ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   hy Getting to know others

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [երեք]

3 [yerek’]

Getting to know others

[tsanot’anal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਨਮਸਕਾਰ! Ո---ւ-ն! Ո------- Ո-ջ-ւ-ն- -------- Ողջույն! 0
Vo--juyn! V-------- V-g-j-y-! --------- Voghjuyn!
ਸ਼ੁਭ ਦਿਨ! Բ----օր! Բ--- օ-- Բ-ր- օ-! -------- Բարի օր! 0
Bari --! B--- o-- B-r- o-! -------- Bari or!
ਤੁਹਾਡਾ ਕੀ ਹਾਲ ਹੈ? Ո՞-- ե-:-Ին---՞ս-ես: Ո--- ե-- Ի------ ե-- Ո-ն- ե-: Ի-չ-ե-ս ե-: -------------------- Ո՞նց ես: Ինչպե՞ս ես: 0
VO՞-ts---e--Inc---e՞s--es V------ y-- I-------- y-- V-՞-t-’ y-s I-c-’-e-s y-s ------------------------- VO՞nts’ yes Inch’pe՞s yes
ਕੀ ਤੁਸੀਂ ਯੂਰਪ ਤੋਂ ਆਏ ਹੋ? Դ-ւ- -վ-ո-այ-ց ---: Դ--- Ե-------- ե--- Դ-ւ- Ե-ր-պ-յ-ց ե-ք- ------------------- Դուք Եվրոպայից ե՞ք: 0
D--’-Y---o--yit---y-՞-’ D--- Y----------- y---- D-k- Y-v-o-a-i-s- y-՞-’ ----------------------- Duk’ Yevropayits’ ye՞k’
ਕੀ ਤੁਸੀਂ ਅਮਰੀਕਾ ਤੋਂ ਆਏ ਹੋ? Դ--ք --երիկայից --ք: Դ--- Ա--------- ե--- Դ-ւ- Ա-ե-ի-ա-ի- ե-ք- -------------------- Դուք Ամերիկայից ե՞ք: 0
D-k’ A---i-ay-ts’ --՞k’ D--- A----------- y---- D-k- A-e-i-a-i-s- y-՞-’ ----------------------- Duk’ Amerikayits’ ye՞k’
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Դուք-Ասիա----ե՞ք: Դ--- Ա------ ե--- Դ-ւ- Ա-ի-յ-ց ե-ք- ----------------- Դուք Ասիայից ե՞ք: 0
Du-- ----yits’ y--k’ D--- A-------- y---- D-k- A-i-y-t-’ y-՞-’ -------------------- Duk’ Asiayits’ ye՞k’
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? Ո՞---յո-րան----մ -ք-Դ-ւ- -պ----: Ո-- հ----------- ե- Դ--- ա------ Ո-ր հ-ո-ր-ն-ց-ւ- ե- Դ-ւ- ա-ր-ւ-: -------------------------------- Ո՞ր հյուրանոցում եք Դուք ապրում: 0
V-՞r -y---no-s’um yek’--u-’-a-rum V--- h----------- y--- D--- a---- V-՞- h-u-a-o-s-u- y-k- D-k- a-r-m --------------------------------- VO՞r hyuranots’um yek’ Duk’ aprum
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Ի-չքա-ն--ամ-ն-կ է--որ--յս------: Ի------ ժ------ է- ո- ա----- ե-- Ի-չ-ա-ն ժ-մ-ն-կ է- ո- ա-ս-ե- ե-: -------------------------------- Ինչքա՞ն ժամանակ է, որ այստեղ եք: 0
Inch’k-a՞---h-m---- -- -o- -ys---h yek’ I--------- z------- e- v-- a------ y--- I-c-’-’-՞- z-a-a-a- e- v-r a-s-e-h y-k- --------------------------------------- Inch’k’a՞n zhamanak e, vor aystegh yek’
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Ի---ա-- ---անակ-կ-նաք այստեղ: Ի------ ժ------ կ---- ա------ Ի-չ-ա-ն ժ-մ-ն-կ կ-ն-ք ա-ս-ե-: ----------------------------- Ինչքա՞ն ժամանակ կմնաք այստեղ: 0
