ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   el Ερωτήσεις – παρελθοντικός χρόνος 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [ογδόντα πέντε]

85 [ogdónta pénte]

Ερωτήσεις – παρελθοντικός χρόνος 1

Erōtḗseis – parelthontikós chrónos 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Π--ο -πιατ-; Π___ ή______ Π-σ- ή-ι-τ-; ------------ Πόσο ήπιατε; 0
Póso-ḗpia-e? P___ ḗ______ P-s- ḗ-i-t-? ------------ Póso ḗpiate?
ਤੁਸੀਂ ਕਿੰਨਾ ਕੰਮ ਕੀਤਾ ਹੈ? Π-σο--ο-λέ-α--; Π___ δ_________ Π-σ- δ-υ-έ-α-ε- --------------- Πόσο δουλέψατε; 0
Pó-o--o--é--ate? P___ d__________ P-s- d-u-é-s-t-? ---------------- Póso doulépsate?
ਤੁਸੀਂ ਕਿੰਨਾ ਲਿਖਿਆ? Πό-ο---άψα-ε; Π___ γ_______ Π-σ- γ-ά-α-ε- ------------- Πόσο γράψατε; 0
Póso------at-? P___ g________ P-s- g-á-s-t-? -------------- Póso grápsate?
ਤੁਸੀਂ ਕਿੰਨਾ ਸੁੱਤੇ? Π-- κ--μ-θή--τ-; Π__ κ___________ Π-ς κ-ι-η-ή-α-ε- ---------------- Πώς κοιμηθήκατε; 0
Pṓs-ko-mēt-ḗ-a-e? P__ k____________ P-s k-i-ē-h-k-t-? ----------------- Pṓs koimēthḗkate?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Πώς ---ά---- --ς ε--τά----; Π__ π_______ τ__ ε_________ Π-ς π-ρ-σ-τ- τ-ς ε-ε-ά-ε-ς- --------------------------- Πώς περάσατε τις εξετάσεις; 0
Pṓ- --rás----------e---e--? P__ p_______ t__ e_________ P-s p-r-s-t- t-s e-e-á-e-s- --------------------------- Pṓs perásate tis exetáseis?
ਤੁਹਾਨੂੰ ਰਸਤਾ ਕਿਵੇਂ ਮਿਲਿਆ? Πώ---ρήκατε -- -ρ-μ-; Π__ β______ τ_ δ_____ Π-ς β-ή-α-ε τ- δ-ό-ο- --------------------- Πώς βρήκατε το δρόμο; 0
P-s br-k----t----óm-? P__ b______ t_ d_____ P-s b-ḗ-a-e t- d-ó-o- --------------------- Pṓs brḗkate to drómo?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? Μ- -ο--ν-μι-ή--τε; Μ_ π____ μ________ Μ- π-ι-ν μ-λ-σ-τ-; ------------------ Με ποιον μιλήσατε; 0
Me-p--o- mil-sa--? M_ p____ m________ M- p-i-n m-l-s-t-? ------------------ Me poion milḗsate?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? Μ- πο--ν έ--τε --ντ-βού; Μ_ π____ έ____ ρ________ Μ- π-ι-ν έ-ε-ε ρ-ν-ε-ο-; ------------------------ Με ποιον έχετε ραντεβού; 0
Me po-on --hete--a---bo-? M_ p____ é_____ r________ M- p-i-n é-h-t- r-n-e-o-? ------------------------- Me poion échete ranteboú?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? Μ--ποι-- γιο-τά-α-- τ- ---έθλ-ά-σα-; Μ_ π____ γ_________ τ_ γ_______ σ___ Μ- π-ι-ν γ-ο-τ-σ-τ- τ- γ-ν-θ-ι- σ-ς- ------------------------------------ Με ποιον γιορτάσατε τα γενέθλιά σας; 0
Me ---o- -i-r---at- -a-g--ét---á---s? M_ p____ g_________ t_ g________ s___ M- p-i-n g-o-t-s-t- t- g-n-t-l-á s-s- ------------------------------------- Me poion giortásate ta genéthliá sas?
ਤੁਸੀਂ ਕਿੱਥੇ ਸੀ? Π-- -----α-; Π__ ή_______ Π-ύ ή-α-τ-ν- ------------ Πού ήσασταν; 0
Po- -sa----? P__ ḗ_______ P-ú ḗ-a-t-n- ------------ Poú ḗsastan?
ਤੁਸੀਂ ਕਿੱਥੇ ਰਹਿੰਦੇ ਸੀ? Πού--έν--ε; Π__ μ______ Π-ύ μ-ν-τ-; ----------- Πού μένατε; 0
Po----nate? P__ m______ P-ú m-n-t-? ----------- Poú ménate?
ਤੁਸੀਂ ਕਿੱਥੇ ਕੰਮ ਕੀਤਾ ਹੈ? Πο- δ-υλ-ύ--ε; Π__ δ_________ Π-ύ δ-υ-ε-α-ε- -------------- Πού δουλεύατε; 0
Poú-d-ul-ú-te? P__ d_________ P-ú d-u-e-a-e- -------------- Poú douleúate?
ਤੁਸੀਂ ਕੀ ਸਲਾਹ ਦਿੱਤੀ? Τ- -υστήσα-ε; Τ_ σ_________ Τ- σ-σ-ή-α-ε- ------------- Τι συστήσατε; 0
Ti--y-t---t-? T_ s_________ T- s-s-ḗ-a-e- ------------- Ti systḗsate?
ਤੁਸੀਂ ਕੀ ਖਾਧਾ ਹੈ? Τ- φ--ατ-; Τ_ φ______ Τ- φ-γ-τ-; ---------- Τι φάγατε; 0
T--p---a-e? T_ p_______ T- p-á-a-e- ----------- Ti phágate?
ਤੁਸੀਂ ਕੀ ਅਨੁਭਵ ਕੀਤਾ? Τι μάθα-ε; Τ_ μ______ Τ- μ-θ-τ-; ---------- Τι μάθατε; 0
Ti máth--e? T_ m_______ T- m-t-a-e- ----------- Ti máthate?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Π-σ- -ρή--ρα-οδ-γ-ύ-α--; Π___ γ______ ο__________ Π-σ- γ-ή-ο-α ο-η-ο-σ-τ-; ------------------------ Πόσο γρήγορα οδηγούσατε; 0
P-so-g---or---d---úsa-e? P___ g______ o__________ P-s- g-ḗ-o-a o-ē-o-s-t-? ------------------------ Póso grḗgora odēgoúsate?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Πόσ- διήρκ--- η-π-ήση-σας; Π___ δ_______ η π____ σ___ Π-σ- δ-ή-κ-σ- η π-ή-η σ-ς- -------------------------- Πόσο διήρκεσε η πτήση σας; 0
P----di-rkese-----ḗsē s--? P___ d_______ ē p____ s___ P-s- d-ḗ-k-s- ē p-ḗ-ē s-s- -------------------------- Póso diḗrkese ē ptḗsē sas?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? Πό-ο----ά -ηδ-ξ--ε; Π___ ψ___ π________ Π-σ- ψ-λ- π-δ-ξ-τ-; ------------------- Πόσο ψηλά πηδήξατε; 0
P--- ps----pē-ḗxa-e? P___ p____ p________ P-s- p-ē-á p-d-x-t-? -------------------- Póso psēlá pēdḗxate?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!