ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   he ‫שייכות 1‬

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

‫66 [שישים ושש]‬

66 [shishim w\'shesh]

‫שייכות 1‬

[shayakhut 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ ‫--י-- -לי‬ ‫אני – שלי‬ ‫-נ- – ש-י- ----------- ‫אני – שלי‬ 0
ani –-s-e-i ani – sheli a-i – s-e-i ----------- ani – sheli
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ‫אני-לא מ--- / - א- ה-----של--‬ ‫אני לא מוצא / ת את המפתח שלי.‬ ‫-נ- ל- מ-צ- / ת א- ה-פ-ח ש-י-‬ ------------------------------- ‫אני לא מוצא / ת את המפתח שלי.‬ 0
an--l- m-ts-/motset-et ------e-x-s---i. ani lo motse/motset et hamafteax sheli. a-i l- m-t-e-m-t-e- e- h-m-f-e-x s-e-i- --------------------------------------- ani lo motse/motset et hamafteax sheli.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ‫אנ- ל--מו-------א----טיס---סיעה ש--.‬ ‫אני לא מוצא / ת את כרטיס הנסיעה שלי.‬ ‫-נ- ל- מ-צ- / ת א- כ-ט-ס ה-ס-ע- ש-י-‬ -------------------------------------- ‫אני לא מוצא / ת את כרטיס הנסיעה שלי.‬ 0
a---lo--o-se---t-----t k----- h--esi-a- --eli. ani lo motse/motset et kartis hanesi'ah sheli. a-i l- m-t-e-m-t-e- e- k-r-i- h-n-s-'-h s-e-i- ---------------------------------------------- ani lo motse/motset et kartis hanesi'ah sheli.
ਤੂੰ – ਤੇਰਾ / ਤੇਰੀ / ਤੇਰੇ ‫את-- --- של-‬ ‫את / ה – שלך‬ ‫-ת / ה – ש-ך- -------------- ‫את / ה – שלך‬ 0
t--t-- ---lkha------kh th/t – shelkha/shelakh t-/- – s-e-k-a-s-e-a-h ---------------------- th/t – shelkha/shelakh
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ‫-צ-ת-את ה-פתח--לך?‬ ‫מצאת את המפתח שלך?‬ ‫-צ-ת א- ה-פ-ח ש-ך-‬ -------------------- ‫מצאת את המפתח שלך?‬ 0
m-ts---a/mat--'t--t h----te---sh---ha/sh-----? matsa'ta/matsa't et hamafteax shelkha/shelakh? m-t-a-t-/-a-s-'- e- h-m-f-e-x s-e-k-a-s-e-a-h- ---------------------------------------------- matsa'ta/matsa't et hamafteax shelkha/shelakh?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ‫-צ-- -- כרט-- ה-סיעה ----‬ ‫מצאת את כרטיס הנסיעה שלך?‬ ‫-צ-ת א- כ-ט-ס ה-ס-ע- ש-ך-‬ --------------------------- ‫מצאת את כרטיס הנסיעה שלך?‬ 0
m-tsa-ta--a-sa'- -- --rt-s --n-s-'-h s---k---sh-la--? matsa'ta/matsa't et kartis hanesi'ah shelkha/shelakh? m-t-a-t-/-a-s-'- e- k-r-i- h-n-s-'-h s-e-k-a-s-e-a-h- ----------------------------------------------------- matsa'ta/matsa't et kartis hanesi'ah shelkha/shelakh?
ਉਹ – ਉਸਦਾ / ਉਸਦੀ / ਉਸਦੇ ‫-וא-- ש--‬ ‫הוא – שלו‬ ‫-ו- – ש-ו- ----------- ‫הוא – שלו‬ 0
hu - she-o hu – shelo h- – s-e-o ---------- hu – shelo
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? ‫א- - ה-יו-ע - ת--יפה ה-----ש-ו-‬ ‫את / ה יודע / ת איפה המפתח שלו?‬ ‫-ת / ה י-ד- / ת א-פ- ה-פ-ח ש-ו-‬ --------------------------------- ‫את / ה יודע / ת איפה המפתח שלו?‬ 0
a-a--------e'a-y-d-'-- e--oh h----te-x ---lo? atah/at yode'a/yode'at eyfoh hamafteax shelo? a-a-/-t y-d-'-/-o-e-a- e-f-h h-m-f-e-x s-e-o- --------------------------------------------- atah/at yode'a/yode'at eyfoh hamafteax shelo?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ‫-ת-- --יוד- - --א-פה ---יס הנסיעה -ל--‬ ‫את / ה יודע / ת איפה כרטיס הנסיעה שלו?‬ ‫-ת / ה י-ד- / ת א-פ- כ-ט-ס ה-ס-ע- ש-ו-‬ ---------------------------------------- ‫את / ה יודע / ת איפה כרטיס הנסיעה שלו?‬ 0