I---’-’-՞- -h----a- -mn--’-ay-te-h I--------- z------- k----- a------ I-c-’-’-՞- z-a-a-a- k-n-k- a-s-e-h ---------------------------------- Inch’k’a՞n zhamanak kmnak’ aystegh
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Ձ-զ-դո-՞- - գ-լ---ա-ստեղ: Ձ-- դ---- է գ---- ա------ Ձ-զ դ-ւ-ր է գ-լ-ս ա-ս-ե-: ------------------------- Ձեզ դու՞ր է գալիս այստեղ: 0
D-ez----r e g-l---a-s---h D--- d--- e g---- a------ D-e- d-՞- e g-l-s a-s-e-h ------------------------- Dzez du՞r e galis aystegh
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Ձեր ար--կուր-- -յ-տ-՞ղ--ք ---կա--ո-մ Ձ-- ա--------- ա------ ե- ա--------- Ձ-ր ա-ձ-կ-ւ-դ- ա-ս-ե-ղ ե- ա-ց-ա-ն-ւ- ------------------------------------ Ձեր արձակուրդն այստե՞ղ եք անցկացնում 0
D----a-dza-urd- a---e՞-h -e-- an-s---ts’--m D--- a--------- a------- y--- a------------ D-e- a-d-a-u-d- a-s-e-g- y-k- a-t-’-a-s-n-m ------------------------------------------- Dzer ardzakurdn ayste՞gh yek’ ants’kats’num
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Այ--լ----ն-! Ա------ ի--- Ա-ց-լ-ք ի-ձ- ------------ Այցելեք ինձ! 0
Ayts’ye------ndz! A---------- i---- A-t-’-e-e-’ i-d-! ----------------- Ayts’yelek’ indz!
ਇਹ ਮੇਰਾ ਪਤਾ ਹੈ। Ս- -- -աս-են--: Ս- ի- հ----- է- Ս- ի- հ-ս-ե- է- --------------- Սա իմ հասցեն է: 0
S- -- ---ts’yen-e S- i- h-------- e S- i- h-s-s-y-n e ----------------- Sa im hasts’yen e
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Կտ--ն-ե՞---վաղ-: Կ--------- վ---- Կ-ե-ն-ե-ն- վ-ղ-: ---------------- Կտեսնվե՞նք վաղը: 0
Kt--n-e՞n-’-----y K---------- v---- K-e-n-e-n-’ v-g-y ----------------- Ktesnve՞nk’ vaghy
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। Ց-վ--մ-եմ,--ա-ց-վա-ը------ պ-անն-- ----մ: Ց----- ե-- բ--- վ--- ո---- պ------ ո----- Ց-վ-ւ- ե-, բ-յ- վ-ղ- ո-ր-շ պ-ա-ն-ր ո-ն-մ- ----------------------------------------- Ցավում եմ, բայց վաղը ուրիշ պլաններ ունեմ: 0
Ts’a-----e-- ----s’--a--y-u-ish p--n-e----em T------ y--- b----- v---- u---- p------ u--- T-’-v-m y-m- b-y-s- v-g-y u-i-h p-a-n-r u-e- -------------------------------------------- Ts’avum yem, bayts’ vaghy urish planner unem
ਨਮਸਕਾਰ! Ց--ս-ւ-յ-ւ-! Ց----------- Ց-ե-ո-թ-ո-ն- ------------ Ցտեսություն! 0
T---e--t’---! T------------ T-’-e-u-’-u-! ------------- Ts’tesut’yun!
ਨਮਸਕਾਰ! Ց----ւթ-ո--! Ց----------- Ց-ե-ո-թ-ո-ն- ------------ Ցտեսություն! 0
T--tesut’yun! T------------ T-’-e-u-’-u-! ------------- Ts’tesut’yun!
ਫਿਰ ਮਿਲਾਂਗੇ! Ա-այ--! Ա------ Ա-ա-ժ-! ------- Առայժմ! 0
Arr-yzhm! A-------- A-r-y-h-! --------- Arrayzhm!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...