ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   mr संबंधवाचक सर्वनाम १

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

६६ [सहासष्ट]

66 [Sahāsaṣṭa]

संबंधवाचक सर्वनाम १

[sambandhavācaka sarvanāma 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ म- –---झ- --म--ी-- म-झे - माझ-या म- – म-झ- / म-झ- / म-झ- / म-झ-य- म- – म-झ- / म-झ- / म-झ- / म-झ-य- -------------------------------- मी – माझा / माझी / माझे / माझ्या 0
m--- --jhā/----hī---ā---- ---h-ā mī – mājhā/ mājhī/ mājhē/ mājhyā m- – m-j-ā- m-j-ī- m-j-ē- m-j-y- -------------------------------- mī – mājhā/ mājhī/ mājhē/ mājhyā
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। म-ा माझी--ि-्ली -ा--त--ाह-. मल- म-झ- क-ल-ल- स-पडत न-ह-. म-ा म-झ- क-ल-ल- स-प-त न-ह-. --------------------------- मला माझी किल्ली सापडत नाही. 0
m-lā māj---------sāpa-ata-nā--. malā mājhī killī sāpaḍata nāhī. m-l- m-j-ī k-l-ī s-p-ḍ-t- n-h-. ------------------------------- malā mājhī killī sāpaḍata nāhī.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। म-ा --झे त--ीट --प-त-ना--. मल- म-झ- त-क-ट स-पडत न-ह-. म-ा म-झ- त-क-ट स-प-त न-ह-. -------------------------- मला माझे तिकीट सापडत नाही. 0
M--ā -ā-h---ikīṭa--ā--ḍ-ta-n--ī. Malā mājhē tikīṭa sāpaḍata nāhī. M-l- m-j-ē t-k-ṭ- s-p-ḍ-t- n-h-. -------------------------------- Malā mājhē tikīṭa sāpaḍata nāhī.
ਤੂੰ – ਤੇਰਾ / ਤੇਰੀ / ਤੇਰੇ त- - -ु-ा-/--ुझ--/-तुझ- /---झ-या त- – त-झ- / त-झ- / त-झ- / त-झ-य- त- – त-झ- / त-झ- / त-झ- / त-झ-य- -------------------------------- तू – तुझा / तुझी / तुझे / तुझ्या 0
Tū –-t-j--/-tuj-ī/--uj--- -ujh-ā Tū – tujhā/ tujhī/ tujhē/ tujhyā T- – t-j-ā- t-j-ī- t-j-ē- t-j-y- -------------------------------- Tū – tujhā/ tujhī/ tujhē/ tujhyā
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? त--ा तुझी-क-ल--ी--ापड-- का? त-ल- त-झ- क-ल-ल- स-पडल- क-? त-ल- त-झ- क-ल-ल- स-प-ल- क-? --------------------------- तुला तुझी किल्ली सापडली का? 0
t-l---u-----ill----pa-a-ī---? tulā tujhī killī sāpaḍalī kā? t-l- t-j-ī k-l-ī s-p-ḍ-l- k-? ----------------------------- tulā tujhī killī sāpaḍalī kā?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? तु-ा त-झे तिक---सापड-- --? त-ल- त-झ- त-क-ट स-पडल- क-? त-ल- त-झ- त-क-ट स-प-ल- क-? -------------------------- तुला तुझे तिकीट सापडले का? 0
T--ā -uj----i---a-sā-aḍ-lē -ā? Tulā tujhē tikīṭa sāpaḍalē kā? T-l- t-j-ē t-k-ṭ- s-p-ḍ-l- k-? ------------------------------ Tulā tujhē tikīṭa sāpaḍalē kā?
