ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   kn ಪ್ರಶ್ನೆಗಳು - ಭೂತಕಾಲ ೧

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

೮೫ [ಎಂಬತ್ತ ಐದು]

85 [Embatta aidu]

ಪ್ರಶ್ನೆಗಳು - ಭೂತಕಾಲ ೧

praśnegaḷu- bhūtakāla 1.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? ನ-ವ- -ಷ-ಟು ಕ-ಡಿ----? ನೀ_ ಎ__ ಕು____ ನ-ವ- ಎ-್-ು ಕ-ಡ-ದ-ರ-? -------------------- ನೀವು ಎಷ್ಟು ಕುಡಿದಿರಿ? 0
N-vu--ṣ-u---ḍi--ri? N___ e___ k________ N-v- e-ṭ- k-ḍ-d-r-? ------------------- Nīvu eṣṭu kuḍidiri?
ਤੁਸੀਂ ਕਿੰਨਾ ਕੰਮ ਕੀਤਾ ਹੈ? ನೀ-ು ಎಷ--- --ಲಸ-ಮ--ಿ-ಿ-ಿ? ನೀ_ ಎ__ ಕೆ__ ಮಾ____ ನ-ವ- ಎ-್-ು ಕ-ಲ- ಮ-ಡ-ದ-ರ-? ------------------------- ನೀವು ಎಷ್ಟು ಕೆಲಸ ಮಾಡಿದಿರಿ? 0
N-vu-------el--------diri? N___ e___ k_____ m________ N-v- e-ṭ- k-l-s- m-ḍ-d-r-? -------------------------- Nīvu eṣṭu kelasa māḍidiri?
ਤੁਸੀਂ ਕਿੰਨਾ ਲਿਖਿਆ? ನ-ವ- ------ಬರ-ದಿರಿ? ನೀ_ ಎ__ ಬ____ ನ-ವ- ಎ-್-ು ಬ-ೆ-ಿ-ಿ- ------------------- ನೀವು ಎಷ್ಟು ಬರೆದಿರಿ? 0
N-v- --ṭ- ----d-ri? N___ e___ b________ N-v- e-ṭ- b-r-d-r-? ------------------- Nīvu eṣṭu barediri?
ਤੁਸੀਂ ਕਿੰਨਾ ਸੁੱਤੇ? ನ-ವ- -ೇ------್---ಮಾ-ಿ--ರ-? ನೀ_ ಹೇ_ ನಿ__ ಮಾ____ ನ-ವ- ಹ-ಗ- ನ-ದ-ರ- ಮ-ಡ-ದ-ರ-? -------------------------- ನೀವು ಹೇಗೆ ನಿದ್ರೆ ಮಾಡಿದಿರಿ? 0
Nīvu hēg--ni--- -ā-id-r-? N___ h___ n____ m________ N-v- h-g- n-d-e m-ḍ-d-r-? ------------------------- Nīvu hēge nidre māḍidiri?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ನ--ು ಪ-ೀ-್--ಯ---ಿ ಹೇಗೆ -ೇ--ಗ-- ಹ---ಿದಿ--? ನೀ_ ಪ______ ಹೇ_ ತೇ___ ಹೊಂ____ ನ-ವ- ಪ-ೀ-್-ೆ-ಲ-ಲ- ಹ-ಗ- ತ-ರ-ಗ-ೆ ಹ-ಂ-ಿ-ಿ-ಿ- ----------------------------------------- ನೀವು ಪರೀಕ್ಷೆಯಲ್ಲಿ ಹೇಗೆ ತೇರ್ಗಡೆ ಹೊಂದಿದಿರಿ? 0
N-vu---r----y---- ---e-tēr-a-e hon--d-r-? N___ p___________ h___ t______ h_________ N-v- p-r-k-e-a-l- h-g- t-r-a-e h-n-i-i-i- ----------------------------------------- Nīvu parīkṣeyalli hēge tērgaḍe hondidiri?
ਤੁਹਾਨੂੰ ਰਸਤਾ ਕਿਵੇਂ ਮਿਲਿਆ? ನ-ವ--ದ-ರ-ಯ--------- ಪತ--- ಮಾಡಿ----? ನೀ_ ದಾ____ ಹೇ_ ಪ__ ಮಾ____ ನ-ವ- ದ-ರ-ಯ-್-ು ಹ-ಗ- ಪ-್-ೆ ಮ-ಡ-ದ-ರ-? ----------------------------------- ನೀವು ದಾರಿಯನ್ನು ಹೇಗೆ ಪತ್ತೆ ಮಾಡಿದಿರಿ? 0
