ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   el Κτητικές αντωνυμίες 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [εξήντα έξι]

66 [exḗnta éxi]

Κτητικές αντωνυμίες 1

Ktētikés antōnymíes 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ εγώ -----ό---υ ε__ – δ___ μ__ ε-ώ – δ-κ- μ-υ -------------- εγώ – δικό μου 0
eg- - -------u e__ – d___ m__ e-ṓ – d-k- m-u -------------- egṓ – dikó mou
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Δε- βρί--ω--- κλε-δί ---. Δ__ β_____ τ_ κ_____ μ___ Δ-ν β-ί-κ- τ- κ-ε-δ- μ-υ- ------------------------- Δεν βρίσκω το κλειδί μου. 0
Den-b-í-kō-t- ---i-í ---. D__ b_____ t_ k_____ m___ D-n b-í-k- t- k-e-d- m-u- ------------------------- Den brískō to kleidí mou.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। Δ-- β---κ- ---ε-σιτήρι- μ-υ. Δ__ β_____ τ_ ε________ μ___ Δ-ν β-ί-κ- τ- ε-σ-τ-ρ-ό μ-υ- ---------------------------- Δεν βρίσκω το εισιτήριό μου. 0
D---br--kō to ------r----ou. D__ b_____ t_ e________ m___ D-n b-í-k- t- e-s-t-r-ó m-u- ---------------------------- Den brískō to eisitḗrió mou.
ਤੂੰ – ਤੇਰਾ / ਤੇਰੀ / ਤੇਰੇ εσύ –--ικ----υ ε__ – δ___ σ__ ε-ύ – δ-κ- σ-υ -------------- εσύ – δικό σου 0
es-----ikó--ou e__ – d___ s__ e-ý – d-k- s-u -------------- esý – dikó sou
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Βρήκες -ο--λ--------; Β_____ τ_ κ_____ σ___ Β-ή-ε- τ- κ-ε-δ- σ-υ- --------------------- Βρήκες το κλειδί σου; 0
B-ḗ--s ---kl-i------? B_____ t_ k_____ s___ B-ḗ-e- t- k-e-d- s-u- --------------------- Brḗkes to kleidí sou?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Βρή-ες-το-ει---ήρ-ό-σ-υ; Β_____ τ_ ε________ σ___ Β-ή-ε- τ- ε-σ-τ-ρ-ό σ-υ- ------------------------ Βρήκες το εισιτήριό σου; 0
B-ḗ-e---o ---it---ó s-u? B_____ t_ e________ s___ B-ḗ-e- t- e-s-t-r-ó s-u- ------------------------ Brḗkes to eisitḗrió sou?
ਉਹ – ਉਸਦਾ / ਉਸਦੀ / ਉਸਦੇ αυτό--- δι-ό --υ α____ – δ___ τ__ α-τ-ς – δ-κ- τ-υ ---------------- αυτός – δικό του 0
a--ós-– -ikó -ou a____ – d___ t__ a-t-s – d-k- t-u ---------------- autós – dikó tou
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Ξέρει- --ύ είν-ι το κ---δί-τ-υ; Ξ_____ π__ ε____ τ_ κ_____ τ___ Ξ-ρ-ι- π-ύ ε-ν-ι τ- κ-ε-δ- τ-υ- ------------------------------- Ξέρεις πού είναι το κλειδί του; 0
X-r-is---ú-e---i ----le--í -ou? X_____ p__ e____ t_ k_____ t___ X-r-i- p-ú e-n-i t- k-e-d- t-u- ------------------------------- Xéreis poú eínai to kleidí tou?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? Ξ-ρε-- π-ύ -ί-αι-το---σιτ-ρι-----; Ξ_____ π__ ε____ τ_ ε________ τ___ Ξ-ρ-ι- π-ύ ε-ν-ι τ- ε-σ-τ-ρ-ό τ-υ- ---------------------------------- Ξέρεις πού είναι το εισιτήριό του; 0
Xé-e-----ú e---- -o eis-tḗ------u? X_____ p__ e____ t_ e________ t___ X-r-i- p-ú e-n-i t- e-s-t-r-ó t-u- ---------------------------------- Xéreis poú eínai to eisitḗrió tou?
