ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ta எதிர்மறை 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [அறுபத்து ஐந்து]

65 [Aṟupattu aintu]

எதிர்மறை 2

[etirmaṟai 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? இந்த--ோ--ர-்--ில--உயர--்தத-? இ--- ம------ வ--- உ--------- இ-்- ம-த-ர-் வ-ல- உ-ர-ந-த-ா- ---------------------------- இந்த மோதிரம் விலை உயர்ந்ததா? 0
in-- -ō----m v---i uya---a--? i--- m------ v---- u--------- i-t- m-t-r-m v-l-i u-a-n-a-ā- ----------------------------- inta mōtiram vilai uyarntatā?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। இ--ல-, -த----ி-----று ய--- ----. இ----- இ--- வ--- ந--- ய--- த---- இ-்-ை- இ-ன- வ-ல- ந-ற- ய-ர- த-ன-. -------------------------------- இல்லை, இதன் விலை நூறு யூரோ தான். 0
Ill-----t-ṉ ----- --ṟu-y--ō tāṉ. I----- i--- v---- n--- y--- t--- I-l-i- i-a- v-l-i n-ṟ- y-r- t-ṉ- -------------------------------- Illai, itaṉ vilai nūṟu yūrō tāṉ.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ஆ-ால்-என்ன-டம்-ஐ-்--- தான-----க்-ி--ு. ஆ---- எ------- ஐ----- த--- இ---------- ஆ-ா-் எ-்-ி-ம- ஐ-்-த- த-ன- இ-ு-்-ி-த-. -------------------------------------- ஆனால் என்னிடம் ஐம்பது தான் இருக்கிறது. 0
Ā----eṉṉ-ṭa- a--p-t---āṉ -ruk--ṟatu. Ā--- e------ a------ t-- i---------- Ā-ā- e-ṉ-ṭ-m a-m-a-u t-ṉ i-u-k-ṟ-t-. ------------------------------------ Āṉāl eṉṉiṭam aimpatu tāṉ irukkiṟatu.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? எ--ன, ம---த--ு --ட---ய-? எ---- ம------- வ-------- எ-்-, ம-ட-த-த- வ-ட-ட-ய-? ------------------------ என்ன, முடித்து விட்டாயா? 0
E---,--u-ittu-v---āyā? E---- m------ v------- E-ṉ-, m-ṭ-t-u v-ṭ-ā-ā- ---------------------- Eṉṉa, muṭittu viṭṭāyā?
ਨਹੀਂ, ਅਜੇ ਨਹੀਂ। இல்லை,-இன----் இ-்--. இ----- இ------ இ----- இ-்-ை- இ-்-ு-் இ-்-ை- --------------------- இல்லை, இன்னும் இல்லை. 0
Il-a---i--u- illa-. I----- i---- i----- I-l-i- i-ṉ-m i-l-i- ------------------- Illai, iṉṉum illai.
ਪਰ ਮੇਰਾ ਖਤਮ ਹੋਣ ਵਾਲਾ ਹੈ। ஆன--்----்-ிர-் ம--ித்து-விட----். ஆ---- ச-------- ம------- வ-------- ஆ-ா-் ச-க-க-ர-் ம-ட-த-த- வ-ட-வ-ன-. ---------------------------------- ஆனால் சீக்கிரம் முடித்து விடுவேன். 0
Ā-āl---kki-a--muṭ---u-v-ṭ-vēṉ. Ā--- c------- m------ v------- Ā-ā- c-k-i-a- m-ṭ-t-u v-ṭ-v-ṉ- ------------------------------ Āṉāl cīkkiram muṭittu viṭuvēṉ.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? உ-க--- இன--ும---ொ--சம--ச--்-வே------? உ----- இ------ க------ ச--- வ-------- உ-க-க- இ-்-ு-் க-ஞ-ச-் ச-ப- வ-ண-ட-ம-? ------------------------------------- உனக்கு இன்னும் கொஞ்சம் சூப் வேண்டுமா? 0
Uṉ-k-- --ṉ-m ko-c-m cūp -ē---mā? U----- i---- k----- c-- v------- U-a-k- i-ṉ-m k-ñ-a- c-p v-ṇ-u-ā- -------------------------------- Uṉakku iṉṉum koñcam cūp vēṇṭumā?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। இல்ல-,-ன---ு ------- -ேண-ட--். இ----------- இ------ வ-------- இ-்-ை-எ-க-க- இ-்-ு-் வ-ண-ட-ம-. ------------------------------ இல்லை,எனக்கு இன்னும் வேண்டாம். 0
I--ai-eṉ-k-u ---um --ṇṭ-m. I----------- i---- v------ I-l-i-e-a-k- i-ṉ-m v-ṇ-ā-. -------------------------- Illai,eṉakku iṉṉum vēṇṭām.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ஆனா----ன-னும- --ஞ்ச-----்-ிரீம-. ஆ---- இ------ க------ ஐ--------- ஆ-ா-் இ-்-ு-் க-ஞ-ச-் ஐ-்-ி-ீ-்- -------------------------------- ஆனால் இன்னும் கொஞ்சம் ஐஸ்கிரீம். 0
Ā----iṉṉu- k-ñca- -i-k-r--. Ā--- i---- k----- a-------- Ā-ā- i-ṉ-m k-ñ-a- a-s-i-ī-. --------------------------- Āṉāl iṉṉum koñcam aiskirīm.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ந- இங்---வ----நாட---ாக -ச--்கிற---? ந- இ---- வ--- ந------- வ----------- ந- இ-்-ு வ-க- ந-ட-க-ா- வ-ி-்-ி-ா-ா- ----------------------------------- நீ இங்கு வெகு நாட்களாக வசிக்கிறாயா? 0
