ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   gu પુલની અંદર

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [પચાસ]

50 [Pacāsa]

પુલની અંદર

pulanī andara

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅੱਜ ਗਰਮੀ ਹੈ। આજ- --મ--છ-. આ_ ગ__ છે_ આ-ે ગ-મ- છ-. ------------ આજે ગરમી છે. 0
ā-ē ga-----chē. ā__ g_____ c___ ā-ē g-r-m- c-ē- --------------- ājē garamī chē.
ਕੀ ਆਪਾਂ ਤੈਰਨ ਚੱਲੀਏ? શ-- આપણે પ-લમાં-જઈ-ુ-? શું આ__ પૂ__ જ___ શ-ં આ-ણ- પ-લ-ા- જ-શ-ં- ---------------------- શું આપણે પૂલમાં જઈશું? 0
Śu- ā-a-- pūlamā- ja-ś-ṁ? Ś__ ā____ p______ j______ Ś-ṁ ā-a-ē p-l-m-ṁ j-ī-u-? ------------------------- Śuṁ āpaṇē pūlamāṁ jaīśuṁ?
ਕੀ ਤੇਰਾ ਤੈਰਨ ਦਾ ਮਨ ਹੈ? શુ- ત-ે સ--િમિ---કરવા---ા માં-ો---? શું ત_ સ્___ ક__ જ_ માં_ છો_ શ-ં ત-ે સ-વ-મ-ં- ક-વ- જ-ા મ-ં-ો છ-? ----------------------------------- શું તમે સ્વિમિંગ કરવા જવા માંગો છો? 0
Śu- t--------iṅ-a-k----- --v- m--g- --ō? Ś__ t___ s_______ k_____ j___ m____ c___ Ś-ṁ t-m- s-i-i-g- k-r-v- j-v- m-ṅ-ō c-ō- ---------------------------------------- Śuṁ tamē svimiṅga karavā javā māṅgō chō?
ਕੀ ਤੇਰੇ ਕੋਲ ਤੌਲੀਆ ਹੈ? ત-ારી -ા-ે-----લ-છે? ત__ પા_ ટુ__ છે_ ત-ા-ી પ-સ- ટ-વ-લ છ-? -------------------- તમારી પાસે ટુવાલ છે? 0
Ta--rī-pās- ṭu-ā-- c-ē? T_____ p___ ṭ_____ c___ T-m-r- p-s- ṭ-v-l- c-ē- ----------------------- Tamārī pāsē ṭuvāla chē?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? શ-- -મ--ી--ા-ે-સ્વ-મિંગ-ટ્ર-ક-સ છે? શું ત__ પા_ સ્___ ટ્___ છે_ શ-ં ત-ા-ી પ-સ- સ-વ-મ-ં- ટ-ર-ક-સ છ-? ----------------------------------- શું તમારી પાસે સ્વિમિંગ ટ્રંક્સ છે? 0
Śu- -amā-- ---ē svimi--------ksa---ē? Ś__ t_____ p___ s_______ ṭ______ c___ Ś-ṁ t-m-r- p-s- s-i-i-g- ṭ-a-k-a c-ē- ------------------------------------- Śuṁ tamārī pāsē svimiṅga ṭraṅksa chē?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? શું તમાર- પ-સે-બા-િંગ -ૂ---ે? શું ત__ પા_ બા__ સૂ_ છે_ શ-ં ત-ા-ી પ-સ- બ-થ-ં- સ-ટ છ-? ----------------------------- શું તમારી પાસે બાથિંગ સૂટ છે? 0
Śu- -----ī-p--- -ā--i--a---ṭ- --ē? Ś__ t_____ p___ b_______ s___ c___ Ś-ṁ t-m-r- p-s- b-t-i-g- s-ṭ- c-ē- ---------------------------------- Śuṁ tamārī pāsē bāthiṅga sūṭa chē?
ਕੀ ਤੂੰ ਤੈਰ ਸਕਦਾ / ਸਕਦੀ ਹੈਂ? શ-- -મે-------ો-છો? શું ત_ ત_ શ_ છો_ શ-ં ત-ે ત-ી શ-ો છ-? ------------------- શું તમે તરી શકો છો? 0
Śuṁ-t-m- --rī-ś-kō ---? Ś__ t___ t___ ś___ c___ Ś-ṁ t-m- t-r- ś-k- c-ō- ----------------------- Śuṁ tamē tarī śakō chō?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ત----ા-- કર--શ-ો-છ-? ત_ ડા__ ક_ શ_ છો_ ત-ે ડ-ઇ- ક-ી શ-ો છ-? -------------------- તમે ડાઇવ કરી શકો છો? 0