N-v--d-ri-a--- h----pa-----āḍ-----? N___ d________ h___ p____ m________ N-v- d-r-y-n-u h-g- p-t-e m-ḍ-d-r-? ----------------------------------- Nīvu dāriyannu hēge patte māḍidiri?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ನ-ವ--ಯ---ಡ-- ----ಾ-ಿ-ಿರಿ? ನೀ_ ಯಾ___ ಮಾ______ ನ-ವ- ಯ-ರ-ಡ-ೆ ಮ-ತ-ಾ-ಿ-ಿ-ಿ- ------------------------- ನೀವು ಯಾರೊಡನೆ ಮಾತನಾಡಿದಿರಿ? 0
N-vu --r----e-m-t---ḍi-ir-? N___ y_______ m____________ N-v- y-r-ḍ-n- m-t-n-ḍ-d-r-? --------------------------- Nīvu yāroḍane mātanāḍidiri?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ನೀವು---ರ--ನ- ಕ-ರ್ಯ-ಿ-್-ಯ ಮ----ೊಂ---್ದ---? ನೀ_ ಯಾ___ ಕಾ______ ಮಾ_______ ನ-ವ- ಯ-ರ-ಡ-ೆ ಕ-ರ-ಯ-ಿ-್-ಯ ಮ-ಡ-ಕ-ಂ-ಿ-್-ಿ-ಿ- ----------------------------------------- ನೀವು ಯಾರೊಡನೆ ಕಾರ್ಯನಿಶ್ಚಯ ಮಾಡಿಕೊಂಡಿದ್ದಿರಿ? 0
Nī-u ---oḍ-n- kār-aniś-a-- --ḍi------di-i? N___ y_______ k___________ m______________ N-v- y-r-ḍ-n- k-r-a-i-c-y- m-ḍ-k-ṇ-i-d-r-? ------------------------------------------ Nīvu yāroḍane kāryaniścaya māḍikoṇḍiddiri?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ನೀವ--ಯಾರ-ಡ-ೆ-ಹು---ುಹಬ್--ನ--ು ಆಚ---ಿದ--ಿ? ನೀ_ ಯಾ___ ಹು________ ಆ______ ನ-ವ- ಯ-ರ-ಡ-ೆ ಹ-ಟ-ಟ-ಹ-್-ವ-್-ು ಆ-ರ-ಸ-ದ-ರ-? ---------------------------------------- ನೀವು ಯಾರೊಡನೆ ಹುಟ್ಟುಹಬ್ಬವನ್ನು ಆಚರಿಸಿದಿರಿ? 0
N-vu yār-ḍ-n----ṭ-uh-bbav---u āca-i--diri? N___ y_______ h______________ ā___________ N-v- y-r-ḍ-n- h-ṭ-u-a-b-v-n-u ā-a-i-i-i-i- ------------------------------------------ Nīvu yāroḍane huṭṭuhabbavannu ācarisidiri?
ਤੁਸੀਂ ਕਿੱਥੇ ਸੀ? ನ-ವ- -ಲ್-ಿ ---ದ-ರಿ? ನೀ_ ಎ__ ಇ____ ನ-ವ- ಎ-್-ಿ ಇ-್-ಿ-ಿ- ------------------- ನೀವು ಎಲ್ಲಿ ಇದ್ದಿರಿ? 0
Nīvu-elli -d-i--? N___ e___ i______ N-v- e-l- i-d-r-? ----------------- Nīvu elli iddiri?
ਤੁਸੀਂ ਕਿੱਥੇ ਰਹਿੰਦੇ ਸੀ? ನ-ವು--ಲ್-- ವಾಸ-------? ನೀ_ ಎ__ ವಾ_____ ನ-ವ- ಎ-್-ಿ ವ-ಸ-ಸ-ದ-ರ-? ---------------------- ನೀವು ಎಲ್ಲಿ ವಾಸಿಸಿದಿರಿ? 0
Nīvu -l-- v-s---di--? N___ e___ v__________ N-v- e-l- v-s-s-d-r-? --------------------- Nīvu elli vāsisidiri?
ਤੁਸੀਂ ਕਿੱਥੇ ਕੰਮ ਕੀਤਾ ਹੈ? ನೀ-ು ಎಲ್-ಿ -----ಮಾಡ----ಿ? ನೀ_ ಎ__ ಕೆ__ ಮಾ____ ನ-ವ- ಎ-್-ಿ ಕ-ಲ- ಮ-ಡ-ದ-ರ-? ------------------------- ನೀವು ಎಲ್ಲಿ ಕೆಲಸ ಮಾಡಿದಿರಿ? 0
Nī----l-- ---asa m-ḍidiri? N___ e___ k_____ m________ N-v- e-l- k-l-s- m-ḍ-d-r-? -------------------------- Nīvu elli kelasa māḍidiri?