ਉਹ – ਉਸਦਾ / ਉਸਦੀ / ਉਸਦੇ αυ-----δικό-της α___ – δ___ τ__ α-τ- – δ-κ- τ-ς --------------- αυτή – δικό της 0
a-t--–--ikó-t-s a___ – d___ t__ a-t- – d-k- t-s --------------- autḗ – dikó tēs
ਉਸਦੇ ਪੈਸੇ ਚੋਰੀ ਹੋ ਗਏ ਹਨ। Έ--σ- -- λ---ά--ης. Έ____ τ_ λ____ τ___ Έ-α-ε τ- λ-φ-ά τ-ς- ------------------- Έχασε τα λεφτά της. 0
Éc-as- -- ---ht- -ēs. É_____ t_ l_____ t___ É-h-s- t- l-p-t- t-s- --------------------- Échase ta lephtá tēs.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। Έχ-σε κ-ι την -ι-τ--ι-ή -----άρτα. Έ____ κ__ τ__ π________ τ__ κ_____ Έ-α-ε κ-ι τ-ν π-σ-ω-ι-ή τ-ς κ-ρ-α- ---------------------------------- Έχασε και την πιστωτική της κάρτα. 0
É----e ----tēn --s-ō-i----ēs -á-t-. É_____ k__ t__ p________ t__ k_____ É-h-s- k-i t-n p-s-ō-i-ḗ t-s k-r-a- ----------------------------------- Échase kai tēn pistōtikḗ tēs kárta.
ਅਸੀਂ – ਸਾਡਾ / ਸਾਡੀ / ਸਾਡੇ εμε-- – δι-ό--ας ε____ – δ___ μ__ ε-ε-ς – δ-κ- μ-ς ---------------- εμείς – δικό μας 0
eme-- - -ikó -as e____ – d___ m__ e-e-s – d-k- m-s ---------------- emeís – dikó mas
ਸਾਡੇ ਦਾਦਾ ਜੀ ਬੀਮਾਰ ਹਨ। Ο πα-π--- --ς -ίνα- ά-ρ-σ-ος. Ο π______ μ__ ε____ ά________ Ο π-π-ο-ς μ-ς ε-ν-ι ά-ρ-σ-ο-. ----------------------------- Ο παππούς μας είναι άρρωστος. 0
O---p-o-s--a--eína- -rr-sto-. O p______ m__ e____ á________ O p-p-o-s m-s e-n-i á-r-s-o-. ----------------------------- O pappoús mas eínai árrōstos.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Η-γ---ι---α----να- -γι-ς. Η γ_____ μ__ ε____ υ_____ Η γ-α-ι- μ-ς ε-ν-ι υ-ι-ς- ------------------------- Η γιαγιά μας είναι υγιής. 0
Ē-gi-giá ma---í-ai-y--ḗ-. Ē g_____ m__ e____ y_____ Ē g-a-i- m-s e-n-i y-i-s- ------------------------- Ē giagiá mas eínai ygiḗs.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ εσεί- – δ-κ----ς ε____ – δ___ σ__ ε-ε-ς – δ-κ- σ-ς ---------------- εσείς – δικό σας 0
e-eís –---kó sas e____ – d___ s__ e-e-s – d-k- s-s ---------------- eseís – dikó sas
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Πα-δι-, --- εί--ι - μπ--πάς σα-; Π______ π__ ε____ ο μ______ σ___ Π-ι-ι-, π-ύ ε-ν-ι ο μ-α-π-ς σ-ς- -------------------------------- Παιδιά, πού είναι ο μπαμπάς σας; 0
P-id--,-po- -í--- --mp-mp-s-s-s? P______ p__ e____ o m______ s___ P-i-i-, p-ú e-n-i o m-a-p-s s-s- -------------------------------- Paidiá, poú eínai o mpampás sas?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Παιδιά- π-- --να- --μα---σ--; Π______ π__ ε____ η μ___ σ___ Π-ι-ι-, π-ύ ε-ν-ι η μ-μ- σ-ς- ----------------------------- Παιδιά, πού είναι η μαμά σας; 0
Pa--i------------ ē --m- -as? P______ p__ e____ ē m___ s___ P-i-i-, p-ú e-n-i ē m-m- s-s- ----------------------------- Paidiá, poú eínai ē mamá sas?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!