ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   hy Negation 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [վաթսունհինգ]

65 [vat’sunhing]

Negation 2

[zhkhtum 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Ա-ս----ա-ի- --՞ն- է: Ա-- մ------ թ---- է- Ա-ս մ-տ-ն-ն թ-՞-կ է- -------------------- Այս մատանին թա՞նկ է: 0
A-- ----n----------e A-- m------ t----- e A-s m-t-n-n t-a-n- e -------------------- Ays matanin t’a՞nk e
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Ոչ, ---արժե միա-- -արյո-----րո: Ո-- դ- ա--- մ---- հ------ ե---- Ո-, դ- ա-ժ- մ-ա-ն հ-ր-ո-ր ե-ր-: ------------------------------- Ոչ, դա արժե միայն հարյուր եվրո: 0
V--h’--d- ----- m-ay- h-r-ur -evro V----- d- a---- m---- h----- y---- V-c-’- d- a-z-e m-a-n h-r-u- y-v-o ---------------------------------- Voch’, da arzhe miayn haryur yevro
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Բայ---ս միայ--հի-ու- ո-նե-: Բ--- ե- մ---- հ----- ո----- Բ-յ- ե- մ-ա-ն հ-ս-ւ- ո-ն-մ- --------------------------- Բայց ես միայն հիսուն ունեմ: 0
B----’--e---------i--n-u--m B----- y-- m---- h---- u--- B-y-s- y-s m-a-n h-s-n u-e- --------------------------- Bayts’ yes miayn hisun unem
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ար-են պ--ր--ստ-ես: Ա---- պ------- ե-- Ա-դ-ն պ-տ-ա-ս- ե-: ------------------ Արդեն պատրա՞ստ ես: 0
Ard-- pa-r-՞---yes A---- p------- y-- A-d-n p-t-a-s- y-s ------------------ Arden patra՞st yes
ਨਹੀਂ, ਅਜੇ ਨਹੀਂ। Ո---դ-----: Ո-- դ-- ո-- Ո-, դ-ռ ո-: ----------- Ոչ, դեռ ոչ: 0
Voch-,-der- v-c-’ V----- d--- v---- V-c-’- d-r- v-c-’ ----------------- Voch’, derr voch’
ਪਰ ਮੇਰਾ ਖਤਮ ਹੋਣ ਵਾਲਾ ਹੈ। Բա-ց շոտով--ա----տ-կ---ե-: Բ--- շ---- պ------ կ------ Բ-յ- շ-տ-վ պ-տ-ա-տ կ-ի-ե-: -------------------------- Բայց շոտով պատրաստ կլինեմ: 0
B-yts- --ot-v ----a-t kl---m B----- s----- p------ k----- B-y-s- s-o-o- p-t-a-t k-i-e- ---------------------------- Bayts’ shotov patrast klinem
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Ա--ւր ---ո--մ--ս: Ա---- ո------ ե-- Ա-ո-ր ո-զ-ւ-մ ե-: ----------------- Ապուր ուզու՞մ ես: 0
Apur --u-m--es A--- u---- y-- A-u- u-u-m y-s -------------- Apur uzu՞m yes
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Ոչ,-ե- ----եմ --զ--մ: Ո-- ե- է- չ-- ո------ Ո-, ե- է- չ-մ ո-զ-ւ-: --------------------- Ոչ, ես էլ չեմ ուզում: 0
Vo--’- -e- -- ch’y---uz-m V----- y-- e- c----- u--- V-c-’- y-s e- c-’-e- u-u- ------------------------- Voch’, yes el ch’yem uzum
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Բ-յ---եկ---ղպ----: Բ--- մ-- պ-------- Բ-յ- մ-կ պ-ղ-ա-ա-: ------------------ Բայց մեկ պաղպաղակ: 0
B--t-- me------pa-hak B----- m-- p--------- B-y-s- m-k p-g-p-g-a- --------------------- Bayts’ mek paghpaghak
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Ա--տեղ---դե- ե-կա՞ր -- ----ւմ: Ա----- ա---- ե----- ե- ա------ Ա-ս-ե- ա-դ-ն ե-կ-՞- ե- ա-ր-ւ-: ------------------------------ Այստեղ արդեն երկա՞ր ես ապրում: 0
