ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   kn ನಿಷೇಧರೂಪ ೨

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

೬೫ [ಅರವತ್ತೈದು]

65 [Aravattaidu]

ನಿಷೇಧರೂಪ ೨

[niṣēdharūpa. 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ಈ ಉ---- ದ-------? ಈ ಉಂಗುರ ದುಬಾರಿಯೆ? 0
Ī u----- d-------? Ī u----- d-------? Ī uṅgura dubāriye? Ī u-g-r- d-b-r-y-? -----------------?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ಇಲ--- ಅ-- ಕ--- ನ--- ಯ--- ಮ----. ಇಲ್ಲ, ಅದು ಕೇವಲ ನೂರು ಯುರೋ ಮಾತ್ರ. 0
I---, a-- k----- n--- y--- m----. Il--- a-- k----- n--- y--- m----. Illa, adu kēvala nūru yurō mātra. I-l-, a-u k-v-l- n-r- y-r- m-t-a. ----,---------------------------.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ಆದ-- ನ--- ಬ-- ಕ--- ಐ----- ಮ---- ಇ--. ಆದರೆ ನನ್ನ ಬಳಿ ಕೇವಲ ಐವತ್ತು ಮಾತ್ರ ಇದೆ. 0
Ā---- n---- b--- k----- a------ m---- i--. Ād--- n---- b--- k----- a------ m---- i--. Ādare nanna baḷi kēvala aivattu mātra ide. Ā-a-e n-n-a b-ḷ- k-v-l- a-v-t-u m-t-a i-e. -----------------------------------------.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ನಿ--- ಕ--- ಮ-------? ನಿನ್ನ ಕೆಲಸ ಮುಗಿಯಿತೆ? 0
N---- k----- m-------? Ni--- k----- m-------? Ninna kelasa mugiyite? N-n-a k-l-s- m-g-y-t-? ---------------------?
ਨਹੀਂ, ਅਜੇ ਨਹੀਂ। ಇಲ--- ಇ---- ಇ---. ಇಲ್ಲ, ಇನ್ನೂ ಇಲ್ಲ. 0
I---, i--- i---. Il--- i--- i---. Illa, innū illa. I-l-, i-n- i-l-. ----,----------.
ਪਰ ਮੇਰਾ ਖਤਮ ਹੋਣ ਵਾਲਾ ਹੈ। ಆದ-- ಇ---- ಸ----- ಸ------- ಮ----------. ಆದರೆ ಇನ್ನು ಸ್ವಲ್ಪ ಸಮಯದಲ್ಲಿ ಮುಗಿಯುತ್ತದೆ. 0
Ā---- i--- s----- s---------- m----------. Ād--- i--- s----- s---------- m----------. Ādare innu svalpa samayadalli mugiyuttade. Ā-a-e i-n- s-a-p- s-m-y-d-l-i m-g-y-t-a-e. -----------------------------------------.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ನಿ--- ಇ---- ಸ----- ಸ--- ಬ---? ನಿನಗೆ ಇನ್ನೂ ಸ್ವಲ್ಪ ಸೂಪ್ ಬೇಕೆ? 0
N----- i--- s----- s-- b---? Ni---- i--- s----- s-- b---? Ninage innū svalpa sūp bēke? N-n-g- i-n- s-a-p- s-p b-k-? ---------------------------?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ನನ-- ಇ---- ಬ--. ನನಗೆ ಇನ್ನು ಬೇಡ. 0
N----- i--- b---. Na---- i--- b---. Nanage innu bēḍa. N-n-g- i-n- b-ḍ-. ----------------.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ಆದ-- ಇ---- ಒ--- ಐ-- ಕ----- ಬ---. ಆದರೆ ಇನ್ನೂ ಒಂದು ಐಸ್ ಕ್ರೀಮ್ ಬೇಕು. 0
Ā---- i--- o--- a-- k--- b---. Ād--- i--- o--- a-- k--- b---. Ādare innū ondu ais krīm bēku. Ā-a-e i-n- o-d- a-s k-ī- b-k-. -----------------------------.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ನೀ-- ತ---- ಸ------ ಇ---- ವ--------------? ನೀನು ತುಂಬಾ ಸಮಯದಿಂದ ಇಲ್ಲಿ ವಾಸಿಸುತ್ತಿದ್ದೀಯ? 0
