ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   te ప్రశ్నలు-భూత కాలం 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [ఎనభై ఐదు]

85 [Enabhai aidu]

ప్రశ్నలు-భూత కాలం 1

[Praśnalu-bhūta kālaṁ 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? మ--ు -ం--త-గ---? మ--- ఎ-- త------ మ-ర- ఎ-త త-గ-ర-? ---------------- మీరు ఎంత తాగారు? 0
M-r--e-t--t--ā--? M--- e--- t------ M-r- e-t- t-g-r-? ----------------- Mīru enta tāgāru?
ਤੁਸੀਂ ਕਿੰਨਾ ਕੰਮ ਕੀਤਾ ਹੈ? మీ-- -ంత-ప-ి --యగ-ిగ--ు? మ--- ఎ-- ప-- చ---------- మ-ర- ఎ-త ప-ి చ-య-ల-గ-ర-? ------------------------ మీరు ఎంత పని చేయగలిగారు? 0
Mī----n----a-i -ē--ga--gā-u? M--- e--- p--- c------------ M-r- e-t- p-n- c-y-g-l-g-r-? ---------------------------- Mīru enta pani cēyagaligāru?
ਤੁਸੀਂ ਕਿੰਨਾ ਲਿਖਿਆ? మ-రు -ంత-వ్ర----ి-ా-ు? మ--- ఎ-- వ------------ మ-ర- ఎ-త వ-ర-య-ల-గ-ర-? ---------------------- మీరు ఎంత వ్రాయగలిగారు? 0
Mī---e-ta-vrāy--ali----? M--- e--- v------------- M-r- e-t- v-ā-a-a-i-ā-u- ------------------------ Mīru enta vrāyagaligāru?
ਤੁਸੀਂ ਕਿੰਨਾ ਸੁੱਤੇ? మీ-- ఎల--పడు-ున్-ారు? మ--- ఎ-- ప----------- మ-ర- ఎ-ా ప-ు-ు-్-ా-ు- --------------------- మీరు ఎలా పడుకున్నారు? 0
M-r---l--p-ḍ-ku-nār-? M--- e-- p----------- M-r- e-ā p-ḍ-k-n-ā-u- --------------------- Mīru elā paḍukunnāru?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? మ--- పరీక----ల--ప------అయ్-ార-? మ--- ప----- ఎ-- ప----- అ------- మ-ర- ప-ీ-్- ఎ-ా ప-య-స- అ-్-ా-ు- ------------------------------- మీరు పరీక్ష ఎలా ప్యాస్ అయ్యారు? 0
M-ru-par-k-- el----ās----ā-u? M--- p------ e-- p--- a------ M-r- p-r-k-a e-ā p-ā- a-y-r-? ----------------------------- Mīru parīkṣa elā pyās ayyāru?
ਤੁਹਾਨੂੰ ਰਸਤਾ ਕਿਵੇਂ ਮਿਲਿਆ? మ--ు-దోవ ఎ-- -న----ోగలి--రు? మ--- ద-- ఎ-- క-------------- మ-ర- ద-వ ఎ-ా క-ు-్-ో-ల-గ-ర-? ---------------------------- మీరు దోవ ఎలా కనుక్కోగలిగారు? 0
M------va el--k--u-kōga-i-ā-u? M--- d--- e-- k--------------- M-r- d-v- e-ā k-n-k-ō-a-i-ā-u- ------------------------------ Mīru dōva elā kanukkōgaligāru?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? మీరు ఎ--ి---మ-ట---డ---? మ--- ఎ----- మ---------- మ-ర- ఎ-ర-త- మ-ట-ల-డ-ర-? ----------------------- మీరు ఎవరితో మాట్లాడారు? 0
Mī---ev--i-ō-mā-lāḍāru? M--- e------ m--------- M-r- e-a-i-ō m-ṭ-ā-ā-u- ----------------------- Mīru evaritō māṭlāḍāru?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? మ--- --ర--- --ిస---? మ--- ఎ----- క------- మ-ర- ఎ-ర-త- క-ి-ా-ు- -------------------- మీరు ఎవరితో కలిసారు? 0
Mī---e-a--t- ka--s-ru? M--- e------ k-------- M-r- e-a-i-ō k-l-s-r-? ---------------------- Mīru evaritō kalisāru?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? మ-రు-----త----ి---జన్--ి-ాన-ని-జర-----న్--ర-? మ--- ఎ----- క---- జ----------- జ------------- మ-ర- ఎ-ర-త- క-ి-ి జ-్-ద-న-న-న- జ-ు-ు-ు-్-ా-ు- --------------------------------------------- మీరు ఎవరితో కలిసి జన్మదినాన్ని జరుపుకున్నారు? 0
