ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   bg Запознанство

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [три]

3 [tri]

Запознанство

[Zapoznanstvo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਨਮਸਕਾਰ! З--авей- ----ра--й-е! З------- / З--------- З-р-в-й- / З-р-в-й-е- --------------------- Здравей! / Здравейте! 0
Z--avey- --Zd-a-----! Z------- / Z--------- Z-r-v-y- / Z-r-v-y-e- --------------------- Zdravey! / Zdraveyte!
ਸ਼ੁਭ ਦਿਨ! До--р----! Д---- д--- Д-б-р д-н- ---------- Добър ден! 0
D-byr den! D---- d--- D-b-r d-n- ---------- Dobyr den!
ਤੁਹਾਡਾ ਕੀ ਹਾਲ ਹੈ? К-- с-? К-- с-- К-к с-? ------- Как си? 0
Kak s-? K-- s-- K-k s-? ------- Kak si?
ਕੀ ਤੁਸੀਂ ਯੂਰਪ ਤੋਂ ਆਏ ਹੋ? О--Евр-п--л---т-? О- Е----- л- с--- О- Е-р-п- л- с-е- ----------------- От Европа ли сте? 0
Ot Y----pa li-st-? O- Y------ l- s--- O- Y-v-o-a l- s-e- ------------------ Ot Yevropa li ste?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? От--м--и-а-л--ст-? О- А------ л- с--- О- А-е-и-а л- с-е- ------------------ От Америка ли сте? 0
O--A-e-ika-li---e? O- A------ l- s--- O- A-e-i-a l- s-e- ------------------ Ot Amerika li ste?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? От-Аз-- л- с--? О- А--- л- с--- О- А-и- л- с-е- --------------- От Азия ли сте? 0
O- --iy- li -te? O- A---- l- s--- O- A-i-a l- s-e- ---------------- Ot Aziya li ste?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? В-к-й--о-ел ст-----ед-а--? В к-- х---- с-- о--------- В к-й х-т-л с-е о-с-д-а-и- -------------------------- В кой хотел сте отседнали? 0
V k----hot---s---ot-e--a-i? V k-- k----- s-- o--------- V k-y k-o-e- s-e o-s-d-a-i- --------------------------- V koy khotel ste otsednali?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? К---- --л---с---ту-? К---- д---- с-- т--- К-л-о д-л-о с-е т-к- -------------------- Колко дълго сте тук? 0
Ko-k- d--g- --e--u-? K---- d---- s-- t--- K-l-o d-l-o s-e t-k- -------------------- Kolko dylgo ste tuk?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? К-лко в-ем- ----ст--ет-? К---- в---- щ- о-------- К-л-о в-е-е щ- о-т-н-т-? ------------------------ Колко време ще останете? 0
Ko-k- vrem- -hc---o-----te? K---- v---- s---- o-------- K-l-o v-e-e s-c-e o-t-n-t-? --------------------------- Kolko vreme shche ostanete?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Х----в- -и-В--тук? Х------ л- В- т--- Х-р-с-а л- В- т-к- ------------------ Харесва ли Ви тук? 0
Kha----- -- V--tu-? K------- l- V- t--- K-a-e-v- l- V- t-k- ------------------- Kharesva li Vi tuk?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Ви- -- п-ч--к--л----е -у-? В-- н- п------ л- с-- т--- В-е н- п-ч-в-а л- с-е т-к- -------------------------- Вие на почивка ли сте тук? 0
V-e-na---c----a-l- -t- tu-? V-- n- p------- l- s-- t--- V-e n- p-c-i-k- l- s-e t-k- --------------------------- Vie na pochivka li ste tuk?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Елате -- -а-г---и! Е---- м- н- г----- Е-а-е м- н- г-с-и- ------------------ Елате ми на гости! 0
E-at-----n---osti! E---- m- n- g----- E-a-e m- n- g-s-i- ------------------ Elate mi na gosti!
ਇਹ ਮੇਰਾ ਪਤਾ ਹੈ। Ет--ад--са ми. Е-- а----- м-- Е-о а-р-с- м-. -------------- Ето адреса ми. 0
Eto -d-e-- mi. E-- a----- m-- E-o a-r-s- m-. -------------- Eto adresa mi.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Ще -е в--им л--ут--? Щ- с- в---- л- у---- Щ- с- в-д-м л- у-р-? -------------------- Ще се видим ли утре? 0
Sh--e-se-vi-----i---re? S---- s- v---- l- u---- S-c-e s- v-d-m l- u-r-? ----------------------- Shche se vidim li utre?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। С-жаляв-м,----- имам -е-о п-ед-ид. С--------- в--- и--- н--- п------- С-ж-л-в-м- в-ч- и-а- н-щ- п-е-в-д- ---------------------------------- Съжалявам, вече имам нещо предвид. 0
S-zh-lyava---v--he----m -e----o p-ed--d. S----------- v---- i--- n------ p------- S-z-a-y-v-m- v-c-e i-a- n-s-c-o p-e-v-d- ---------------------------------------- Syzhalyavam, veche imam neshcho predvid.
ਨਮਸਕਾਰ! Ча-! Ч--- Ч-о- ---- Чао! 0
C-ao! C---- C-a-! ----- Chao!
ਨਮਸਕਾਰ! До-иж--н-! Д--------- Д-в-ж-а-е- ---------- Довиждане! 0
D-vi-hd-ne! D---------- D-v-z-d-n-! ----------- Dovizhdane!
ਫਿਰ ਮਿਲਾਂਗੇ! До-с--р-! Д- с----- Д- с-о-о- --------- До скоро! 0
Do---o-o! D- s----- D- s-o-o- --------- Do skoro!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...