N--- t---- s---------- i--- v-------------? Nī-- t---- s---------- i--- v-------------? Nīnu tumbā samayadinda illi vāsisuttiddīya? N-n- t-m-ā s-m-y-d-n-a i-l- v-s-s-t-i-d-y-? ------------------------------------------?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ಇಲ--- ಕ--- ಒ--- ತ------- ಮ----. ಇಲ್ಲ, ಕೇವಲ ಒಂದು ತಿಂಗಳಿಂದ ಮಾತ್ರ. 0
I---, k----- o--- t--------- m----. Il--- k----- o--- t--------- m----. Illa, kēvala ondu tiṅgaḷinda mātra. I-l-, k-v-l- o-d- t-ṅ-a-i-d- m-t-a. ----,-----------------------------.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ಆದ-- ಈ----- ನ--- ತ---- ಜ-- ಪ----------. ಆದರೆ ಈಗಾಗಲೆ ನನಗೆ ತುಂಬಾ ಜನರ ಪರಿಚಯವಾಗಿದೆ. 0
Ā---- ī------ n----- t---- j----- p-------------. Ād--- ī------ n----- t---- j----- p-------------. Ādare īgāgale nanage tumbā janara paricayavāgide. Ā-a-e ī-ā-a-e n-n-g- t-m-ā j-n-r- p-r-c-y-v-g-d-. ------------------------------------------------.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ನೀ-- ನ--- ಮ---- ಹ------------? ನೀನು ನಾಳೆ ಮನೆಗೆ ಹೋಗುತ್ತಿದ್ದೀಯ? 0
N--- n--- m----- h-----------? Nī-- n--- m----- h-----------? Nīnu nāḷe manege hōguttiddīya? N-n- n-ḷ- m-n-g- h-g-t-i-d-y-? -----------------------------?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ಇಲ--- ಕ--- ವ------------. ಇಲ್ಲ, ಕೇವಲ ವಾರಾಂತ್ಯದಲ್ಲಿ. 0
I---, k----- v------------. Il--- k----- v------------. Illa, kēvala vārāntyadalli. I-l-, k-v-l- v-r-n-y-d-l-i. ----,---------------------.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ಆದ-- ನ--- ಭ---------- ಹ-------- ಬ--------. ಆದರೆ ನಾನು ಭಾನುವಾರದಂದೇ ಹಿಂತಿರುಗಿ ಬರುತ್ತೇನೆ. 0
Ā---- n--- b------------- h-------- b--------. Ād--- n--- b------------- h-------- b--------. Ādare nānu bhānuvāradandē hintirugi baruttēne. Ā-a-e n-n- b-ā-u-ā-a-a-d- h-n-i-u-i b-r-t-ē-e. ---------------------------------------------.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ನಿ--- ಮ--- ಆ--- ದ-----------------? ನಿನ್ನ ಮಗಳು ಆಗಲೇ ದೊಡ್ಡವಳಾಗಿದ್ದಾಳೆಯೆ? 0
N---- m----- ā---- d-----------------? Ni--- m----- ā---- d-----------------? Ninna magaḷu āgalē doḍḍavaḷāgiddāḷeye? N-n-a m-g-ḷ- ā-a-ē d-ḍ-a-a-ā-i-d-ḷ-y-? -------------------------------------?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ಇಲ--- ಅ----- ಈ----- ಹ------ ವ---. ಇಲ್ಲ, ಅವಳಿಗೆ ಈಗಷ್ಟೇ ಹದಿನೇಳು ವರ್ಷ. 0
I---, a------ ī----- h------- v----. Il--- a------ ī----- h------- v----. Illa, avaḷige īgaṣṭē hadinēḷu varṣa. I-l-, a-a-i-e ī-a-ṭ- h-d-n-ḷ- v-r-a. ----,------------------------------.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ಆದ-- ಈ----- ಒ--- ಸ----------- ಹ----------. ಆದರೆ ಈಗಾಗಲೆ ಒಬ್ಬ ಸ್ನೇಹಿತನನ್ನು ಹೊಂದಿದ್ದಾಳೆ. 0
Ā---- ī------ o--- s----------- h---------. Ād--- ī------ o--- s----------- h---------. Ādare īgāgale obba snēhitanannu hondiddāḷe. Ā-a-e ī-ā-a-e o-b- s-ē-i-a-a-n- h-n-i-d-ḷ-. ------------------------------------------.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!