ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ad КIэупчIэн – блэкIыгъэ шъуашэр 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [тIокIиплIырэ тфырэ]

85 [tIokIiplIyrje tfyrje]

КIэупчIэн – блэкIыгъэ шъуашэр 1

[KIjeupchIjen – bljekIygje shuashjer 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Сы---эди- -п-ъ-гъ--? Сыд фэдиз ипшъугъэр? С-д ф-д-з и-ш-у-ъ-р- -------------------- Сыд фэдиз ипшъугъэр? 0
S-d -j-d-----s-u-j-r? Syd fjediz ipshugjer? S-d f-e-i- i-s-u-j-r- --------------------- Syd fjediz ipshugjer?
ਤੁਸੀਂ ਕਿੰਨਾ ਕੰਮ ਕੀਤਾ ਹੈ? С------изрэ---ф-пш-агъ-? Сыд фэдизрэ Iоф пшIагъэ? С-д ф-д-з-э I-ф п-I-г-э- ------------------------ Сыд фэдизрэ Iоф пшIагъэ? 0
Sy- f--dizr-e---f -----gj-? Syd fjedizrje Iof pshIagje? S-d f-e-i-r-e I-f p-h-a-j-? --------------------------- Syd fjedizrje Iof pshIagje?
ਤੁਸੀਂ ਕਿੰਨਾ ਲਿਖਿਆ? Сы--ф-д-- -тхыг--р? Сыд фэдиз птхыгъэр? С-д ф-д-з п-х-г-э-? ------------------- Сыд фэдиз птхыгъэр? 0
S-- -je--- p-h-g-er? Syd fjediz pthygjer? S-d f-e-i- p-h-g-e-? -------------------- Syd fjediz pthygjer?
ਤੁਸੀਂ ਕਿੰਨਾ ਸੁੱਤੇ? Сыдэу-тэ- уч-ыя--? Сыдэущтэу учъыягъ? С-д-у-т-у у-ъ-я-ъ- ------------------ Сыдэущтэу учъыягъ? 0
Syd-eu-hht--u u---j-g? Sydjeushhtjeu uchyjag? S-d-e-s-h-j-u u-h-j-g- ---------------------- Sydjeushhtjeu uchyjag?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Сы--ущ-э- эк-аме-ы- -тыг--? Сыдэущтэу экзаменыр птыгъэ? С-д-у-т-у э-з-м-н-р п-ы-ъ-? --------------------------- Сыдэущтэу экзаменыр птыгъэ? 0
Sy--eus--tj-u je---me--- pt-gje? Sydjeushhtjeu jekzamenyr ptygje? S-d-e-s-h-j-u j-k-a-e-y- p-y-j-? -------------------------------- Sydjeushhtjeu jekzamenyr ptygje?
ਤੁਹਾਨੂੰ ਰਸਤਾ ਕਿਵੇਂ ਮਿਲਿਆ? Сыдэ---эу---о-ур къ-бгъотыг-? Сыдэущтэу гъогур къэбгъотыгъ? С-д-у-т-у г-о-у- к-э-г-о-ы-ъ- ----------------------------- Сыдэущтэу гъогур къэбгъотыгъ? 0
Syd-e--h----u--og----jebg--y-? Sydjeushhtjeu gogur kjebgotyg? S-d-e-s-h-j-u g-g-r k-e-g-t-g- ------------------------------ Sydjeushhtjeu gogur kjebgotyg?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? Х--- узыдэгу---а--э-? Хэта узыдэгущыIагъэр? Х-т- у-ы-э-у-ы-а-ъ-р- --------------------- Хэта узыдэгущыIагъэр? 0
Hj-ta u-y---gus--y-a-j-r? Hjeta uzydjegushhyIagjer? H-e-a u-y-j-g-s-h-I-g-e-? ------------------------- Hjeta uzydjegushhyIagjer?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? Х-т--у-ыIу-I---у у------ы-ъ--? Хэта узыIукIэнэу узэзэгъыгъэр? Х-т- у-ы-у-I-н-у у-э-э-ъ-г-э-? ------------------------------ Хэта узыIукIэнэу узэзэгъыгъэр? 0
H-et--uzyIukI--n--- uz-----gyg--r? Hjeta uzyIukIjenjeu uzjezjegygjer? H-e-a u-y-u-I-e-j-u u-j-z-e-y-j-r- ---------------------------------- Hjeta uzyIukIjenjeu uzjezjegygjer?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? Укъ-з-хъу-ъэ -аф-- х-та---дэ-гъ-м-фэ------р? Укъызыхъугъэ мафэр хэта зыдэбгъэмэфэкIыгъэр? У-ъ-з-х-у-ъ- м-ф-р х-т- з-д-б-ъ-м-ф-к-ы-ъ-р- -------------------------------------------- Укъызыхъугъэ мафэр хэта зыдэбгъэмэфэкIыгъэр? 0
