ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   gu જરૂર - જોઈએ

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [નવસઠ]

69 [Navasaṭha]

જરૂર - જોઈએ

jarūra - jōīē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। મા-ે-બે--જ----છે મા_ બે_ જો__ છે મ-ર- બ-ડ જ-ઈ- છ- ---------------- મારે બેડ જોઈએ છે 0
mā-----ḍa-j--ē-c-ē m___ b___ j___ c__ m-r- b-ḍ- j-ī- c-ē ------------------ mārē bēḍa jōīē chē
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। મા-- --વુ --. મા_ સુ_ છે_ મ-ર- સ-વ- છ-. ------------- મારે સુવુ છે. 0
mā----u-u -hē. m___ s___ c___ m-r- s-v- c-ē- -------------- mārē suvu chē.
ਕੀ ਇੱਥੇ ਬਿਸਤਰਾ ਹੈ? શ---અ------ પ--ર----? શું અ_ એ_ પ__ છે_ શ-ં અ-ી- એ- પ-ા-ી છ-? --------------------- શું અહીં એક પથારી છે? 0
Śuṁ-a-īṁ-ē-- --th-r- -hē? Ś__ a___ ē__ p______ c___ Ś-ṁ a-ī- ē-a p-t-ā-ī c-ē- ------------------------- Śuṁ ahīṁ ēka pathārī chē?
ਮੈਨੂੰ ਇੱਕ ਦੀਵੇ ਦੀ ਲੋੜ ਹੈ। મ-ર- -ક-દીવો-જ-----ે મા_ એ_ દી_ જો__ છે મ-ર- એ- દ-વ- જ-ઈ- છ- -------------------- મારે એક દીવો જોઈએ છે 0
M--ē -k- d-vō--ō-- chē M___ ē__ d___ j___ c__ M-r- ē-a d-v- j-ī- c-ē ---------------------- Mārē ēka dīvō jōīē chē
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। મા---વાંચવ-- -ે. મા_ વાં__ છે_ મ-ર- વ-ં-વ-ં છ-. ---------------- મારે વાંચવું છે. 0
mā-------cav---ch-. m___ v_______ c___ m-r- v-n-c-v-ṁ c-ē- ------------------- mārē vān̄cavuṁ chē.
ਕੀ ਇੱਥੇ ਦੀਵਾ ਹੈ? શ-ં---ી- ક-ઈ -ીવો---? શું અ_ કો_ દી_ છે_ શ-ં અ-ી- ક-ઈ દ-વ- છ-? --------------------- શું અહીં કોઈ દીવો છે? 0
Śuṁ--hīṁ k-ī---vō c-ē? Ś__ a___ k__ d___ c___ Ś-ṁ a-ī- k-ī d-v- c-ē- ---------------------- Śuṁ ahīṁ kōī dīvō chē?
ਮੈਨੂੰ ਟੈਲੀਫੋਨ ਦੀ ਲੋੜ ਹੈ। મારે-ફ-- જો-એ -ે મા_ ફો_ જો__ છે મ-ર- ફ-ન જ-ઈ- છ- ---------------- મારે ફોન જોઈએ છે 0
Mā-ē-----a j--- --ē M___ p____ j___ c__ M-r- p-ō-a j-ī- c-ē ------------------- Mārē phōna jōīē chē
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। મ-રે એક-ફો- કો--ક--ો-છે. મા_ એ_ ફો_ કો_ ક__ છે_ મ-ર- એ- ફ-ન ક-લ ક-વ- છ-. ------------------------ મારે એક ફોન કોલ કરવો છે. 0
m-rē -k- -hō-- -ōl--kar-vō chē. m___ ē__ p____ k___ k_____ c___ m-r- ē-a p-ō-a k-l- k-r-v- c-ē- ------------------------------- mārē ēka phōna kōla karavō chē.
ਕੀ ਇੱਥੇ ਟੈਲਫੋਨ ਹੈ? શ-ં -હ-ં-કોઈ ફોન-છ-? શું અ_ કો_ ફો_ છે_ શ-ં અ-ી- ક-ઈ ફ-ન છ-? -------------------- શું અહીં કોઈ ફોન છે? 0
Śuṁ a-īṁ---ī p--n--c--? Ś__ a___ k__ p____ c___ Ś-ṁ a-ī- k-ī p-ō-a c-ē- ----------------------- Śuṁ ahīṁ kōī phōna chē?