M-r- -va-i-ō --li-----n--d--ā-n---a--pu---nā--? M--- e------ k----- j----------- j------------- M-r- e-a-i-ō k-l-s- j-n-a-i-ā-n- j-r-p-k-n-ā-u- ----------------------------------------------- Mīru evaritō kalisi janmadinānni jarupukunnāru?
ਤੁਸੀਂ ਕਿੱਥੇ ਸੀ? మ-ర--ఎక--డ ఉన్----? మ--- ఎ---- ఉ------- మ-ర- ఎ-్-డ ఉ-్-ా-ు- ------------------- మీరు ఎక్కడ ఉన్నారు? 0
Mīru-ekka---unnār-? M--- e----- u------ M-r- e-k-ḍ- u-n-r-? ------------------- Mīru ekkaḍa unnāru?
ਤੁਸੀਂ ਕਿੱਥੇ ਰਹਿੰਦੇ ਸੀ? మీ-----్--------వారు? మ--- ఎ---- ఉ--- వ---- మ-ర- ఎ-్-డ ఉ-డ- వ-ర-? --------------------- మీరు ఎక్కడ ఉండే వారు? 0
Mī-- --k-ḍa-uṇḍē -ā--? M--- e----- u--- v---- M-r- e-k-ḍ- u-ḍ- v-r-? ---------------------- Mīru ekkaḍa uṇḍē vāru?
ਤੁਸੀਂ ਕਿੱਥੇ ਕੰਮ ਕੀਤਾ ਹੈ? మ--- ఎ-్-డ పన--------ర-? మ--- ఎ---- ప------ వ---- మ-ర- ఎ-్-డ ప-ి-ే-ే వ-ర-? ------------------------ మీరు ఎక్కడ పనిచేసే వారు? 0
M-ru-ekk----p--i--s- -ā--? M--- e----- p------- v---- M-r- e-k-ḍ- p-n-c-s- v-r-? -------------------------- Mīru ekkaḍa panicēsē vāru?
ਤੁਸੀਂ ਕੀ ਸਲਾਹ ਦਿੱਤੀ? మీర--ఏ-- సూ-ి--త-ర-? మ--- ఏ-- స---------- మ-ర- ఏ-ి స-చ-స-త-ర-? -------------------- మీరు ఏమి సూచిస్తారు? 0
Mī-- -mi s-ci--āru? M--- ē-- s--------- M-r- ē-i s-c-s-ā-u- ------------------- Mīru ēmi sūcistāru?
ਤੁਸੀਂ ਕੀ ਖਾਧਾ ਹੈ? మీ-ు--మి తి-్న-రు? మ--- ఏ-- త-------- మ-ర- ఏ-ి త-న-న-ర-? ------------------ మీరు ఏమి తిన్నారు? 0
Mī---ēm-----n-ru? M--- ē-- t------- M-r- ē-i t-n-ā-u- ----------------- Mīru ēmi tinnāru?
ਤੁਸੀਂ ਕੀ ਅਨੁਭਵ ਕੀਤਾ? మ-ర--ఏ-ి--న-భవి-చారు? మ--- ఏ-- అ----------- మ-ర- ఏ-ి అ-ు-వ-ం-ా-ు- --------------------- మీరు ఏమి అనుభవించారు? 0
Mīr--------u--av----ā-u? M--- ē-- a-------------- M-r- ē-i a-u-h-v-n-c-r-? ------------------------ Mīru ēmi anubhavin̄cāru?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? మీరు-ఎ-త-వ--ం-ా---డ-ని--ద-పారు? మ--- ఎ-- వ----- బ----- న------- మ-ర- ఎ-త వ-గ-గ- బ-డ-న- న-ి-ా-ు- ------------------------------- మీరు ఎంత వేగంగా బండీని నదిపారు? 0
Mī-u----a -ēg---ā-b---ī-i na----ru? M--- e--- v------ b------ n-------- M-r- e-t- v-g-ṅ-ā b-ṇ-ī-i n-d-p-r-? ----------------------------------- Mīru enta vēgaṅgā baṇḍīni nadipāru?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? మీ-ు ఎంత సే-- ఎగరగ----ర-? మ--- ఎ-- స--- ఎ---------- మ-ర- ఎ-త స-ప- ఎ-ర-ల-గ-ర-? ------------------------- మీరు ఎంత సేపు ఎగరగలిగారు? 0
Mīr----t--sēp- e---a--l-gā--? M--- e--- s--- e------------- M-r- e-t- s-p- e-a-a-a-i-ā-u- ----------------------------- Mīru enta sēpu egaragaligāru?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? మ-ర- ఎం--పై-ి-ఎ---లి-ారు? మ--- ఎ-- ప--- ఎ---------- మ-ర- ఎ-త ప-క- ఎ-ర-ల-గ-ర-? ------------------------- మీరు ఎంత పైకి ఎగరగలిగారు? 0
M-----nt- -ai-- ----a-aligār-? M--- e--- p---- e------------- M-r- e-t- p-i-i e-a-a-a-i-ā-u- ------------------------------ Mīru enta paiki egaragaligāru?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!