ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   et Tuttavaks saama

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [kolm]

Tuttavaks saama

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਇਸਟੌਨੀਅਨ ਖੇਡੋ ਹੋਰ
ਨਮਸਕਾਰ! Te--! Tere! 0
ਸ਼ੁਭ ਦਿਨ! Te-- p------! Tere päevast! 0
ਤੁਹਾਡਾ ਕੀ ਹਾਲ ਹੈ? Ku---- l----? Kuidas läheb? 0
ਕੀ ਤੁਸੀਂ ਯੂਰਪ ਤੋਂ ਆਏ ਹੋ? Tu---- t- E--------? Tulete te Euroopast? 0
ਕੀ ਤੁਸੀਂ ਅਮਰੀਕਾ ਤੋਂ ਆਏ ਹੋ? Tu---- t- A---------? Tulete te Ameerikast? 0
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Tu---- t- A------? Tulete te Aasiast? 0
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? Mi------ h------- t- p------? Millises hotellis te peatute? 0
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Ku- k--- t- s--- j--- o----? Kui kaua te siin juba olete? 0
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Ku- k----- t- j----? Kui kauaks te jääte? 0
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Ka- t---- m------ s---? Kas teile meeldib siin? 0
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Ol--- t- s--- p-------? Olete te siin puhkusel? 0
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Kü------- m--- k-----! Külastage mind kunagi! 0
ਇਹ ਮੇਰਾ ਪਤਾ ਹੈ। Si-- o- m--- a------. Siin on minu aadress. 0
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Ka- n---- h----? Kas näeme homme? 0
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। Mu- o- k----- k--- m-- o- m----- j--- e--. Mul on kahju, kuid mul on midagi juba ees. 0
ਨਮਸਕਾਰ! Hü-----! Hüvasti! 0
ਨਮਸਕਾਰ! Nä--------! Nägemiseni! 0
ਫਿਰ ਮਿਲਾਂਗੇ! Va---- n----! Varsti näeme! 0

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...