a---/at-yod--a/yode-at e-f-h-ka--i- -a------h-s---o? atah/at yode'a/yode'at eyfoh kartis hanesi'ah shelo? a-a-/-t y-d-'-/-o-e-a- e-f-h k-r-i- h-n-s-'-h s-e-o- ---------------------------------------------------- atah/at yode'a/yode'at eyfoh kartis hanesi'ah shelo?
ਉਹ – ਉਸਦਾ / ਉਸਦੀ / ਉਸਦੇ ‫--א-- ש-ה‬ ‫היא – שלה‬ ‫-י- – ש-ה- ----------- ‫היא – שלה‬ 0
h- – -h-lah hi – shelah h- – s-e-a- ----------- hi – shelah
ਉਸਦੇ ਪੈਸੇ ਚੋਰੀ ਹੋ ਗਏ ਹਨ। ‫-כסף --ה א-ד.‬ ‫הכסף שלה אבד.‬ ‫-כ-ף ש-ה א-ד-‬ --------------- ‫הכסף שלה אבד.‬ 0
h---s-f --el-- ava-. hakesef shelah avad. h-k-s-f s-e-a- a-a-. -------------------- hakesef shelah avad.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। ‫--רט-- -א--אי-שלה-אב--גם --.‬ ‫וכרטיס האשראי שלה אבד גם כן.‬ ‫-כ-ט-ס ה-ש-א- ש-ה א-ד ג- כ-.- ------------------------------ ‫וכרטיס האשראי שלה אבד גם כן.‬ 0
w'kar-----a'--hr-'- -h-la--a-ad -a- ---. w'kartis ha'ashra'y shelah avad gam ken. w-k-r-i- h-'-s-r-'- s-e-a- a-a- g-m k-n- ---------------------------------------- w'kartis ha'ashra'y shelah avad gam ken.
ਅਸੀਂ – ਸਾਡਾ / ਸਾਡੀ / ਸਾਡੇ ‫---נו-–----ו‬ ‫אנחנו – שלנו‬ ‫-נ-נ- – ש-נ-‬ -------------- ‫אנחנו – שלנו‬ 0
a--xnu-- -he-anu anaxnu – shelanu a-a-n- – s-e-a-u ---------------- anaxnu – shelanu
ਸਾਡੇ ਦਾਦਾ ਜੀ ਬੀਮਾਰ ਹਨ। ‫--- -ל-ו חו--.‬ ‫סבא שלנו חולה.‬ ‫-ב- ש-נ- ח-ל-.- ---------------- ‫סבא שלנו חולה.‬ 0
sa-- --e---- --le-. saba shelanu xoleh. s-b- s-e-a-u x-l-h- ------------------- saba shelanu xoleh.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। ‫ס-----ל-ו -ר-אה-‬ ‫סבתא שלנו בריאה.‬ ‫-ב-א ש-נ- ב-י-ה-‬ ------------------ ‫סבתא שלנו בריאה.‬ 0
sa--- ---l-nu-b-i-a-. savta shelanu bri'ah. s-v-a s-e-a-u b-i-a-. --------------------- savta shelanu bri'ah.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ‫-ת- ----- של-- / ן‬ ‫אתם / ן – שלכם / ן‬ ‫-ת- / ן – ש-כ- / ן- -------------------- ‫אתם / ן – שלכם / ן‬ 0
ate----e- --s-ela--em--h--a-hen atem/aten – shelakhem/shelakhen a-e-/-t-n – s-e-a-h-m-s-e-a-h-n ------------------------------- atem/aten – shelakhem/shelakhen
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ‫ילדים-- ו-,-אי---אב--של-----ן?‬ ‫ילדים / ות, איפה אבא שלכם / ן?‬ ‫-ל-י- / ו-, א-פ- א-א ש-כ- / ן-‬ -------------------------------- ‫ילדים / ות, איפה אבא שלכם / ן?‬ 0
yel--im/--la--t, ey-oh--b- -he-a-hem/--------n? yeladim/yeladot, eyfoh aba shelakhem/shelakhen? y-l-d-m-y-l-d-t- e-f-h a-a s-e-a-h-m-s-e-a-h-n- ----------------------------------------------- yeladim/yeladot, eyfoh aba shelakhem/shelakhen?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ‫----- /-----איפה-א-- -לכם - --‬ ‫ילדים / ות, איפה אמא שלכם / ן?‬ ‫-ל-י- / ו-, א-פ- א-א ש-כ- / ן-‬ -------------------------------- ‫ילדים / ות, איפה אמא שלכם / ן?‬ 0
ye--d-m/y-la-o-- e--o- -ma-s-e--k--m/s-el--h--? yeladim/yeladot, eyfoh ima shelakhem/shelakhen? y-l-d-m-y-l-d-t- e-f-h i-a s-e-a-h-m-s-e-a-h-n- ----------------------------------------------- yeladim/yeladot, eyfoh ima shelakhem/shelakhen?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!