ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   gu પ્રશ્નો - ભૂતકાળ 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [પચાસી]

85 [Pacāsī]

પ્રશ્નો - ભૂતકાળ 1

praśnō - bhūtakāḷa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? ત-- ---લ-- પીધુ---ે? ત_ કે__ પી_ છે_ ત-ે ક-ટ-ુ- પ-ધ-ં છ-? -------------------- તમે કેટલું પીધું છે? 0
ta---kē-al---pī-----c-ē? t___ k______ p_____ c___ t-m- k-ṭ-l-ṁ p-d-u- c-ē- ------------------------ tamē kēṭaluṁ pīdhuṁ chē?
ਤੁਸੀਂ ਕਿੰਨਾ ਕੰਮ ਕੀਤਾ ਹੈ? તમે-----ું-ક-મ--ર----? ત_ કે__ કા_ ક___ ત-ે ક-ટ-ુ- ક-મ ક-્-ુ-? ---------------------- તમે કેટલું કામ કર્યું? 0
T------ṭal-ṁ-k-----a---ṁ? T___ k______ k___ k______ T-m- k-ṭ-l-ṁ k-m- k-r-u-? ------------------------- Tamē kēṭaluṁ kāma karyuṁ?
ਤੁਸੀਂ ਕਿੰਨਾ ਲਿਖਿਆ? ત-ે કે-----લખ--ું ત_ કે__ લ__ ત-ે ક-ટ-ુ- લ-્-ુ- ----------------- તમે કેટલું લખ્યું 0
Ta-ē-------ṁ -a---uṁ T___ k______ l______ T-m- k-ṭ-l-ṁ l-k-y-ṁ -------------------- Tamē kēṭaluṁ lakhyuṁ
ਤੁਸੀਂ ਕਿੰਨਾ ਸੁੱਤੇ? તમ-- ઉંઘ----- આવી? ત__ ઉં_ કે_ આ__ ત-ન- ઉ-ઘ ક-વ- આ-ી- ------------------ તમને ઉંઘ કેવી આવી? 0
taman--uṅ--a---v-----? t_____ u____ k___ ā___ t-m-n- u-g-a k-v- ā-ī- ---------------------- tamanē uṅgha kēvī āvī?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ત-ે -રીક-ષા ક--ી-ર--- -ા--ક-ી? ત_ પ___ કે_ રી_ પા_ ક__ ત-ે પ-ી-્-ા ક-વ- ર-ત- પ-સ ક-ી- ------------------------------ તમે પરીક્ષા કેવી રીતે પાસ કરી? 0
T--ē--a-ī-ṣā ---- -īt--pā-- ka-ī? T___ p______ k___ r___ p___ k____ T-m- p-r-k-ā k-v- r-t- p-s- k-r-? --------------------------------- Tamē parīkṣā kēvī rītē pāsa karī?
ਤੁਹਾਨੂੰ ਰਸਤਾ ਕਿਵੇਂ ਮਿਲਿਆ? તમ-- --્---કે----ી-ે--ળ-યો? ત__ ર__ કે_ રી_ મ___ ત-ન- ર-્-ો ક-વ- ર-ત- મ-્-ો- --------------------------- તમને રસ્તો કેવી રીતે મળ્યો? 0
T---n- -ast-----ī-rī-ē---ḷyō? T_____ r____ k___ r___ m_____ T-m-n- r-s-ō k-v- r-t- m-ḷ-ō- ----------------------------- Tamanē rastō kēvī rītē maḷyō?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ત----ો---સા-ે-વા- કરી? ત_ કો_ સા_ વા_ ક__ ત-ે ક-ન- સ-થ- વ-ત ક-ી- ---------------------- તમે કોની સાથે વાત કરી? 0
T-m---ō---s-th- --ta-kar-? T___ k___ s____ v___ k____ T-m- k-n- s-t-ē v-t- k-r-? -------------------------- Tamē kōnī sāthē vāta karī?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? તમે કો-----્--? ત_ કો_ મ___ ત-ે ક-ન- મ-્-ા- --------------- તમે કોને મળ્યા? 0
T----kō-ē-m----? T___ k___ m_____ T-m- k-n- m-ḷ-ā- ---------------- Tamē kōnē maḷyā?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ત-ે-તમાર--જ--મ---સ----- -ા----જવ્--? ત_ ત__ જ_____ કો_ સા_ ઉ____ ત-ે ત-ા-ો જ-્-દ-વ- ક-ન- સ-થ- ઉ-વ-ય-? ------------------------------------ તમે તમારો જન્મદિવસ કોની સાથે ઉજવ્યો? 0
