ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   hu Birtokos névmások 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [hatvanhat]

Birtokos névmások 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹੰਗੇਰੀਅਨ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ é- - -n-ém é- – e---- é- – e-y-m ---------- én – enyém 0
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Ne-----ál---a kulcsomat. N-- t------ a k--------- N-m t-l-l-m a k-l-s-m-t- ------------------------ Nem találom a kulcsomat. 0
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। N-------lo- a je-y--et. N-- t------ a j-------- N-m t-l-l-m a j-g-e-e-. ----------------------- Nem találom a jegyemet. 0
ਤੂੰ – ਤੇਰਾ / ਤੇਰੀ / ਤੇਰੇ te –-t--d t- – t--- t- – t-é- --------- te – tiéd 0
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Megtalá-ta- --k--c-od-t? M---------- a k--------- M-g-a-á-t-d a k-l-s-d-t- ------------------------ Megtaláltad a kulcsodat? 0
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? M-gtal-lt-d a----y-d--? M---------- a j-------- M-g-a-á-t-d a j-g-e-e-? ----------------------- Megtaláltad a jegyedet? 0
ਉਹ – ਉਸਦਾ / ਉਸਦੀ / ਉਸਦੇ ő---övé ő – ö-- ő – ö-é ------- ő – övé 0
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Tudod--ho-y --l-van-a --lc--? T----- h--- h-- v-- a k------ T-d-d- h-g- h-l v-n a k-l-s-? ----------------------------- Tudod, hogy hol van a kulcsa? 0
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? T-dod--hol va--a je--e? T----- h-- v-- a j----- T-d-d- h-l v-n a j-g-e- ----------------------- Tudod, hol van a jegye? 0
ਉਹ – ਉਸਦਾ / ਉਸਦੀ / ਉਸਦੇ ő – -vé ő – ö-- ő – ö-é ------- ő – övé 0
ਉਸਦੇ ਪੈਸੇ ਚੋਰੀ ਹੋ ਗਏ ਹਨ। A-p-n-- elv--z-t-. A p---- e--------- A p-n-e e-v-s-e-t- ------------------ A pénze elveszett. 0
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। És---hit--ká--y-ja is-e-v--zett. É- a h------------ i- e--------- É- a h-t-l-á-t-á-a i- e-v-s-e-t- -------------------------------- És a hitelkártyája is elveszett. 0
ਅਸੀਂ – ਸਾਡਾ / ਸਾਡੀ / ਸਾਡੇ mi-–---énk m- – m---- m- – m-é-k ---------- mi – miénk 0
ਸਾਡੇ ਦਾਦਾ ਜੀ ਬੀਮਾਰ ਹਨ। A--a----án------g. A n-------- b----- A n-g-a-á-k b-t-g- ------------------ A nagyapánk beteg. 0
ਸਾਡੀ ਦਾਦੀ ਦੀ ਸਿਹਤ ਚੰਗੀ ਹੈ। A-n-g-m-m--k---és-séges. A n--------- e---------- A n-g-m-m-n- e-é-z-é-e-. ------------------------ A nagymamánk egészséges. 0
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ti----ié--k t- – t----- t- – t-é-e- ----------- ti – tiétek 0
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Gy----ek---o--v---ap---to-? G-------- h-- v-- a-------- G-e-e-e-, h-l v-n a-u-á-o-? --------------------------- Gyerekek, hol van apukátok? 0
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Gy-r----,-h-- va- ---uk-to-? G-------- h-- v-- a--------- G-e-e-e-, h-l v-n a-y-k-t-k- ---------------------------- Gyerekek, hol van anyukátok? 0

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!