-n f-h-m-. ---------------------------------- hl fahmk? lm yatamakan min fahami.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? ‫ل-ا----ت--- ف---لوق--ا-منا-ب؟‬ ‫لما لم تأت- في الوقت المناسب؟‬ ‫-م- ل- ت-ت- ف- ا-و-ت ا-م-ا-ب-‬ ------------------------------- ‫لما لم تأتِ في الوقت المناسب؟‬ 0
l-- l- -at fi--lw--- al-n-sb? lma lm tat fi alwaqt almnasb? l-a l- t-t f- a-w-q- a-m-a-b- ----------------------------- lma lm tat fi alwaqt almnasb?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? ‫--- لم-تتمك--من إ-ج-د---ط-يق؟‬ ‫لما لم تتمكن من إيجاد الطريق؟‬ ‫-م- ل- ت-م-ن م- إ-ج-د ا-ط-ي-؟- ------------------------------- ‫لما لم تتمكن من إيجاد الطريق؟‬ 0
l-a lm -at-m-k-- min '----d--ltry-? lma lm tatamakan min 'iijad altryq? l-a l- t-t-m-k-n m-n '-i-a- a-t-y-? ----------------------------------- lma lm tatamakan min 'iijad altryq?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? ‫-ما ل- -ت-ك- من-فهم--‬ ‫لما لم تتمكن من فهمه؟‬ ‫-م- ل- ت-م-ن م- ف-م-؟- ----------------------- ‫لما لم تتمكن من فهمه؟‬ 0
l----m-----maka--mi- f-h-h? lma lm tatamakan min fahmh? l-a l- t-t-m-k-n m-n f-h-h- --------------------------- lma lm tatamakan min fahmh?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। ‫لم أ--ك-----ال--وم، --ن ا----ل-- ----سير-‬ ‫لم أتمكن من القدوم، لأن الحافلات لا تسير.‬ ‫-م أ-م-ن م- ا-ق-و-، ل-ن ا-ح-ف-ا- ل- ت-ي-.- ------------------------------------------- ‫لم أتمكن من القدوم، لأن الحافلات لا تسير.‬ 0
lam-'at-m-ka---in-al--d---m-, li'a-a-alh-f-lat -a-------. lam 'atamakan min alquduwimi, li'ana alhafilat la tasira. l-m '-t-m-k-n m-n a-q-d-w-m-, l-'-n- a-h-f-l-t l- t-s-r-. --------------------------------------------------------- lam 'atamakan min alquduwimi, li'ana alhafilat la tasira.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। ‫ل- أت-كن -- --ج-د-الط--ق---ذ ل--ي-ن ل-ي مخطط -لم---ة-‬ ‫لم أتمكن من إيجاد الطريق، إذ لم يكن لدي مخطط المدينة.‬ ‫-م أ-م-ن م- إ-ج-د ا-ط-ي-، إ- ل- ي-ن ل-ي م-ط- ا-م-ي-ة-‬ ------------------------------------------------------- ‫لم أتمكن من إيجاد الطريق، إذ لم يكن لدي مخطط المدينة.‬ 0
l- '-t-makan-min -iija- -lta-iqi,---idh -m --k-- l---y--uk--tat--lm--in--a. lm 'atamakan min 'iijad altariqi, 'iidh lm yakun laday mukhatat almadinata. l- '-t-m-k-n m-n '-i-a- a-t-r-q-, '-i-h l- y-k-n l-d-y m-k-a-a- a-m-d-n-t-. --------------------------------------------------------------------------- lm 'atamakan min 'iijad altariqi, 'iidh lm yakun laday mukhatat almadinata.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। ‫-- أ--ك- ---ف-مه- لأن ا--وسيق---انت--اخب--بش---‬ ‫لم أتمكن من فهمه، لأن الموسيقى كانت صاخبة بشكل.‬ ‫-م أ-م-ن م- ف-م-، ل-ن ا-م-س-ق- ك-ن- ص-خ-ة ب-ك-.- ------------------------------------------------- ‫لم أتمكن من فهمه، لأن الموسيقى كانت صاخبة بشكل.‬ 0
la- -at----an-mi- f-h-i-i,-l-'an- al--s---- -a--t s-kh--------is-----. lam 'atamakan min fahmihi, li'ana almusiqaa kanat sakhibatan bishakla. l-m '-t-m-k-n m-n f-h-i-i- l-'-n- a-m-s-q-a k-n-t s-k-i-a-a- b-s-a-l-. ---------------------------------------------------------------------- lam 'atamakan min fahmihi, li'ana almusiqaa kanat sakhibatan bishakla.
ਮੈਨੂੰ ਟੈਕਸੀ ਲੈਣੀ ਪਈ। ‫----ر---أ---س---ة-أ-رة.‬ ‫اضطررت لأخذ سيارة أجرة.‬ ‫-ض-ر-ت ل-خ- س-ا-ة أ-ر-.- ------------------------- ‫اضطررت لأخذ سيارة أجرة.‬ 0
a-at-ra-at--i---h-h -ay-ra----jr---. adatararat li'akhdh sayarat 'ajrata. a-a-a-a-a- l-'-k-d- s-y-r-t '-j-a-a- ------------------------------------ adatararat li'akhdh sayarat 'ajrata.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। ‫---ر-- لشر------- -------.‬ ‫اضطررت لشراء مخطط للمدينة.‬ ‫-ض-ر-ت ل-ر-ء م-ط- ل-م-ي-ة-‬ ---------------------------- ‫اضطررت لشراء مخطط للمدينة.‬ 0
ad--a-a-----i--i----m----ta---i------ata. adatararat lishira' mukhatat lilmadinata. a-a-a-a-a- l-s-i-a- m-k-a-a- l-l-a-i-a-a- ----------------------------------------- adatararat lishira' mukhatat lilmadinata.
ਮੈਨੂੰ ਰੇਡੀਓ ਬੰਦ ਕਰਨਾ ਪਿਆ। ‫--ط-رت -إط-----لمذ-اع.‬ ‫اضطررت لإطفاء المذياع.‬ ‫-ض-ر-ت ل-ط-ا- ا-م-ي-ع-‬ ------------------------ ‫اضطررت لإطفاء المذياع.‬ 0
ad-t-rara- li'-----'-a-m--h---a. adatararat li'iitfa' almadhiaea. a-a-a-a-a- l-'-i-f-' a-m-d-i-e-. -------------------------------- adatararat li'iitfa' almadhiaea.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!