T------i-- karī--akō---ō? T___ ḍ____ k___ ś___ c___ T-m- ḍ-i-a k-r- ś-k- c-ō- ------------------------- Tamē ḍāiva karī śakō chō?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? શું-ત---પા--મા- કૂદ--શકો-છો શું ત_ પા__ કૂ_ શ_ છો શ-ં ત-ે પ-ણ-મ-ં ક-દ- શ-ો છ- --------------------------- શું તમે પાણીમાં કૂદી શકો છો 0
Śu--tamē-p----ā- k-dī ś-k- c-ō Ś__ t___ p______ k___ ś___ c__ Ś-ṁ t-m- p-ṇ-m-ṁ k-d- ś-k- c-ō ------------------------------ Śuṁ tamē pāṇīmāṁ kūdī śakō chō
ਫੁਹਾਰਾ ਕਿੱਥੇ ਹੈ? શાવ--ક્--ં -ે શા__ ક્_ છે શ-વ- ક-ય-ં છ- ------------- શાવર ક્યાં છે 0
śāva-a -y-ṁ-chē ś_____ k___ c__ ś-v-r- k-ā- c-ē --------------- śāvara kyāṁ chē
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ફ----ગ ર-- -્--- છ-? ફિ__ રૂ_ ક્_ છે_ ફ-ટ-ં- ર-મ ક-ય-ં છ-? -------------------- ફિટિંગ રૂમ ક્યાં છે? 0
phi---ga---ma kyāṁ ch-? p_______ r___ k___ c___ p-i-i-g- r-m- k-ā- c-ē- ----------------------- phiṭiṅga rūma kyāṁ chē?
ਤੈਰਨ ਦਾ ਚਸ਼ਮਾ ਕਿੱਥੇ ਹੈ? સ-વિમ----ગો---સ ----- છ-? સ્___ ગો___ ક્_ છે_ સ-વ-મ-ં- ગ-ગ-્- ક-ય-ં છ-? ------------------------- સ્વિમિંગ ગોગલ્સ ક્યાં છે? 0
Svi--ṅ--------s- ---ṁ-c--? S_______ g______ k___ c___ S-i-i-g- g-g-l-a k-ā- c-ē- -------------------------- Svimiṅga gōgalsa kyāṁ chē?
ਕੀ ਪਾਣੀ ਗਹਿਰਾ ਹੈ? પાણ-----ા--ે પા_ ઊં_ છે પ-ણ- ઊ-ડ- છ- ------------ પાણી ઊંડા છે 0
P-ṇī----ā-chē P___ ū___ c__ P-ṇ- ū-ḍ- c-ē ------------- Pāṇī ūṇḍā chē
ਕੀ ਪਾਣੀ ਸਾਫ – ਸੁਥਰਾ ਹੈ? પાણી શ--્- છે પા_ શુ__ છે પ-ણ- શ-ધ-ધ છ- ------------- પાણી શુધ્ધ છે 0
pāṇ----dh--a c-ē p___ ś______ c__ p-ṇ- ś-d-d-a c-ē ---------------- pāṇī śudhdha chē
ਕੀ ਪਾਣੀ ਗਰਮ ਹੈ? પ--ી ગરમ--ે પા_ ગ__ છે પ-ણ- ગ-મ છ- ----------- પાણી ગરમ છે 0
pā-- -ar--a-chē p___ g_____ c__ p-ṇ- g-r-m- c-ē --------------- pāṇī garama chē
ਮੈਂ ਕੰਬ ਰਿਹਾ / ਰਹੀ ਹਾਂ। હ--------ર--યો--ુ-. હું થી_ ર__ છું_ હ-ં થ-જ- ર-્-ો છ-ં- ------------------- હું થીજી રહ્યો છું. 0
huṁ--h-j- -ah-ō-c-u-. h__ t____ r____ c____ h-ṁ t-ī-ī r-h-ō c-u-. --------------------- huṁ thījī rahyō chuṁ.
ਪਾਣੀ ਬਹੁਤ ਠੰਢਾ ਹੈ। પ--- ખ---ઠ--ુ---. પા_ ખૂ_ ઠં_ છે_ પ-ણ- ખ-બ ઠ-ડ- છ-. ----------------- પાણી ખૂબ ઠંડુ છે. 0
Pā---k-------aṇḍ- ---. P___ k____ ṭ_____ c___ P-ṇ- k-ū-a ṭ-a-ḍ- c-ē- ---------------------- Pāṇī khūba ṭhaṇḍu chē.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। હું -વે-પા-ીમા-થી-બ-ાર-નીકળું-છ-ં. હું હ_ પા___ બ__ ની__ છું_ હ-ં હ-ે પ-ણ-મ-ં-ી બ-ા- ન-ક-ુ- છ-ં- ---------------------------------- હું હવે પાણીમાંથી બહાર નીકળું છું. 0
H-ṁ ha-----ṇī-ān--- b--ā-a nī-a-u- -h-ṁ. H__ h___ p_________ b_____ n______ c____ H-ṁ h-v- p-ṇ-m-n-h- b-h-r- n-k-ḷ-ṁ c-u-. ---------------------------------------- Huṁ havē pāṇīmānthī bahāra nīkaḷuṁ chuṁ.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।