ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   he ‫היכרות‬

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

‫3 [שלוש]‬

3 [shalosh]

‫היכרות‬

[heykerut]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਨਮਸਕਾਰ! ‫ש-ו--‬ ‫------ ‫-ל-ם-‬ ------- ‫שלום!‬ 0
s--lom! s------ s-a-o-! ------- shalom!
ਸ਼ੁਭ ਦਿਨ! ‫-לו-!‬ ‫------ ‫-ל-ם-‬ ------- ‫שלום!‬ 0
sh---m! s------ s-a-o-! ------- shalom!
ਤੁਹਾਡਾ ਕੀ ਹਾਲ ਹੈ? ‫מ---ש-ע-‬ ‫-- נ----- ‫-ה נ-מ-?- ---------- ‫מה נשמע?‬ 0
m-h--i----? m-- n------ m-h n-s-m-? ----------- mah nishma?
ਕੀ ਤੁਸੀਂ ਯੂਰਪ ਤੋਂ ਆਏ ਹੋ? ‫-ת-/-ה מ-י---ה-‬ ‫-- / ה מ-------- ‫-ת / ה מ-י-ו-ה-‬ ----------------- ‫את / ה מאירופה?‬ 0
at-h/at-m---yu-opah? a------ m----------- a-a-/-t m-'-y-r-p-h- -------------------- atah/at me'eyuropah?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ‫את-/-ה--אמריק-?‬ ‫-- / ה מ-------- ‫-ת / ה מ-מ-י-ה-‬ ----------------- ‫את / ה מאמריקה?‬ 0
a-ah/-t m-'-meriq-h? a------ m----------- a-a-/-t m-'-m-r-q-h- -------------------- atah/at me'ameriqah?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ‫-- /-ה-מאסיה?‬ ‫-- / ה מ------ ‫-ת / ה מ-ס-ה-‬ --------------- ‫את / ה מאסיה?‬ 0
a-ah/at m-----ah? a------ m-------- a-a-/-t m-'-s-a-? ----------------- atah/at me'asiah?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? ‫ב--ז- --ון את --ה--ת-ור- - --‬ ‫----- מ--- א- / ה מ----- / ת-- ‫-א-ז- מ-ו- א- / ה מ-ג-ר- / ת-‬ ------------------------------- ‫באיזה מלון את / ה מתגורר / ת?‬ 0
v--eyz---m-l----t----i-g-re-? v------- m---- a--- m-------- v-'-y-e- m-l-n a-a- m-t-o-e-? ----------------------------- ve'eyzeh malon atah mitgorer?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ‫--ה---- -ת-/ - כב- כאן-‬ ‫--- ז-- א- / ה כ-- כ---- ‫-מ- ז-ן א- / ה כ-ר כ-ן-‬ ------------------------- ‫כמה זמן את / ה כבר כאן?‬ 0
ka--h --an a-/-t-h-kva--k-'n? k---- z--- a------ k--- k---- k-m-h z-a- a-/-t-h k-a- k-'-? ----------------------------- kamah zman at/atah kvar ka'n?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? ‫--ה זמן ת--א--‬ ‫--- ז-- ת------ ‫-מ- ז-ן ת-ש-ר-‬ ---------------- ‫כמה זמן תישאר?‬ 0
kamah --an t-----r? k---- z--- t------- k-m-h z-a- t-s-'-r- ------------------- kamah zman tiss'er?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? ‫-אם --קו---וצ--חן--עי--ך- --ב--ני-ך-‬ ‫--- ה---- מ--- ח- ב------ / ב-------- ‫-א- ה-ק-ם מ-צ- ח- ב-י-י-? / ב-י-י-ך-‬ -------------------------------------- ‫האם המקום מוצא חן בעיניך? / בעינייך?‬ 0
h-'im -a----m ------xen -e'i-ey-ha-/---e--a-k-? h---- h------ m---- x-- b---------------------- h-'-m h-m-q-m m-t-e x-n b-'-n-y-h-?-b-'-y-a-k-? ----------------------------------------------- ha'im hamaqom motse xen be'ineykha?/be'eynaikh?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ‫-אם--ת - ה ב-----?‬ ‫--- א- / ה ב------- ‫-א- א- / ה ב-ו-ש-?- -------------------- ‫האם את / ה בחופשה?‬ 0
h-'i-----h-a--b-xof---h? h---- a------ b--------- h-'-m a-a-/-t b-x-f-h-h- ------------------------ ha'im atah/at bexofshah?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। ‫------י --קר--ו---‬ ‫--- / י ל--- א----- ‫-ו- / י ל-ק- א-ת-!- -------------------- ‫בוא / י לבקר אותי!‬ 0
b--b--y-l-----r -ti! b------ l------ o--- b-/-o-y l-v-q-r o-i- -------------------- bo/bo'y l'vaqer oti!
ਇਹ ਮੇਰਾ ਪਤਾ ਹੈ। ‫---הכתובת -ל-.‬ ‫-- ה----- ש---- ‫-ו ה-ת-ב- ש-י-‬ ---------------- ‫זו הכתובת שלי.‬ 0
zu--akto-e- s--li. z- h------- s----- z- h-k-o-e- s-e-i- ------------------ zu haktovet sseli.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ‫----ה --ר-‬ ‫----- מ---- ‫-ת-א- מ-ר-‬ ------------ ‫נתראה מחר?‬ 0
n---a-e--maxar? n------- m----- n-t-a-e- m-x-r- --------------- nitra'eh maxar?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ‫-ני-מצ-ער-/--,--ש-ל- ת--ני-ת-א---ת.‬ ‫--- מ---- / ת- י- ל- ת------ א------ ‫-נ- מ-ט-ר / ת- י- ל- ת-כ-י-ת א-ר-ת-‬ ------------------------------------- ‫אני מצטער / ת, יש לי תוכניות אחרות.‬ 0
an- mi--ta-e--mi----'----, -esh li t-k--i-t ------. a-- m--------------------- y--- l- t------- a------ a-i m-t-t-'-r-m-t-t-'-r-t- y-s- l- t-k-n-o- a-e-o-. --------------------------------------------------- ani mitsta'er/mitsta'eret, yesh li tokhniot axerot.
ਨਮਸਕਾਰ! ‫-ל-ם-‬ ‫------ ‫-ל-ם-‬ ------- ‫שלום.‬ 0
sh-lo-. s------ s-a-o-. ------- shalom.
ਨਮਸਕਾਰ! ‫-הת-או-.‬ ‫--------- ‫-ה-ר-ו-.- ---------- ‫להתראות.‬ 0
le-itr-'ot. l---------- l-h-t-a-o-. ----------- lehitra'ot.
ਫਿਰ ਮਿਲਾਂਗੇ! ‫--ר-ה --רוב-‬ ‫----- ב------ ‫-ת-א- ב-ר-ב-‬ -------------- ‫נתראה בקרוב!‬ 0
n----'-- --q----! n------- b------- n-t-a-e- b-q-r-v- ----------------- nitra'eh beqarov!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...