Ay--eg- ar-en-y--k-՞- y-- ap--m A------ a---- y------ y-- a---- A-s-e-h a-d-n y-r-a-r y-s a-r-m ------------------------------- Aystegh arden yerka՞r yes aprum
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Ո-----ռ---կ -մ-ս է: Ո-- դ-- մ-- ա--- է- Ո-, դ-ռ մ-կ ա-ի- է- ------------------- Ոչ, դեռ մեկ ամիս է: 0
Voch-, -----mek -----e V----- d--- m-- a--- e V-c-’- d-r- m-k a-i- e ---------------------- Voch’, derr mek amis e
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Բայ---ս ա---- --տ---ր--անց--մ--------մ: Բ--- ե- ա---- շ-- մ------- ե- ճ-------- Բ-յ- ե- ա-դ-ն շ-տ մ-ր-կ-ն- ե- ճ-ն-չ-ւ-: --------------------------------------- Բայց ես արդեն շատ մարդկանց եմ ճանաչում: 0
B-y-s---e------n s--t-m-r---n-s’-y-m---an-----m B----- y-- a---- s--- m--------- y-- c--------- B-y-s- y-s a-d-n s-a- m-r-k-n-s- y-m c-a-a-h-u- ----------------------------------------------- Bayts’ yes arden shat mardkants’ yem chanach’um
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Վ--ը-----ն ես---ում: Վ--- տ---- ե- գ----- Վ-ղ- տ-ւ-ն ե- գ-ո-մ- -------------------- Վաղը տու՞ն ես գնում: 0
V---y-t--n ye---num V---- t--- y-- g--- V-g-y t-՞- y-s g-u- ------------------- Vaghy tu՞n yes gnum
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Ո-, --բ--ավե--ի-: Ո-- շ------------ Ո-, շ-բ-թ-վ-ր-ի-: ----------------- Ոչ, շաբաթավերջին: 0
V-c--- s-a--t’a-erj-n V----- s------------- V-c-’- s-a-a-’-v-r-i- --------------------- Voch’, shabat’averjin
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Բայց--- կիր----օր- -րդ------ -- --լի-: Բ--- ե- կ----- օ-- ա---- հ-- ե- գ----- Բ-յ- ե- կ-ր-կ- օ-ը ա-դ-ն հ-տ ե- գ-լ-ս- -------------------------------------- Բայց ես կիրակի օրը արդեն հետ եմ գալիս: 0
Ba---- ye--kir-k- ------den--et ----galis B----- y-- k----- o-- a---- h-- y-- g---- B-y-s- y-s k-r-k- o-y a-d-n h-t y-m g-l-s ----------------------------------------- Bayts’ yes kiraki ory arden het yem galis
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Քո դ-ւս-ր- ա-դե- ------՞--է: Ք- դ------ ա---- չ------- է- Ք- դ-ւ-տ-ը ա-դ-ն չ-փ-հ-՞- է- ---------------------------- Քո դուստրը արդեն չափահա՞ս է: 0
K--o -u-try---d-n -h--p’-h-՞s e K--- d----- a---- c---------- e K-v- d-s-r- a-d-n c-’-p-a-a-s e ------------------------------- K’vo dustry arden ch’ap’aha՞s e
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Ո---ն--դեռ --սն-ոթ տար--ա- է: Ո-- ն- դ-- տ------ տ------ է- Ո-, ն- դ-ռ տ-ս-յ-թ տ-ր-կ-ն է- ----------------------------- Ոչ, նա դեռ տասնյոթ տարեկան է: 0
Voc-’,--a--e-r--a-ny-t’ ta----n e V----- n- d--- t------- t------ e V-c-’- n- d-r- t-s-y-t- t-r-k-n e --------------------------------- Voch’, na derr tasnyot’ tarekan e
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Բա-ց -----դ-ն--ն-----ւ--: Բ--- ն- ա---- ը---- ո---- Բ-յ- ն- ա-դ-ն ը-կ-ր ո-ն-: ------------------------- Բայց նա արդեն ընկեր ունի: 0
B-yts’-na ar-en------ uni B----- n- a---- y---- u-- B-y-s- n- a-d-n y-k-r u-i ------------------------- Bayts’ na arden ynker uni

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!