ਉਹ – ਉਸਦਾ / ਉਸਦੀ / ਉਸਦੇ तो –---य--ा-/----ाच--/ -्य--े---त्----या त- – त-य-च- / त-य-च- / त-य-च- / त-य-च-य- त- – त-य-च- / त-य-च- / त-य-च- / त-य-च-य- ---------------------------------------- तो – त्याचा / त्याची / त्याचे / त्याच्या 0
Tō-– ty--ā/--yā--- tyā-ē/---ā--ā Tō – tyācā/ tyācī/ tyācē/ tyācyā T- – t-ā-ā- t-ā-ī- t-ā-ē- t-ā-y- -------------------------------- Tō – tyācā/ tyācī/ tyācē/ tyācyā
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? त-ला-त्-ाच--क--्-ी-क--े--ह- ह----हित --े-क-? त-ल- त-य-च- क-ल-ल- क-ठ- आह- ह- म-ह-त आह- क-? त-ल- त-य-च- क-ल-ल- क-ठ- आ-े ह- म-ह-त आ-े क-? -------------------------------------------- तुला त्याची किल्ली कुठे आहे हे माहित आहे का? 0
t--- -yā-------ī k-ṭhē-āhē--ē -āhit- āhē --? tulā tyācī killī kuṭhē āhē hē māhita āhē kā? t-l- t-ā-ī k-l-ī k-ṭ-ē ā-ē h- m-h-t- ā-ē k-? -------------------------------------------- tulā tyācī killī kuṭhē āhē hē māhita āhē kā?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? तुल---्-ाच- -ि-ी--कु-े-आ-- ह- ---ित -ह---ा? त-ल- त-य-च- त-क-ट क-ठ- आह- ह- म-ह-त आह- क-? त-ल- त-य-च- त-क-ट क-ठ- आ-े ह- म-ह-त आ-े क-? ------------------------------------------- तुला त्याचे तिकीट कुठे आहे हे माहित आहे का? 0
T-----y--- t-kīṭ--kuṭ-ē -hē h- -āh----ā-- -ā? Tulā tyācē tikīṭa kuṭhē āhē hē māhita āhē kā? T-l- t-ā-ē t-k-ṭ- k-ṭ-ē ā-ē h- m-h-t- ā-ē k-? --------------------------------------------- Tulā tyācē tikīṭa kuṭhē āhē hē māhita āhē kā?
ਉਹ – ਉਸਦਾ / ਉਸਦੀ / ਉਸਦੇ त--–-त-चा-- ति-ी---तिच- --ति--या त- – त-च- / त-च- / त-च- / त-च-य- त- – त-च- / त-च- / त-च- / त-च-य- -------------------------------- ती – तिचा / तिची / तिचे / तिच्या 0
Tī --t-c---ti-ī/--icē---i-yā Tī – ticā/ ticī/ ticē/ ticyā T- – t-c-/ t-c-/ t-c-/ t-c-ā ---------------------------- Tī – ticā/ ticī/ ticē/ ticyā
ਉਸਦੇ ਪੈਸੇ ਚੋਰੀ ਹੋ ਗਏ ਹਨ। ति---पैसे ---े. त-च- प-स- ग-ल-. त-च- प-स- ग-ल-. --------------- तिचे पैसे गेले. 0
ti-- p---- -ēlē. ticē paisē gēlē. t-c- p-i-ē g-l-. ---------------- ticē paisē gēlē.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। आ-ि -ि---क्र-डीट -ार-ड------ल-. आण- त-च- क-र-ड-ट क-र-ड पण ग-ल-. आ-ि त-च- क-र-ड-ट क-र-ड प- ग-ल-. ------------------------------- आणि तिचे क्रेडीट कार्ड पण गेले. 0
Āṇi --cē--rē-ī-a--ārḍ- pa---g--ē. Āṇi ticē krēḍīṭa kārḍa paṇa gēlē. Ā-i t-c- k-ē-ī-a k-r-a p-ṇ- g-l-. --------------------------------- Āṇi ticē krēḍīṭa kārḍa paṇa gēlē.
