ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   be Знаёміцца

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [тры]

3 [try]

Знаёміцца

Znaemіtstsa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਨਮਸਕਾਰ! Прыві---не! П__________ П-ы-і-а-н-! ----------- Прывітанне! 0
P--v--a---! P__________ P-y-і-a-n-! ----------- Pryvіtanne!
ਸ਼ੁਭ ਦਿਨ! До--ы д-е--! Д____ д_____ Д-б-ы д-е-ь- ------------ Добры дзень! 0
D---y ----’! D____ d_____ D-b-y d-e-’- ------------ Dobry dzen’!
ਤੁਹਾਡਾ ਕੀ ਹਾਲ ਹੈ? Я- сп-а-ы? Я_ с______ Я- с-р-в-? ---------- Як справы? 0
Y-k --r-v-? Y__ s______ Y-k s-r-v-? ----------- Yak spravy?
ਕੀ ਤੁਸੀਂ ਯੂਰਪ ਤੋਂ ਆਏ ਹੋ? В- - Еў----? В_ з Е______ В- з Е-р-п-? ------------ Вы з Еўропы? 0
Vy-z -Eur--y? V_ z Y_______ V- z Y-u-o-y- ------------- Vy z YEuropy?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? В------ер--і? В_ з А_______ В- з А-е-ы-і- ------------- Вы з Амерыкі? 0
Vy-- A-----і? V_ z A_______ V- z A-e-y-і- ------------- Vy z Amerykі?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Вы---Аз-і? В_ з А____ В- з А-і-? ---------- Вы з Азіі? 0
V- z -z--? V_ z A____ V- z A-і-? ---------- Vy z Azіі?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? У---о- г-сцін-------сп--і-іся? У я___ г________ В_ с_________ У я-о- г-с-і-і-ы В- с-ы-і-і-я- ------------------------------ У якой гасцініцы Вы спыніліся? 0
U------ ga---і----- Vy -py--lі--a? U y____ g__________ V_ s__________ U y-k-y g-s-s-n-t-y V- s-y-і-і-y-? ---------------------------------- U yakoy gastsіnіtsy Vy spynіlіsya?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Як--а-н- -- ўжо -у-? Я_ д____ В_ ў__ т___ Я- д-ў-о В- ў-о т-т- -------------------- Як даўно Вы ўжо тут? 0
Ya-----no Vy uzho-t--? Y__ d____ V_ u___ t___ Y-k d-u-o V- u-h- t-t- ---------------------- Yak dauno Vy uzho tut?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Як --до-г- Вы-тут? Я_ н______ В_ т___ Я- н-д-ў-а В- т-т- ------------------ Як надоўга Вы тут? 0
Y-k---do-g- -y-tut? Y__ n______ V_ t___ Y-k n-d-u-a V- t-t- ------------------- Yak nadouga Vy tut?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Вам---- --да---ц-а? В__ т__ п__________ В-м т-т п-д-б-е-ц-? ------------------- Вам тут падабаецца? 0
V-m---t -ada--e-st--? V__ t__ p____________ V-m t-t p-d-b-e-s-s-? --------------------- Vam tut padabaetstsa?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Вы п-ые-а-і с--- н--а-----на-? В_ п_______ с___ н_ а_________ В- п-ы-х-л- с-д- н- а-п-ч-н-к- ------------------------------ Вы прыехалі сюды на адпачынак? 0
Vy-p---kh--і s---y -a-a-pa--y--k? V_ p________ s____ n_ a__________ V- p-y-k-a-і s-u-y n- a-p-c-y-a-? --------------------------------- Vy pryekhalі syudy na adpachynak?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Прыя-д-а--е-д- -я-- -а-і-н-б-д-- у -ос-і! П__________ д_ м___ к___________ у г_____ П-ы-з-ж-й-е д- м-н- к-л---е-у-з- у г-с-і- ----------------------------------------- Прыязджайце да мяне калі-небудзь у госці! 0
P-y--z----y--e--a--yan- --l--n--ud---u-gos-sі! P_____________ d_ m____ k___________ u g______ P-y-a-d-h-y-s- d- m-a-e k-l---e-u-z- u g-s-s-! ---------------------------------------------- Pryyazdzhaytse da myane kalі-nebudz’ u gostsі!
ਇਹ ਮੇਰਾ ਪਤਾ ਹੈ। Вось ----а-ра-. В___ м__ а_____ В-с- м-й а-р-с- --------------- Вось мой адрас. 0
Vo---m-y ----s. V___ m__ a_____ V-s- m-y a-r-s- --------------- Vos’ moy adras.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? М-----а-ы-ся----тр-? М_ п________ з______ М- п-б-ч-м-я з-ў-р-? -------------------- Мы пабачымся заўтра? 0
My---bac--m-ya-z-ut--? M_ p__________ z______ M- p-b-c-y-s-a z-u-r-? ---------------------- My pabachymsya zautra?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। На-ж---- - -ян- -ж- за-лан--а-ыя --ш---------. Н_ ж____ у м___ ў__ з___________ і____ с______ Н- ж-л-, у м-н- ў-о з-п-а-а-а-ы- і-ш-я с-р-в-. ---------------------------------------------- На жаль, у мяне ўжо запланаваныя іншыя справы. 0
N- zha-’,-u----n- -z---z-pl-n-va-yy- іn--yya-sp-a-y. N_ z_____ u m____ u___ z____________ і______ s______ N- z-a-’- u m-a-e u-h- z-p-a-a-a-y-a і-s-y-a s-r-v-. ---------------------------------------------------- Na zhal’, u myane uzho zaplanavanyya іnshyya spravy.
ਨਮਸਕਾਰ! Б--а-! Б_____ Б-в-й- ------ Бывай! 0
B--ay! B_____ B-v-y- ------ Byvay!
ਨਮਸਕਾਰ! Д- --б------! Д_ п_________ Д- п-б-ч-н-я- ------------- Да пабачэння! 0
D---ab-che-ny-! D_ p___________ D- p-b-c-e-n-a- --------------- Da pabachennya!
ਫਿਰ ਮਿਲਾਂਗੇ! Д- --стр---! Д_ с________ Д- с-с-р-ч-! ------------ Да сустрэчы! 0
D---ustr-c-y! D_ s_________ D- s-s-r-c-y- ------------- Da sustrechy!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...