ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ta உடைமை பிரதிப்பெயர்ச்சொல் 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [அறுபத்து ஆறு]

66 [Aṟupattu āṟu]

உடைமை பிரதிப்பெயர்ச்சொல் 1

[uṭaimai piratippeyarccol 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ நான்- என் ந-ன-- என- ந-ன-- எ-் --------- நான்- என் 0
nā-- eṉ nāṉ- eṉ n-ṉ- e- ------- nāṉ- eṉ
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। என்ன-ட---ச--- க-டை----ி---ை. என-ன-ட-ய ச-வ- க-ட-க-கவ-ல-ல-. எ-்-ு-ை- ச-வ- க-ட-க-க-ி-்-ை- ---------------------------- என்னுடைய சாவி கிடைக்கவில்லை. 0
e--u-aiy----vi--iṭa------lla-. eṉṉuṭaiya cāvi kiṭaikkavillai. e-ṉ-ṭ-i-a c-v- k-ṭ-i-k-v-l-a-. ------------------------------ eṉṉuṭaiya cāvi kiṭaikkavillai.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। என--ு--ய-ப-ணச-சீட்ட- க-ட----வ---ல-. என-ன-ட-ய பயணச-ச-ட-ட- க-ட-க-கவ-ல-ல-. எ-்-ு-ை- ப-ண-்-ீ-்-ு க-ட-க-க-ி-்-ை- ----------------------------------- என்னுடைய பயணச்சீட்டு கிடைக்கவில்லை. 0
E-ṉu-a-y---a-----cī-----iṭ-i-k-v---ai. Eṉṉuṭaiya payaṇaccīṭṭu kiṭaikkavillai. E-ṉ-ṭ-i-a p-y-ṇ-c-ī-ṭ- k-ṭ-i-k-v-l-a-. -------------------------------------- Eṉṉuṭaiya payaṇaccīṭṭu kiṭaikkavillai.
ਤੂੰ – ਤੇਰਾ / ਤੇਰੀ / ਤੇਰੇ நீ-----ன் ந-- - உன- ந-- - உ-் --------- நீ- - உன் 0
N-- - uṉ Nī- - uṉ N-- - u- -------- Nī- - uṉ
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ந---ன-ன-ட-ய சாவி-ை-் கண-----ட-த---வ--்-ாய-? ந- உன-ன-ட-ய ச-வ-ய-க- கண-ட-ப-ட-த-த-வ-ட-ட-ய-? ந- உ-்-ு-ை- ச-வ-ய-க- க-்-ு-ி-ி-்-ு-ி-்-ா-ா- ------------------------------------------- நீ உன்னுடைய சாவியைக் கண்டுபிடித்துவிட்டாயா? 0
n- -ṉ--ṭa----c-vi-a-k-ka---p----t-v-ṭṭ---? nī uṉṉuṭaiya cāviyaik kaṇṭupiṭittuviṭṭāyā? n- u-ṉ-ṭ-i-a c-v-y-i- k-ṇ-u-i-i-t-v-ṭ-ā-ā- ------------------------------------------ nī uṉṉuṭaiya cāviyaik kaṇṭupiṭittuviṭṭāyā?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? நீ---்னுட-- பய-ச-சீ-்டை-கண்ட-ப-டி-்-ு-ிட---ய-? ந- உன-ன-ட-ய பயணச-ச-ட-ட- கண-ட-ப-ட-த-த-வ-ட-ட-ய-? ந- உ-்-ு-ை- ப-ண-்-ீ-்-ை க-்-ு-ி-ி-்-ு-ி-்-ா-ா- ---------------------------------------------- நீ உன்னுடைய பயணச்சீட்டை கண்டுபிடித்துவிட்டாயா? 0
N--u----a--- pa-a---c----i-k---upiṭ-t-uv-----ā? Nī uṉṉuṭaiya payaṇaccīṭṭai kaṇṭupiṭittuviṭṭāyā? N- u-ṉ-ṭ-i-a p-y-ṇ-c-ī-ṭ-i k-ṇ-u-i-i-t-v-ṭ-ā-ā- ----------------------------------------------- Nī uṉṉuṭaiya payaṇaccīṭṭai kaṇṭupiṭittuviṭṭāyā?