ਮੈਨੂੰ ਕੈਮਰੇ ਦੀ ਲੋੜ ਹੈ। મારે કેમ--ાની ------ે મા_ કે___ જ__ છે મ-ર- ક-મ-ર-ન- જ-ૂ- છ- --------------------- મારે કેમેરાની જરૂર છે 0
Mār------r--ī jar--a---ē M___ k_______ j_____ c__ M-r- k-m-r-n- j-r-r- c-ē ------------------------ Mārē kēmērānī jarūra chē
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। મ-ર- ફ-ટ--લ-વ--છ-. મા_ ફો_ લે_ છે_ મ-ર- ફ-ટ- લ-વ- છ-. ------------------ મારે ફોટા લેવા છે. 0
mā-ē phōṭā--ēvā c-ē. m___ p____ l___ c___ m-r- p-ō-ā l-v- c-ē- -------------------- mārē phōṭā lēvā chē.
ਕੀ ਇੱਥੇ ਕੈਮਰਾ ਹੈ? શુ--અહીં ક-મ----છે? શું અ_ કે__ છે_ શ-ં અ-ી- ક-મ-ર- છ-? ------------------- શું અહીં કેમેરા છે? 0
Ś-- --ī- k-m--ā c-ē? Ś__ a___ k_____ c___ Ś-ṁ a-ī- k-m-r- c-ē- -------------------- Śuṁ ahīṁ kēmērā chē?
ਮੈਨੂੰ ਕੰਪਿਊਟਰ ਦੀ ਲੋੜ ਹੈ। મા-ે --્પ્--ટરન- -ર-- -ે મા_ ક______ જ__ છે મ-ર- ક-્-્-ુ-ર-ી જ-ૂ- છ- ------------------------ મારે કમ્પ્યુટરની જરૂર છે 0
M-r- -a-p----ran- --r--a-chē M___ k___________ j_____ c__ M-r- k-m-y-ṭ-r-n- j-r-r- c-ē ---------------------------- Mārē kampyuṭaranī jarūra chē
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। મ--- ઈમ-લ મો-લવ- છ-. મા_ ઈ__ મો___ છે_ મ-ર- ઈ-ે- મ-ક-વ- છ-. -------------------- મારે ઈમેલ મોકલવો છે. 0
mā----m--- m--a---ō-c-ē. m___ ī____ m_______ c___ m-r- ī-ē-a m-k-l-v- c-ē- ------------------------ mārē īmēla mōkalavō chē.
ਕੀ ਇੱਥੇ ਕੰਪਿਊਟਰ ਹੈ? શુ----ી--ક-્--યુટ--છ-? શું અ_ ક_____ છે_ શ-ં અ-ી- ક-્-્-ુ-ર છ-? ---------------------- શું અહીં કમ્પ્યુટર છે? 0
Śu--ah-ṁ-----y-ṭara-c-ē? Ś__ a___ k_________ c___ Ś-ṁ a-ī- k-m-y-ṭ-r- c-ē- ------------------------ Śuṁ ahīṁ kampyuṭara chē?
ਮੈਨੂੰ ਕਲਮ ਦੀ ਲੋੜ ਹੈ। મને-પ---જ--- -ે. મ_ પે_ જો__ છે_ મ-ે પ-ન જ-ઈ- છ-. ---------------- મને પેન જોઈએ છે. 0
Manē---n--jōīē --ē. M___ p___ j___ c___ M-n- p-n- j-ī- c-ē- ------------------- Manē pēna jōīē chē.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। મ--- ક-ઈ--લ--ુ- --. મા_ કં__ લ__ છે_ મ-ર- ક-ઈ- લ-વ-ં છ-. ------------------- મારે કંઈક લખવું છે. 0
Mā-ē--aṁī-a-lakha--ṁ --ē. M___ k_____ l_______ c___ M-r- k-ṁ-k- l-k-a-u- c-ē- ------------------------- Mārē kaṁīka lakhavuṁ chē.
ਕੀ ਇੱਥੇ ਕਾਗਜ਼ ਕਲਮ ਹੈ? શ-- અ--- -ાગળ --- પે--છ-? શું અ_ કા__ અ_ પે_ છે_ શ-ં અ-ી- ક-ગ- અ-ે પ-ન છ-? ------------------------- શું અહીં કાગળ અને પેન છે? 0
Śuṁ-a-ī- --g-ḷ- --- -ē-- ---? Ś__ a___ k_____ a__ p___ c___ Ś-ṁ a-ī- k-g-ḷ- a-ē p-n- c-ē- ----------------------------- Śuṁ ahīṁ kāgaḷa anē pēna chē?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...