ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   kn ಪರಿಚಯಿಸಿ ಕೊಳ್ಳುವುದು

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

೩ [ಮೂರು]

3 [Mūru]

ಪರಿಚಯಿಸಿ ಕೊಳ್ಳುವುದು

[paricayisi koḷḷuvudu.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਨਮਸਕਾਰ! ನಮ-----. ನಮಸ್ಕಾರ. 0
N--------. Na-------. Namaskāra. N-m-s-ā-a. ---------.
ਸ਼ੁਭ ਦਿਨ! ನಮ-----. ನಮಸ್ಕಾರ. 0
N--------. Na-------. Namaskāra. N-m-s-ā-a. ---------.
ਤੁਹਾਡਾ ਕੀ ਹਾਲ ਹੈ? ಹೇ--------? ಹೇಗಿದ್ದೀರಿ? 0
H--------? Hē-------? Hēgiddīri? H-g-d-ī-i? ---------?
ਕੀ ਤੁਸੀਂ ਯੂਰਪ ਤੋਂ ਆਏ ਹੋ? ಯು---- ನ--- ಬ---------? ಯುರೋಪ್ ನಿಂದ ಬಂದಿರುವಿರಾ? 0
Y---- n---- b----------? Yu--- n---- b----------? Yurōp ninda bandiruvirā? Y-r-p n-n-a b-n-i-u-i-ā? -----------------------?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ಅಮ-------- ಬ---------? ಅಮೇರಿಕದಿಂದ ಬಂದಿರುವಿರಾ? 0
A----------- b----------? Am---------- b----------? Amērikadinda bandiruvirā? A-ē-i-a-i-d- b-n-i-u-i-ā? ------------------------?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ಏಶ------ ಬ---------? ಏಶೀಯದಿಂದ ಬಂದಿರುವಿರಾ? 0
Ē--------- b----------? Ēś-------- b----------? Ēśīyadinda bandiruvirā? Ē-ī-a-i-d- b-n-i-u-i-ā? ----------------------?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? ಯಾ- ಹ----- ನ---- ಇ------? ಯಾವ ಹೋಟೆಲ್ ನಲ್ಲಿ ಇದ್ದೀರಿ? 0
Y--- h---- n---- i-----? Yā-- h---- n---- i-----? Yāva hōṭel nalli iddīri? Y-v- h-ṭ-l n-l-i i-d-r-? -----------------------?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ಯಾ-------- ಇ--------? ಯಾವಾಗಿನಿಂದ ಇಲ್ಲಿದೀರಿ? 0
Y---------- i-------? Yā--------- i-------? Yāvāgininda illidīri? Y-v-g-n-n-a i-l-d-r-? --------------------?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? ಏಷ--- ಸ-- ಇ---- ಇ--------? ಏಷ್ಟು ಸಮಯ ಇಲ್ಲಿ ಇರುತ್ತೀರಿ? 0
Ē--- s----- i--- i-------? Ēṣ-- s----- i--- i-------? Ēṣṭu samaya illi iruttīri? Ē-ṭ- s-m-y- i-l- i-u-t-r-? -------------------------?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? ನಿ--- ಈ ಪ----- ಇ---------? ನಿಮಗೆ ಈ ಪ್ರದೇಶ ಇಷ್ಟವಾಯಿತೆ? 0
N----- ī p------ i---------? Ni---- ī p------ i---------? Nimage ī pradēśa iṣṭavāyite? N-m-g- ī p-a-ē-a i-ṭ-v-y-t-? ---------------------------?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ನೀ-- ಇ---- ರ- ಕ----- ಬ---------? ನೀವು ಇಲ್ಲಿ ರಜ ಕಳೆಯಲು ಬಂದಿದ್ದೀರಾ? 0
N--- i--- r--- k------- b---------? Nī-- i--- r--- k------- b---------? Nīvu illi raja kaḷeyalu bandiddīrā? N-v- i-l- r-j- k-ḷ-y-l- b-n-i-d-r-? ----------------------------------?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। ನನ------ ಒ---- ಭ--- ಮ---. ನನ್ನನ್ನು ಒಮ್ಮೆ ಭೇಟಿ ಮಾಡಿ. 0
N------- o-'m- b---- m---. Na------ o---- b---- m---. Nannannu om'me bhēṭi māḍi. N-n-a-n- o-'m- b-ē-i m-ḍ-. -----------'-------------.
ਇਹ ਮੇਰਾ ਪਤਾ ਹੈ। ಇದ- ನ--- ವ----. ಇದು ನನ್ನ ವಿಳಾಸ. 0
I-- n---- v-----. Id- n---- v-----. Idu nanna viḷāsa. I-u n-n-a v-ḷ-s-. ----------------.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ನಾ-- ನ--- ಭ--- ಮ------? ನಾಳೆ ನಾವು ಭೇಟಿ ಮಾಡೋಣವೆ? 0
N--- n--- b---- m-------? Nā-- n--- b---- m-------? Nāḷe nāvu bhēṭi māḍōṇave? N-ḷ- n-v- b-ē-i m-ḍ-ṇ-v-? ------------------------?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ಕ್------ ನ--- ಬ--- ಕ--- ಇ--. ಕ್ಷಮಿಸಿ, ನನಗೆ ಬೇರೆ ಕೆಲಸ ಇದೆ. 0
K------, n----- b--- k----- i--. Kṣ------ n----- b--- k----- i--. Kṣamisi, nanage bēre kelasa ide. K-a-i-i, n-n-g- b-r- k-l-s- i-e. -------,-----------------------.
ਨਮਸਕਾਰ! ಹೋ-- ಬ--------. ಹೋಗಿ ಬರುತ್ತೇನೆ. 0
H--- b--------. Hō-- b--------. Hōgi baruttēne. H-g- b-r-t-ē-e. --------------.
ਨਮਸਕਾਰ! ಮತ--- ಕ----. ಮತ್ತೆ ಕಾಣುವ. 0
M---- k-----. Ma--- k-----. Matte kāṇuva. M-t-e k-ṇ-v-. ------------.
ਫਿਰ ਮਿਲਾਂਗੇ! ಇಷ------- ಭ--- ಮ----. ಇಷ್ಟರಲ್ಲೇ ಭೇಟಿ ಮಾಡೋಣ. 0
I-------- b---- m-----. Iṣ------- b---- m-----. Iṣṭarallē bhēṭi māḍōṇa. I-ṭ-r-l-ē b-ē-i m-ḍ-ṇ-. ----------------------.

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...