ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   sr Негација 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шездесет и пет]

65 [šezdeset i pet]

Негација 2

[Negacija 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Да -- је --ст-- ск-п? Д- л- ј- п----- с---- Д- л- ј- п-с-е- с-у-? --------------------- Да ли је прстен скуп? 0
Da li ---prs-e- sk--? D- l- j- p----- s---- D- l- j- p-s-e- s-u-? --------------------- Da li je prsten skup?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Не,-он ----- -амо -----н------. Н-- о- к---- с--- с------ е---- Н-, о- к-ш-а с-м- с-о-и-у е-р-. ------------------------------- Не, он кошта само стотину евра. 0
N-- -n--oš-a sam----o-----ev--. N-- o- k---- s--- s------ e---- N-, o- k-š-a s-m- s-o-i-u e-r-. ------------------------------- Ne, on košta samo stotinu evra.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। А-и--- --------о-п--ес-т. А-- ј- и--- с--- п------- А-и ј- и-а- с-м- п-д-с-т- ------------------------- Али ја имам само педесет. 0
A-- ja--m----a-o p-dese-. A-- j- i--- s--- p------- A-i j- i-a- s-m- p-d-s-t- ------------------------- Ali ja imam samo pedeset.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ј--и----ве--г--о--/--о-ов-? Ј--- л- в-- г---- / г------ Ј-с- л- в-ћ г-т-в / г-т-в-? --------------------------- Јеси ли већ готов / готовa? 0
Je---li vec- -o-o- /--otov-? J--- l- v--- g---- / g------ J-s- l- v-c- g-t-v / g-t-v-? ---------------------------- Jesi li već gotov / gotova?
ਨਹੀਂ, ਅਜੇ ਨਹੀਂ। Не, --- н-. Н-- ј-- н-- Н-, ј-ш н-. ----------- Не, још не. 0
Ne,------e. N-- j-- n-- N-, j-š n-. ----------- Ne, još ne.
ਪਰ ਮੇਰਾ ਖਤਮ ਹੋਣ ਵਾਲਾ ਹੈ। А-- сам--с-----гото--- --т---. А-- с-- у----- г---- / г------ А-и с-м у-к-р- г-т-в / г-т-в-. ------------------------------ Али сам ускоро готов / готова. 0
Al- s-m --k--- -o-ov-- -ot--a. A-- s-- u----- g---- / g------ A-i s-m u-k-r- g-t-v / g-t-v-. ------------------------------ Ali sam uskoro gotov / gotova.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Же--ш--и--ош-с-п-? Ж---- л- ј-- с---- Ж-л-ш л- ј-ш с-п-? ------------------ Желиш ли још супе? 0
Ž-l-š -- jo--s--e? Ž---- l- j-- s---- Ž-l-š l- j-š s-p-? ------------------ Želiš li još supe?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Не,-не-ж---м-в-ше. Н-- н- ж---- в---- Н-, н- ж-л-м в-ш-. ------------------ Не, не желим више. 0
N-,--e ---i--više. N-- n- ž---- v---- N-, n- ž-l-m v-š-. ------------------ Ne, ne želim više.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। А-и -о---е--н-с-адо--д. А-- ј-- ј---- с-------- А-и ј-ш ј-д-н с-а-о-е-. ----------------------- Али још један сладолед. 0
Al- ----je--n ----o-ed. A-- j-- j---- s-------- A-i j-š j-d-n s-a-o-e-. ----------------------- Ali još jedan sladoled.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? С-ан--е- -и-----дуго----е? С------- л- в-- д--- о---- С-а-у-е- л- в-ћ д-г- о-д-? -------------------------- Станујеш ли већ дуго овде? 0
S-a--j-- -i-vec---u-o o-de? S------- l- v--- d--- o---- S-a-u-e- l- v-c- d-g- o-d-? --------------------------- Stanuješ li već dugo ovde?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Н-,-тек ј---н м-с--. Н-- т-- ј---- м----- Н-, т-к ј-д-н м-с-ц- -------------------- Не, тек један месец. 0
N----e- je--n---sec. N-- t-- j---- m----- N-, t-k j-d-n m-s-c- -------------------- Ne, tek jedan mesec.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Ал- ве----знај-м ------љ--и. А-- в-- п------- м---- љ---- А-и в-ћ п-з-а-е- м-о-о љ-д-. ---------------------------- Али већ познајем много људи. 0
Ali ve---------e- -------ju--. A-- v--- p------- m---- l----- A-i v-c- p-z-a-e- m-o-o l-u-i- ------------------------------ Ali već poznajem mnogo ljudi.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? П-ту--- -- -ут-а к---? П------ л- с---- к---- П-т-ј-ш л- с-т-а к-ћ-? ---------------------- Путујеш ли сутра кући? 0
Putu--š-li----r----ć-? P------ l- s---- k----- P-t-j-š l- s-t-a k-c-i- ----------------------- Putuješ li sutra kući?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Не- те-----в--ен-. Н-- т-- з- в------ Н-, т-к з- в-к-н-. ------------------ Не, тек за викенд. 0
Ne----k-za----en-. N-- t-- z- v------ N-, t-k z- v-k-n-. ------------------ Ne, tek za vikend.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Ал- ---в--ћа- -ећ-у ---е--. А-- с- в----- в-- у н------ А-и с- в-а-а- в-ћ у н-д-љ-. --------------------------- Али се враћам већ у недељу. 0
A-- se-vra--am-v--́-u n--elj-. A-- s- v------ v--- u n------- A-i s- v-a-́-m v-c- u n-d-l-u- ------------------------------ Ali se vraćam već u nedelju.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Да -и--е -в----ћ---а-већ о-р-с-а? Д- л- ј- т---- ћ---- в-- о------- Д- л- ј- т-о-а ћ-р-а в-ћ о-р-с-а- --------------------------------- Да ли је твоја ћерка већ одрасла? 0
D- l- je tv--a -́------e-́ o-ra--a? D- l- j- t---- c----- v--- o------- D- l- j- t-o-a c-e-k- v-c- o-r-s-a- ----------------------------------- Da li je tvoja ćerka već odrasla?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Н----н- им---е- с-да-н-е-- --ди--. Н-- о-- и-- т-- с--------- г------ Н-, о-а и-а т-к с-д-м-а-с- г-д-н-. ---------------------------------- Не, она има тек седамнаест година. 0
N-- --a-ima te- sedam---s- g-d--a. N-- o-- i-- t-- s--------- g------ N-, o-a i-a t-k s-d-m-a-s- g-d-n-. ---------------------------------- Ne, ona ima tek sedamnaest godina.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। А-и-----већ-има-момка. А-- о-- в-- и-- м----- А-и о-а в-ћ и-а м-м-а- ---------------------- Али она већ има момка. 0
Al- -n- ve-́ ima -----. A-- o-- v--- i-- m----- A-i o-a v-c- i-a m-m-a- ----------------------- Ali ona već ima momka.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!