N----k----k- n-ṭ--ḷ-k--v-c---iṟā--? N- i--- v--- n-------- v----------- N- i-k- v-k- n-ṭ-a-ā-a v-c-k-i-ā-ā- ----------------------------------- Nī iṅku veku nāṭkaḷāka vacikkiṟāyā?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। இல-லை-ஒ-ு-------த்தான-. இ-------- ம------------ இ-்-ை-ஒ-ு ம-த-ா-த-த-ன-. ----------------------- இல்லை.ஒரு மாதமாகத்தான். 0
Illai-Or---āt-māk-t-ā-. I-------- m------------ I-l-i-O-u m-t-m-k-t-ā-. ----------------------- Illai.Oru mātamākattāṉ.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ஆன-ல- --ற்---்--ன--கு நி--- -ன-த-்--ை-் த--ி---். ஆ---- அ------- எ----- ந---- ம---------- த-------- ஆ-ா-் அ-ற-க-ள- எ-க-க- ந-ற-ய ம-ி-ர-க-ை-் த-ர-ய-ம-. ------------------------------------------------- ஆனால் அதற்குள் எனக்கு நிறைய மனிதர்களைத் தெரியும். 0
Ā--- a-----ḷ----kku ----i-- m-ṉi-a---ḷa-- -e--y--. Ā--- a------ e----- n------ m------------ t------- Ā-ā- a-a-k-ḷ e-a-k- n-ṟ-i-a m-ṉ-t-r-a-a-t t-r-y-m- -------------------------------------------------- Āṉāl ataṟkuḷ eṉakku niṟaiya maṉitarkaḷait teriyum.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? நாளைக-க- -ீங்கள்----்ட----ு-போ-த-க-இர--்கிற-ர்---? ந------- ந------ வ--------- ப----- இ-------------- ந-ள-க-க- ந-ங-க-் வ-ட-ட-ற-க- ப-வ-ா- இ-ு-்-ி-ீ-்-ள-? -------------------------------------------------- நாளைக்கு நீங்கள் வீட்டிற்கு போவதாக இருக்கிறீர்களா? 0
N-ḷaik---nīṅk---v---i-ku--ō---ā-a -----iṟ-rkaḷ-? N------- n----- v------- p------- i------------- N-ḷ-i-k- n-ṅ-a- v-ṭ-i-k- p-v-t-k- i-u-k-ṟ-r-a-ā- ------------------------------------------------ Nāḷaikku nīṅkaḷ vīṭṭiṟku pōvatāka irukkiṟīrkaḷā?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। இல்-ை--வார இ-ு--ய----ான-. இ----- வ-- இ------------- இ-்-ை- வ-ர இ-ு-ி-ி-்-ா-்- ------------------------- இல்லை, வார இறுதியில்தான். 0
Il---- v--a iṟut---lt-ṉ. I----- v--- i----------- I-l-i- v-r- i-u-i-i-t-ṉ- ------------------------ Illai, vāra iṟutiyiltāṉ.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ஆ--ல்-ஞா---- -ிரு------ந-து--ட-வேன-. ஆ---- ஞ----- த------- வ------------- ஆ-ா-் ஞ-ய-ற- த-ர-ம-ப- வ-்-ு-ி-ு-ே-்- ------------------------------------ ஆனால் ஞாயிறு திரும்பி வந்துவிடுவேன். 0
Ā--- ñ-y-ṟu t-r-------n---------. Ā--- ñ----- t------ v------------ Ā-ā- ñ-y-ṟ- t-r-m-i v-n-u-i-u-ē-. --------------------------------- Āṉāl ñāyiṟu tirumpi vantuviṭuvēṉ.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? உ-்ன------க--------்-ு-வந்-வளா? உ------- ம--- வ------- வ------- உ-்-ு-ை- ம-ள- வ-த-க-க- வ-்-வ-ா- ------------------------------- உன்னுடைய மகள் வயதுக்கு வந்தவளா? 0
Uṉṉ-ṭ--y- -aka- --ya--k-- va-t---ḷā? U-------- m---- v-------- v--------- U-ṉ-ṭ-i-a m-k-ḷ v-y-t-k-u v-n-a-a-ā- ------------------------------------ Uṉṉuṭaiya makaḷ vayatukku vantavaḷā?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। இல்-ை-அவள் வய-- --ினேழு-தா--. இ--------- வ--- ப------ த---- இ-்-ை-அ-ள- வ-த- ப-ி-ே-ு த-ன-. ----------------------------- இல்லை,அவள் வயது பதினேழு தான். 0
I-la--a--- v-y-tu-p--iṉ--- t-ṉ. I--------- v----- p------- t--- I-l-i-a-a- v-y-t- p-t-ṉ-ḻ- t-ṉ- ------------------------------- Illai,avaḷ vayatu patiṉēḻu tāṉ.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ஆனால்-அ---க-கு -ப்ப-ழு-ே -ர- -ோ-ன- இ-ுக--ிறான-. ஆ---- அ------- இ-------- ஒ-- த---- இ----------- ஆ-ா-் அ-ள-க-க- இ-்-ொ-ு-ே ஒ-ு த-ழ-் இ-ு-்-ி-ா-்- ----------------------------------------------- ஆனால் அவளுக்கு இப்பொழுதே ஒரு தோழன் இருக்கிறான். 0
Āṉ-l---aḷu-k--i---ḻu----ru-tō--- iruk-iṟ--. Ā--- a------- i------- o-- t---- i--------- Ā-ā- a-a-u-k- i-p-ḻ-t- o-u t-ḻ-ṉ i-u-k-ṟ-ṉ- ------------------------------------------- Āṉāl avaḷukku ippoḻutē oru tōḻaṉ irukkiṟāṉ.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!