Ukyzy--gj- m---er-h---a---djebgjemje------gj--? Ukyzyhugje mafjer hjeta zydjebgjemjefjekIygjer? U-y-y-u-j- m-f-e- h-e-a z-d-e-g-e-j-f-e-I-g-e-? ----------------------------------------------- Ukyzyhugje mafjer hjeta zydjebgjemjefjekIygjer?
ਤੁਸੀਂ ਕਿੱਥੇ ਸੀ? Ты-----ы-агъа? Тыдэ ущыIагъа? Т-д- у-ы-а-ъ-? -------------- Тыдэ ущыIагъа? 0
T-d-e--sh--Iag-? Tydje ushhyIaga? T-d-e u-h-y-a-a- ---------------- Tydje ushhyIaga?
ਤੁਸੀਂ ਕਿੱਥੇ ਰਹਿੰਦੇ ਸੀ? Ты-э-у----э-щт-г-а? Тыдэ ущыпсэущтыгъа? Т-д- у-ы-с-у-т-г-а- ------------------- Тыдэ ущыпсэущтыгъа? 0
T-dje-ushhyps-e-shhtyg-? Tydje ushhypsjeushhtyga? T-d-e u-h-y-s-e-s-h-y-a- ------------------------ Tydje ushhypsjeushhtyga?
ਤੁਸੀਂ ਕਿੱਥੇ ਕੰਮ ਕੀਤਾ ਹੈ? Ты---Iо- щ-п--аг--? Тыдэ Iоф щыпшIагъа? Т-д- I-ф щ-п-I-г-а- ------------------- Тыдэ Iоф щыпшIагъа? 0
T---e -----hh-p-hIa-a? Tydje Iof shhypshIaga? T-d-e I-f s-h-p-h-a-a- ---------------------- Tydje Iof shhypshIaga?
ਤੁਸੀਂ ਕੀ ਸਲਾਹ ਦਿੱਤੀ? Сыд- и-ъ-- ---л-э--угъ-р? Сыда игъоу фэплъэгъугъэр? С-д- и-ъ-у ф-п-ъ-г-у-ъ-р- ------------------------- Сыда игъоу фэплъэгъугъэр? 0
Syd- ig-u--j-p-jegugje-? Syda igou fjepljegugjer? S-d- i-o- f-e-l-e-u-j-r- ------------------------ Syda igou fjepljegugjer?
ਤੁਸੀਂ ਕੀ ਖਾਧਾ ਹੈ? С-да п--ы-ъэр? Сыда пшхыгъэр? С-д- п-х-г-э-? -------------- Сыда пшхыгъэр? 0
S-d- -s-h-gj-r? Syda pshhygjer? S-d- p-h-y-j-r- --------------- Syda pshhygjer?
ਤੁਸੀਂ ਕੀ ਅਨੁਭਵ ਕੀਤਾ? Сы-а -ъыз-ж--гъэшI--ъ-р? Сыда къызэжъугъэшIагъэр? С-д- к-ы-э-ъ-г-э-I-г-э-? ------------------------ Сыда къызэжъугъэшIагъэр? 0
S-d- -----zhugj--hIa--e-? Syda kyzjezhugjeshIagjer? S-d- k-z-e-h-g-e-h-a-j-r- ------------------------- Syda kyzjezhugjeshIagjer?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? С-д---сын-I-г-эу---ук-о---г-э? Сыд ипсынкIагъэу шъукIощтыгъэ? С-д и-с-н-I-г-э- ш-у-I-щ-ы-ъ-? ------------------------------ Сыд ипсынкIагъэу шъукIощтыгъэ? 0
S----ps---I-gj------k--s----gje? Syd ipsynkIagjeu shukIoshhtygje? S-d i-s-n-I-g-e- s-u-I-s-h-y-j-? -------------------------------- Syd ipsynkIagjeu shukIoshhtygje?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Сы- -э--з-э -ъуб-----? Сыд фэдизрэ шъубыбыгъ? С-д ф-д-з-э ш-у-ы-ы-ъ- ---------------------- Сыд фэдизрэ шъубыбыгъ? 0
Syd-fjedi-r---shub--y-? Syd fjedizrje shubybyg? S-d f-e-i-r-e s-u-y-y-? ----------------------- Syd fjedizrje shubybyg?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? Сы- ---э---ъ-у-шъуд--к----ъ? Сыд илъэгагъэу шъудэпкIэягъ? С-д и-ъ-г-г-э- ш-у-э-к-э-г-? ---------------------------- Сыд илъэгагъэу шъудэпкIэягъ? 0
S-- i-j--a-j-u shu----kIje-a-? Syd iljegagjeu shudjepkIjejag? S-d i-j-g-g-e- s-u-j-p-I-e-a-? ------------------------------ Syd iljegagjeu shudjepkIjejag?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!