ਉਹ – ਉਸਦਾ / ਉਸਦੀ / ਉਸਦੇ அ-ன--அவ-ு---து அவன--அவன-ட-யத- அ-ன---வ-ு-ை-த- -------------- அவன்-அவனுடையது 0
A-aṉ-ava--ṭ-i---u Avaṉ-avaṉuṭaiyatu A-a---v-ṉ-ṭ-i-a-u ----------------- Avaṉ-avaṉuṭaiyatu
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? அவ--ட-- -ா-ி----கே இ-ு--க--து எ--று-உ----ு----ெர--ுமா? அவன-ட-ய ச-வ- எங-க- இர-க-க-றத- என-ற- உனக-க-த- த-ர-ய-ம-? அ-ன-ட-ய ச-வ- எ-்-ே இ-ு-்-ி-த- எ-்-ு உ-க-க-த- த-ர-ய-ம-? ------------------------------------------------------ அவனுடைய சாவி எங்கே இருக்கிறது என்று உனக்குத் தெரியுமா? 0
av---ṭ---a c-vi -ṅ-ē-i-u-k---tu -ṉ-u-uṉ-k------ri-u--? avaṉuṭaiya cāvi eṅkē irukkiṟatu eṉṟu uṉakkut teriyumā? a-a-u-a-y- c-v- e-k- i-u-k-ṟ-t- e-ṟ- u-a-k-t t-r-y-m-? ------------------------------------------------------ avaṉuṭaiya cāvi eṅkē irukkiṟatu eṉṟu uṉakkut teriyumā?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? அவன-டை- ட-க----் -ங--- இர------து என்-ு உ-க்கு-- த-ர-யு--? அவன-ட-ய ட-க-க-ட- எங-க- இர-க-க-றத- என-ற- உனக-க-த- த-ர-ய-ம-? அ-ன-ட-ய ட-க-க-ட- எ-்-ே இ-ு-்-ி-த- எ-்-ு உ-க-க-த- த-ர-ய-ம-? ---------------------------------------------------------- அவனுடைய டிக்கெட் எங்கே இருக்கிறது என்று உனக்குத் தெரியுமா? 0
A--ṉuṭ-iya -ikk-----kē--ruk-i-a-u--ṉ-- u---kut t-r---mā? Avaṉuṭaiya ṭikkeṭ eṅkē irukkiṟatu eṉṟu uṉakkut teriyumā? A-a-u-a-y- ṭ-k-e- e-k- i-u-k-ṟ-t- e-ṟ- u-a-k-t t-r-y-m-? -------------------------------------------------------- Avaṉuṭaiya ṭikkeṭ eṅkē irukkiṟatu eṉṟu uṉakkut teriyumā?
ਉਹ – ਉਸਦਾ / ਉਸਦੀ / ਉਸਦੇ அ-ள்------வளு---து அவள--- - அவள-ட-யத- அ-ள--- - அ-ள-ட-ய-ு ------------------ அவள்-- - அவளுடையது 0
Av------ -va-uṭ-----u Avaḷ-- - avaḷuṭaiyatu A-a--- - a-a-u-a-y-t- --------------------- Avaḷ-- - avaḷuṭaiyatu
ਉਸਦੇ ਪੈਸੇ ਚੋਰੀ ਹੋ ਗਏ ਹਨ। அவ-ு--ய---த்த-க் க-ண--ல்ல-. அவள-ட-ய பணத-த-க- க-ணவ-ல-ல-. அ-ள-ட-ய ப-த-த-க- க-ண-ி-்-ை- --------------------------- அவளுடைய பணத்தைக் காணவில்லை. 0
ava--ṭa--- -a--tt-ik---ṇa--ll--. avaḷuṭaiya paṇattaik kāṇavillai. a-a-u-a-y- p-ṇ-t-a-k k-ṇ-v-l-a-. -------------------------------- avaḷuṭaiya paṇattaik kāṇavillai.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। அ---டைய--ட-்-அட---யையு-்--ா-வில---. அவள-ட-ய கடன- அட-ட-ய-ய-ம- க-ணவ-ல-ல-. அ-ள-ட-ய க-ன- அ-்-ை-ை-ு-் க-ண-ி-்-ை- ----------------------------------- அவளுடைய கடன் அட்டையையும் காணவில்லை. 0
Av-ḷu-a--a-kaṭ---a-ṭ-i-ai--m----av----i. Avaḷuṭaiya kaṭaṉ aṭṭaiyaiyum kāṇavillai. A-a-u-a-y- k-ṭ-ṉ a-ṭ-i-a-y-m k-ṇ-v-l-a-. ---------------------------------------- Avaḷuṭaiya kaṭaṉ aṭṭaiyaiyum kāṇavillai.