ਤੁਸੀਂ ਕੀ ਸਲਾਹ ਦਿੱਤੀ? ನೀವು-ಏನನ--- ಶಿಫಾರಸ--- ಮಾಡಿದಿರಿ? ನೀ_ ಏ___ ಶಿ____ ಮಾ____ ನ-ವ- ಏ-ನ-ನ- ಶ-ಫ-ರ-್-ು ಮ-ಡ-ದ-ರ-? ------------------------------- ನೀವು ಏನನ್ನು ಶಿಫಾರಸ್ಸು ಮಾಡಿದಿರಿ? 0
Nīv--ēn--nu---p---as'-u-m-ḍ-d-ri? N___ ē_____ ś__________ m________ N-v- ē-a-n- ś-p-ā-a-'-u m-ḍ-d-r-? --------------------------------- Nīvu ēnannu śiphāras'su māḍidiri?
ਤੁਸੀਂ ਕੀ ਖਾਧਾ ਹੈ? ನೀ---ಏ--್-ು---ಂದ-ರಿ? ನೀ_ ಏ___ ತಿಂ___ ನ-ವ- ಏ-ನ-ನ- ತ-ಂ-ಿ-ಿ- -------------------- ನೀವು ಏನನ್ನು ತಿಂದಿರಿ? 0
Nīv--ēn---- -i-d--i? N___ ē_____ t_______ N-v- ē-a-n- t-n-i-i- -------------------- Nīvu ēnannu tindiri?
ਤੁਸੀਂ ਕੀ ਅਨੁਭਵ ਕੀਤਾ? ನ-ವು ಏನ-್-------ದ-------ಿ? ನೀ_ ಏ___ ತಿ______ ನ-ವ- ಏ-ನ-ನ- ತ-ಳ-ದ-ಕ-ಂ-ಿ-ಿ- -------------------------- ನೀವು ಏನನ್ನು ತಿಳಿದುಕೊಂಡಿರಿ? 0
Nī-- -na-nu -i-i-uko---ri? N___ ē_____ t_____________ N-v- ē-a-n- t-ḷ-d-k-ṇ-i-i- -------------------------- Nīvu ēnannu tiḷidukoṇḍiri?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? ನ-ವು--ಷ್ಟ---ೇ--ಾಗಿ ಗಾ---ಓಡ-ಸ-ದ---? ನೀ_ ಎ__ ವೇ___ ಗಾ_ ಓ_____ ನ-ವ- ಎ-್-ು ವ-ಗ-ಾ-ಿ ಗ-ಡ- ಓ-ಿ-ಿ-ಿ-ಿ- ---------------------------------- ನೀವು ಎಷ್ಟು ವೇಗವಾಗಿ ಗಾಡಿ ಓಡಿಸಿದಿರಿ? 0
Nīvu--ṣṭ- -ēg--āg- --ḍ- -----d--i? N___ e___ v_______ g___ ō_________ N-v- e-ṭ- v-g-v-g- g-ḍ- ō-i-i-i-i- ---------------------------------- Nīvu eṣṭu vēgavāgi gāḍi ōḍisidiri?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ನ-ವ- -ಷ್ಟ--ಹ-ತ್ತು ವ-ಮ-ನ--------ದ-ರಿ? ನೀ_ ಎ__ ಹೊ__ ವಿ____ ಮಾ____ ನ-ವ- ಎ-್-ು ಹ-ತ-ತ- ವ-ಮ-ನ-ಾ- ಮ-ಡ-ದ-ರ-? ------------------------------------ ನೀವು ಎಷ್ಟು ಹೊತ್ತು ವಿಮಾನಯಾನ ಮಾಡಿದಿರಿ? 0
Nīvu-e--- -o-tu---mā-ay-na -ā--diri? N___ e___ h____ v_________ m________ N-v- e-ṭ- h-t-u v-m-n-y-n- m-ḍ-d-r-? ------------------------------------ Nīvu eṣṭu hottu vimānayāna māḍidiri?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? ನೀವ- -ಷ್ಟು ---ತ-----ೆದಿರಿ? ನೀ_ ಎ__ ಎ___ ನೆ____ ನ-ವ- ಎ-್-ು ಎ-್-ರ ನ-ಗ-ದ-ರ-? -------------------------- ನೀವು ಎಷ್ಟು ಎತ್ತರ ನೆಗೆದಿರಿ? 0
N-v--e--- ---ara -ege-ir-? N___ e___ e_____ n________ N-v- e-ṭ- e-t-r- n-g-d-r-? -------------------------- Nīvu eṣṭu ettara negediri?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!