ਅਸੀਂ – ਸਾਡਾ / ਸਾਡੀ / ਸਾਡੇ आ-्ह--– -म-- ---मची ---मचे - आ--्या आम-ह- – आमच- / आमच- / आमच- / आमच-य- आ-्-ी – आ-च- / आ-च- / आ-च- / आ-च-य- ----------------------------------- आम्ही – आमचा / आमची / आमचे / आमच्या 0
Ā-h----ām--ā/ ā-a-ī- -----/ -m---ā Āmhī – āmacā/ āmacī/ āmacē/ āmacyā Ā-h- – ā-a-ā- ā-a-ī- ā-a-ē- ā-a-y- ---------------------------------- Āmhī – āmacā/ āmacī/ āmacē/ āmacyā
ਸਾਡੇ ਦਾਦਾ ਜੀ ਬੀਮਾਰ ਹਨ। आम-े आज-ब- -ज--ी -हे-. आमच- आज-ब- आज-र- आह-त. आ-च- आ-ो-ा आ-ा-ी आ-े-. ---------------------- आमचे आजोबा आजारी आहेत. 0
ā-ac---jōbā -j-r--ā--t-. āmacē ājōbā ājārī āhēta. ā-a-ē ā-ō-ā ā-ā-ī ā-ē-a- ------------------------ āmacē ājōbā ājārī āhēta.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। आम--या -ज-ची-तब्--त-च--ग----हे. आमच-य- आज-च- तब-य-त च--गल- आह-. आ-च-य- आ-ी-ी त-्-े- च-ं-ल- आ-े- ------------------------------- आमच्या आजीची तब्येत चांगली आहे. 0
Ā---y- ājīc--tab-ēt---āṅ---ī-ā-ē. Āmacyā ājīcī tabyēta cāṅgalī āhē. Ā-a-y- ā-ī-ī t-b-ē-a c-ṅ-a-ī ā-ē- --------------------------------- Āmacyā ājīcī tabyēta cāṅgalī āhē.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ तुम्ही - त-----/ त---ी - त-म-- - त-म---ा त-म-ह- – त-मच- / त-मच- / त-मच- / त-मच-य- त-म-ह- – त-म-ा / त-म-ी / त-म-े / त-म-्-ा ---------------------------------------- तुम्ही – तुमचा / तुमची / तुमचे / तुमच्या 0
T--hī ---uma-ā--tu---ī- --m-cē--t-macyā Tumhī – tumacā/ tumacī/ tumacē/ tumacyā T-m-ī – t-m-c-/ t-m-c-/ t-m-c-/ t-m-c-ā --------------------------------------- Tumhī – tumacā/ tumacī/ tumacē/ tumacyā
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? म-लांन----ुम--------क--े -ह--? म-ल--न-, त-मच- वड-ल क-ठ- आह-त? म-ल-ं-ो- त-म-े व-ी- क-ठ- आ-े-? ------------------------------ मुलांनो, तुमचे वडील कुठे आहेत? 0
mu-ā---- t-m-cē v-ḍ-la--uṭhē--hēt-? mulānnō, tumacē vaḍīla kuṭhē āhēta? m-l-n-ō- t-m-c- v-ḍ-l- k-ṭ-ē ā-ē-a- ----------------------------------- mulānnō, tumacē vaḍīla kuṭhē āhēta?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? मु--ंन-,--ु-----ई -ुठे--हे? म-ल--न-, त-मच- आई क-ठ- आह-? म-ल-ं-ो- त-म-ी आ- क-ठ- आ-े- --------------------------- मुलांनो, तुमची आई कुठे आहे? 0
M-l-n--, tu---- -'ī kuṭhē --ē? Mulānnō, tumacī ā'ī kuṭhē āhē? M-l-n-ō- t-m-c- ā-ī k-ṭ-ē ā-ē- ------------------------------ Mulānnō, tumacī ā'ī kuṭhē āhē?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!