ਅਸੀਂ – ਸਾਡਾ / ਸਾਡੀ / ਸਾਡੇ ந--்--ம-ு ந-ம--நமத- ந-ம---ம-ு --------- நாம்-நமது 0
N-m---m-tu Nām-namatu N-m-n-m-t- ---------- Nām-namatu
ਸਾਡੇ ਦਾਦਾ ਜੀ ਬੀਮਾਰ ਹਨ। ந-த---ாத--ா -ோய்வ-ய்-ட-டிரு-------். நமத- த-த-த- ந-ய-வ-ய-பட-ட-ர-க-க-ற-ர-. ந-த- த-த-த- ந-ய-வ-ய-ப-்-ி-ு-்-ி-ா-்- ------------------------------------ நமது தாத்தா நோய்வாய்பட்டிருக்கிறார். 0
n-m----tāt-ā nōyvā-p-ṭṭir-----ār. namatu tāttā nōyvāypaṭṭirukkiṟār. n-m-t- t-t-ā n-y-ā-p-ṭ-i-u-k-ṟ-r- --------------------------------- namatu tāttā nōyvāypaṭṭirukkiṟār.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। ந-த----ட--------்-ிய-ாக -------றா--. நமத- ப-ட-ட- ஆர-க-க-யம-க இர-க-க-ற-ள-. ந-த- ப-ட-ட- ஆ-ோ-்-ி-ம-க இ-ு-்-ி-ா-்- ------------------------------------ நமது பாட்டி ஆரோக்கியமாக இருக்கிறாள். 0
N-mat- ----i----kk--amāka ir-k---āḷ. Namatu pāṭṭi ārōkkiyamāka irukkiṟāḷ. N-m-t- p-ṭ-i ā-ō-k-y-m-k- i-u-k-ṟ-ḷ- ------------------------------------ Namatu pāṭṭi ārōkkiyamāka irukkiṟāḷ.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ந-ங-க-்—---க-ு--ய-ு ந-ங-கள-—உங-கள-ட-யத- ந-ங-க-்-உ-்-ள-ட-ய-ு ------------------- நீங்கள்—உங்களுடையது 0
N-ṅk---u-----ṭai-atu Nīṅkaḷ—uṅkaḷuṭaiyatu N-ṅ-a-—-ṅ-a-u-a-y-t- -------------------- Nīṅkaḷ—uṅkaḷuṭaiyatu
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? க---்தை--------களுடைய --்தை--ங்க-----க்க---ர்? க-ழந-த-கள-, உங-கள-ட-ய தந-த- எங-க-ய-ர-க-க-ற-ர-? க-ழ-்-ை-ள-, உ-்-ள-ட-ய த-்-ை எ-்-ே-ி-ு-்-ி-ா-்- ---------------------------------------------- குழந்தைகளே, உங்களுடைய தந்தை எங்கேயிருக்கிறார்? 0
k-ḻ-n----aḷē,-uṅ-a-uṭaiya t-n-a----------kk---r? kuḻantaikaḷē, uṅkaḷuṭaiya tantai eṅkēyirukkiṟār? k-ḻ-n-a-k-ḷ-, u-k-ḷ-ṭ-i-a t-n-a- e-k-y-r-k-i-ā-? ------------------------------------------------ kuḻantaikaḷē, uṅkaḷuṭaiya tantai eṅkēyirukkiṟār?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? குழ----க--,-உங-கள--------ா-்-எ---ேய----்-ி--ர-? க-ழந-த-கள-, உங-கள-ட-ய த-ய-ர- எங-க-ய-ர-க-க-ற-ர-? க-ழ-்-ை-ள-, உ-்-ள-ட-ய த-ய-ர- எ-்-ே-ி-ு-்-ி-ா-்- ----------------------------------------------- குழந்தைகளே, உங்களுடைய தாயார் எங்கேயிருக்கிறார்? 0
K-ḻ-n-ai-aḷ-,---k--uṭa-ya-t--ā- eṅk--i-ukk-ṟār? Kuḻantaikaḷē, uṅkaḷuṭaiya tāyār eṅkēyirukkiṟār? K-ḻ-n-a-k-ḷ-, u-k-ḷ-ṭ-i-a t-y-r e-k-y-r-k-i-ā-? ----------------------------------------------- Kuḻantaikaḷē, uṅkaḷuṭaiya tāyār eṅkēyirukkiṟār?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!