Ta-- -----ō-janma-iv-sa-k-nī -ā--- uj--yō? T___ t_____ j__________ k___ s____ u______ T-m- t-m-r- j-n-a-i-a-a k-n- s-t-ē u-a-y-? ------------------------------------------ Tamē tamārō janmadivasa kōnī sāthē ujavyō?
ਤੁਸੀਂ ਕਿੱਥੇ ਸੀ? તમ--ક્----હત-? ત_ ક્_ હ__ ત-ે ક-ય-ં હ-ા- -------------- તમે ક્યાં હતા? 0
T--ē-k-------ā? T___ k___ h____ T-m- k-ā- h-t-? --------------- Tamē kyāṁ hatā?
ਤੁਸੀਂ ਕਿੱਥੇ ਰਹਿੰਦੇ ਸੀ? તમ--ક્-ાં-ર---ા--ત-? ત_ ક્_ ર__ હ__ ત-ે ક-ય-ં ર-ે-ા હ-ા- -------------------- તમે ક્યાં રહેતા હતા? 0
Ta-ē k-ā--rah-t- -at-? T___ k___ r_____ h____ T-m- k-ā- r-h-t- h-t-? ---------------------- Tamē kyāṁ rahētā hatā?
ਤੁਸੀਂ ਕਿੱਥੇ ਕੰਮ ਕੀਤਾ ਹੈ? ત-ે ક-ય-ં કા---ર----? ત_ ક્_ કા_ ક___ ત-ે ક-ય-ં ક-મ ક-્-ુ-? --------------------- તમે ક્યાં કામ કર્યું? 0
T--- k-ā- k--------u-? T___ k___ k___ k______ T-m- k-ā- k-m- k-r-u-? ---------------------- Tamē kyāṁ kāma karyuṁ?
ਤੁਸੀਂ ਕੀ ਸਲਾਹ ਦਿੱਤੀ? તમ- શ---ભ-ામણ -રી? ત_ શું ભ___ ક__ ત-ે શ-ં ભ-ા-ણ ક-ી- ------------------ તમે શું ભલામણ કરી? 0
Tam- -----hal--aṇa-kar-? T___ ś__ b________ k____ T-m- ś-ṁ b-a-ā-a-a k-r-? ------------------------ Tamē śuṁ bhalāmaṇa karī?
ਤੁਸੀਂ ਕੀ ਖਾਧਾ ਹੈ? ત--એ-----ખ--ુ-? તે__ શું ખા__ ત-ઓ- શ-ં ખ-ધ-ં- --------------- તેઓએ શું ખાધું? 0
T--- --ṁ--hādhuṁ? T___ ś__ k_______ T-ō- ś-ṁ k-ā-h-ṁ- ----------------- Tēōē śuṁ khādhuṁ?
ਤੁਸੀਂ ਕੀ ਅਨੁਭਵ ਕੀਤਾ? તમે---ં ------? ત_ શું શી___ ત-ે શ-ં શ-ખ-ય-? --------------- તમે શું શીખ્યા? 0
T-m--śu--śī--y-? T___ ś__ ś______ T-m- ś-ṁ ś-k-y-? ---------------- Tamē śuṁ śīkhyā?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? તમ- કેટલી ઝડ-થ- --ડ--ચલ---? ત_ કે__ ઝ___ ગા_ ચ___ ત-ે ક-ટ-ી ઝ-પ-ી ગ-ડ- ચ-ા-ી- --------------------------- તમે કેટલી ઝડપથી ગાડી ચલાવી? 0
T-mē---ṭ--ī jh---p--h- --ḍ- c-----? T___ k_____ j_________ g___ c______ T-m- k-ṭ-l- j-a-a-a-h- g-ḍ- c-l-v-? ----------------------------------- Tamē kēṭalī jhaḍapathī gāḍī calāvī?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ત-ે------ --ય----ડ-ન ભરી છો? ત_ કે__ સ___ ઉ__ ભ_ છો_ ત-ે ક-ટ-ા સ-ય-ી ઉ-ા- ભ-ી છ-? ---------------------------- તમે કેટલા સમયથી ઉડાન ભરી છો? 0
Ta-- k-ṭ-lā s----------ḍān---ha-ī c--? T___ k_____ s________ u____ b____ c___ T-m- k-ṭ-l- s-m-y-t-ī u-ā-a b-a-ī c-ō- -------------------------------------- Tamē kēṭalā samayathī uḍāna bharī chō?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? તમ- ---લ---ં------------્ય-? ત_ કે__ ઉં_ કૂ__ મા___ ત-ે ક-ટ-ી ઉ-ચ- ક-દ-ો મ-ર-ય-? ---------------------------- તમે કેટલી ઉંચી કૂદકો માર્યો? 0
Ta-ē k---l- un̄-ī -ūd-k- -ār--? T___ k_____ u___ k_____ m_____ T-m- k-ṭ-l- u-̄-ī k-d-k- m-r-ō- ------------------------------- Tamē kēṭalī un̄cī kūdakō māryō?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!